Sharab Wargi Nishawn Bhullar, Gurlez Akhtar Mp3 Song Download
Get This Song
Play Online
Share This Song
Sharab Wargi Song Lyrics
Iris Music
ਦਿਲ ਫੜ ਫੜ ਖੜ ਦੇ ਮੈਂ ਰਾਹ ਜੇੜੇ ਲੰਘ ਜਾ
ਸੁੱਕਿਆਂ ਖੂਹਾਂ ਤੋਂ ਕਦੋਂ ਪਤਾ ਪਾਣੀ ਮੰਗ ਜਾ
ਵੇ ਅੱਖ ਮੇਰੀ ਬਾਜ਼ ਵਰਗੀ
ਵੇ ਤੇਰੀ ਸੋਫ਼ੀਆਂ ਦੇ ਨਾਲ ਬੈਣੀ ਉਠਣੀ ਤੇ ਕੁੜੀ ਐ ਸ਼ਰਾਬ ਵਰਗੀ

ਓ ਸੂਮਲ ਹੋਣਾ ਨੇ ਨਸ਼ਾ ਛੱਡਿਆ ਕੋਈ ਨੀ
ਖਾਰ ਦਿਲ ਵਿੱਚ ਰੱਖ ਵੈਰ ਕੱਢਿਆ ਕੋਈ ਨੀ
ਹੋ ਪੱਟ ਲੰਗੇ ਸੀਪ ਲਾਕੇ ਨੀ
ਤੇਰੇ ਵਰਗੀ ਰਕਾਨ ਪੁੱਤ ਜੱਟਾਂ ਦੇ ਹੋ ਪੀ ਜਾਂਦੇ ਐ ਡੀਕ ਲਾਕੇ ਨੀ

ਵੇ ਕਾਤੋਂ ਛੇੜਦਾ ਐ ਦੂਮਾਣੇ ਦੀ ਰਾਣੀ ਮੱਖੀ ਨੂੰ
ਸੂਟ ਸਸਤਾ ਕੋਈ ਆਉਂਦਾ ਨੀ ਪਸੰਦ ਜੱਟੀ ਨੂੰ
ਹੋ ਪਾਉਂਦੇ ਐਲ ਵੀ ਡਿਓਰ ਪੂਰਾ ਸ਼ਕਦੇ ਪੂਰੇ
ਸਾਡੇ ਪੈਰਾਂ ਵਿੱਚ ਜਲਸੇ ਦਾ ਪਤਾ ਐ ਲਾਹੌਰ
ਵੇ ਮੰਟੋ ਦੀ ਕਿਤਾਬ ਵਰਗੀ
ਵੇ ਤੇਰੀ ਸੋਫ਼ੀਆਂ ਦੇ ਨਾਲ ਬੈਣੀ ਉਠਣੀ ਤੇ ਕੁੜੀ ਐ ਸ਼ਰਾਬ ਵਰਗੀ
ਵੇ ਤੇਰੀ ਸੋਫ਼ੀਆਂ ਦੇ ਨਾਲ ਬੈਣੀ ਉਠਣੀ ਤੇ ਕੁੜੀ ਐ ਸ਼ਰਾਬ ਵਰਗੀ
ਵੇ ਤੇਰੀ ਸੋਫ਼ੀਆਂ ਦੇ ਨਾਲ ਬੈਣੀ ਉਠਣੀ ਤੇ ਕੁੜੀ ਐ ਸ਼ਰਾਬ ਵਰਗੀ
ਹੋ ਖਾ ਕੇ ਲੋਰ ਵਿੱਚ ਰਹਿੰਦੇ ਰਹਿੰਦੇ ਰੋਲਿਆਂ ਚ ਜੱਟ
ਵੀਕਐਂਡ ਉੱਤੇ ਲਾਉਂਦੇ ਬਿੱਲੋ ਜਿਮ ਵਿੱਚ ਪੱਟ
ਵੇ ਆਉਂਦੇ ਐ ਸਨੈਪ ਉੱਤੇ ਮੈਸੇਜ ਹਜ਼ਾਰ
ਮੈਨੂੰ ਕਰਦੇ ਫ਼ਾਲੋ ਤੇਰੇ ਪੱਕੇ ਪੱਕੇ ਯਾਰ ਬੈਠੇਂਗੀ ਵਿੱਚ ਜੀਪ ਆਕੇ ਨੀ
ਤੇਰੇ ਵਰਗੀ ਰਕਾਨ ਪੁੱਤ ਜੱਟਾਂ ਦੇ ਹੋ ਪੀ ਜਾਂਦੇ ਐ ਡੀਕ ਲਾਕੇ ਨੀ
ਤੇਰੇ ਵਰਗੀ ਰਕਾਨ ਪੁੱਤ ਜੱਟਾਂ ਦੇ ਹੋ ਪੀ ਜਾਂਦੇ ਐ ਡੀਕ ਲਾਕੇ ਨੀ
ਤੇਰੇ ਵਰਗੀ ਰਕਾਨ ਪੁੱਤ ਜੱਟਾਂ ਦੇ ਹੋ ਪੀ ਜਾਂਦੇ ਐ ਡੀਕ ਲਾਕੇ ਨੀ
ਜਿੱਥੇ ਮੁੱਛ ਫੱਸੀ ਓਹ ਕਦੇ ਨੀ ਕੱਢੇ ਜੇੜੀ ਚੀਜ਼ ਜੱਚੀ ਓਹ ਛੱਡੀ ਨੀ ਕਦੇ
ਓ ਵਾਈਨ ਵਾਂਗੂ ਮਿੱਠਾ ਜਿਹਾ ਸਰੂਰ ਰੱਖਦੀ ਅਕੜ ਨਾ ਕੋਈ ਮੈਂ ਗਰੂਰ ਰੱਖਦੀ
ਘੁੰਮੇਂਗੀ ਲਾਲ ਚੂੜਾ ਪਾਕੇ ਨੀ
ਤੇਰੇ ਵਰਗੀ ਰਕਾਨ ਪੁੱਤ ਜੱਟਾਂ ਦੇ ਹੋ ਪੀ ਜਾਂਦੇ ਐ ਡੀਕ ਲਾਕੇ ਨੀ
