DjPunjab.Com.Se

Sharaab REOH Mp3 Song Download

Sharaab
Sharaab Mp3 Download REOH
Title : Sharaab
Singer : REOH ,
Music : D Jeet
Label : Artist Aloud
Duration : 04:38
Released : 22, Feb 2010
Description: Sharaab REOH Mp3 Song Download from Sharaab Album, Sharaab Song Sung by REOH, This Latest Song Music composed By D Jeet Sharaab Song Ringtone Download. Download Sharaab REOH mp3 song in 128Kbps, 192Kbps and 320Kbps - in HD High Quality Audio Music.

Get This Song

Download In 128 KBPS [6.5 mb]

Play Online

Cover
Sharaab REOH
0:00
0:00

Share This Song

Sharaab Song Lyrics

ਹਰ ਗੱਲ ਚ ਲੜਾਈ ਕੋਈ ਹੱਲ ਤਾਂ ਨਹੀਂ
ਕਦੇ ਓਹਦੇ ਤੋਂ ਵੀ ਪੁੱਛ ਕੋਈ ਗੱਲ ਤਾਂ ਨਹੀਂ
ਕਿਹਦੀ ਯਾਦ ਵਿਚ ਕਦੋਂ ਪੀਣ ਲੱਗੇ ਸੀ
ਕੀ ਪਤਾ ਕਰਕੇ ਹਿਸਾਬ ਛੱਡ ਜਾਏ
ਨੀ ਪਿਆਰ ਨਾਲ ਕਹਿ ਕੇ ਕਹਾ ਦੇਖ ਲੈ
ਖੌਰੇ ਗੱਬਰੂ ਸ਼ਰਾਬ ਛੱਡ ਜਾਏ
ਨੀ ਪਿਆਰ ਨਾਲ ਕਹਿ ਕੇ ਕਹਾ ਦੇਖ ਲੈ
ਖੌਰੇ ਗੱਬਰੂ ਸ਼ਰਾਬ ਛੱਡ ਜੇ

ਸਾਰੇ ਕਹਿੰਦੇ ਮੇਰੇ ਭਾਈ
ਟੋਕਦੀ ਨਹੀਂ ਪਰਜਾਈ
ਕਦੇ ਦੋ ਇਕ ਮਿੰਟ ਪਿਆਰ ਨਾਲ
ਬੈਹ ਕੇ ਸਮਝਾਈ
ਕਿਸੇ ਪਾਰਟੀ 'ਚ ਜਾਵੇ
ਆਪ ਨੱਚਦੇ ਤੇ ਨਚਾਵੇ
ਮੁੰਡਾ Change ਹੋ ਜਾਏ ਪੂਰਾ
ਤੈਨੂੰ ਯਾਰਾਂ ਨਾਲ ਮਿਲਾਵੇ
ਪੈਗ ਲਾਵੇ ਦੋ ਇਕ ਸੌਝੇ ਚੁੱਪ ਕਰਕੇ
ਕੀ ਪਤਾ ਕਰਨਾ ਖ਼ਰਾਬ ਛੱਡ ਜਾਏ
ਨੀ ਪਿਆਰ ਨਾਲ ਕਹਿ ਕੇ ਕਹਾ ਦੇਖ ਲੈ
ਖੌਰੇ ਗੱਬਰੂ ਸ਼ਰਾਬ ਛੱਡ ਜਾਏ
ਨੀ ਪਿਆਰ ਨਾਲ ਕਹਿ ਕੇ ਕਹਾ ਦੇਖ ਲੈ
ਖੌਰੇ ਗੱਬਰੂ ਸ਼ਰਾਬ ਛੱਡ ਜਾਏ
ਕਦੇ ਲੱਗ ਗਿਆ ਨਾ ਹੀਰੋ
ਰਿਹਾ ਮੁੜ ਤੋਂ ਮੈਂ ਜ਼ੀਰੋ
ਕਿਵੇਂ ਲੁੱਟ ਗਈ ਗਰੀਬ
ਹਾਏ ਓਹ ਸੁਣ ਲੋ ਅਮੀਰੋ
ਦਿੱਤਾ ਇੱਕ ਨਾ ਜਵਾਬ
ਕੋਰਾ ਦੇ ਗਏ ਜਵਾਬ
ਫਿਰ ਪੜ੍ਹੀ ਮੈਂ ਕਿਤਾਬ
ਯਾ ਫਿਰ ਪੀਤੀ ਮੈਂ ਸ਼ਰਾਬ
ਜੇ ਤੂੰ ਨੈਣਾ ਚੋਂ ਕਹਾਣੀ ਕੋਈ ਦੱਸ ਜਾਏ
ਕੀ ਪਤਾ ਪੜ੍ਹਣੀ ਕਿਤਾਬ ਛੱਡ ਜਾਏ
ਕੀ ਪਤਾ ਪੜ੍ਹਣੀ ਕਿਤਾਬ ਛੱਡ ਜਾਏ
ਨੀ ਪਿਆਰ ਨਾਲ ਕਹਿ ਕੇ ਕਹਾ ਦੇਖ ਲੈ
ਖੌਰੇ ਗੱਬਰੂ ਸ਼ਰਾਬ ਛੱਡ ਜਾਏ
ਨੀ ਪਿਆਰ ਨਾਲ ਕਹਿ ਕੇ ਕਹਾ ਦੇਖ ਲੈ
ਖੌਰੇ ਗੱਬਰੂ ਸ਼ਰਾਬ ਛੱਡ ਜਾਏ

ਸਬ ਜ਼ਿੰਦਗੀ 'ਚੋਂ ਸਿੱਖੇ
ਵੱਖ ਸਾਰਿਆਂ ਤੋਂ ਦਿਖੇ
ਕਹਿੰਦੇ ਸਿਮਰ ਦੋਰਾਹਾ
ਗਾਣੇ ਦਾਰੂ ਉੱਤੇ ਲਿਖੇ
ਕਦੇ ਝੂਠ ਮੈਂ ਨਾ ਗਾਵਾਂ
ਗਾਣੇ ਸੱਚ ਤੇ ਬਣਾਵਾਂ
ਮੈਨੂੰ ਬੇਬੇ ਨੇ ਸਿਖਾਇਆ
ਸੱਚ ਲਿਖਾਂ ਤੇ ਸੁਣਾਵਾਂ
ਸੌਂ ਲਗਦੀ ਰਾਤਾਂ ਨੂੰ ਨੀਂਦ ਆਵੇ ਨਾ
ਵੇਖ ਡਾਕਟਰ ਵੀ ਜਵਾਬ ਛੱਡ ਜਾਏ
ਨੀ ਪਿਆਰ ਨਾਲ ਕਹਿ ਕੇ ਕਹਾ ਦੇਖ ਲੈ
ਖੌਰੇ ਗੱਬਰੂ ਸ਼ਰਾਬ ਛੱਡ ਜਾਏ
ਨੀ ਪਿਆਰ ਨਾਲ ਕਹਿ ਕੇ ਕਹਾ ਦੇਖ ਲੈ
ਖੌਰੇ ਗੱਬਰੂ ਸ਼ਰਾਬ ਛੱਡ ਜਾਏ

You May Also Like

» Neend [REOH] » Ishq Da Jaam [REOH]

FAQs for Sharaab