ਤੇਰੇ ਵਰਗੀ ਰਕਾਨ ਪੁੱਤ ਜੱਟਾਂ ਦੇ ਹੋ ਪੀ ਜਾਂਦੇ ਐ ਡੀਕ ਲਾਕੇ ਨੀ
ਤੇਰੇ ਵਰਗੀ ਰਕਾਨ ਪੁੱਤ ਜੱਟਾਂ ਦੇ ਹੋ ਪੀ ਜਾਂਦੇ ਐ ਡੀਕ ਲਾਕੇ ਨੀ
ਜਾਵੇ ਮਿਲਿਅਨ ਰੀਚ ਜੇੜੀ ਪਾ ਦਵਾਂ ਮੈਂ ਰੀਲ ਵੇ ਹੀਲ ਪਾ ਕੇ ਕਰਦੀ ਸੋ ਟਾਲ
ਜੱਟੀ ਫੀਲ ਵੇ ਹੋ ਦੱਧੇ ਤੇ ਗਿਆ ਐ ਮੈਨੂੰ ਕਹਿੰਦੇ ਪਿੰਡ ਵਾਲੇ ਨੀ
ਹੁੰਦੇ ਬੰਦੇ ਪੋ ਰੈਂਦੇ ਮਿੱਤਰਾਂ ਦਵਾਲੇ ਨੀ
ਵੇ ਤੌਰ ਆ ਨਵਾਬ ਵਰਗੀ
ਵੇ ਤੇਰੀ ਸੋਫ਼ੀਆਂ ਦੇ ਨਾਲ ਬੈਣੀ ਉਠਣੀ ਤੇ ਕੁੜੀ ਐ ਸ਼ਰਾਬ ਵਰਗੀ
ਵੇ ਤੇਰੀ ਸੋਫ਼ੀਆਂ ਦੇ ਨਾਲ ਬੈਣੀ ਉਠਣੀ ਤੇ ਕੁੜੀ ਐ ਸ਼ਰਾਬ ਵਰਗੀ
ਵੇ ਤੇਰੀ ਸੋਫ਼ੀਆਂ ਦੇ ਨਾਲ ਬੈਣੀ ਉਠਣੀ ਤੇ ਕੁੜੀ ਐ ਸ਼ਰਾਬ ਵਰਗੀ
ਵੇ ਤੇਰੀ ਸੋਫ਼ੀਆਂ ਦੇ ਨਾਲ ਬੈਣੀ ਉਠਣੀ ਤੇ ਕੁੜੀ ਐ ਸ਼ਰਾਬ ਵਰਗੀ
ਵੇ ਤੇਰੀ ਸੋਫ਼ੀਆਂ ਦੇ ਨਾਲ ਬੈਣੀ ਉਠਣੀ ਤੇ ਕੁੜੀ ਐ ਸ਼ਰਾਬ ਵਰਗੀ
You May Also Like
» Pinda Wale [Nishawn Bhullar, Gurlez Akhtar] » Telephone [Nishawn Bhullar, Miss Pooja] » Vardaat [Nishawn Bhullar, Gurlez Akhtar] » Bahli Sohni [Nishawn Bhullar, Sargi Maan ] » Nukri [Nishawn Bhullar, Zafar Brar] » Supari [Nishawn Bhullar, Jasmeen Akhtar]FAQs for Sharab Wargi
Who is singer of Sharab Wargi song ?
Singer of Nishawn Bhullar, Gurlez Akhtar.
Who is writer of Sharab Wargi song ?
Aman Sumal wrote this Song.
Who is the music director of Sharab Wargi song ?
Sharab Wargi is Tuned by Iris.
Which label release Sharab Wargi song ?
Sharab Wargi is released under the label of Geet Mp3.
Whats the playtime (duration) of Sharab Wargi song ?
Playtime of song Sharab Wargi is 04:06 minute.
How can I download Sharab Wargi song ?
You can download Sharab Wargi song via click above download links.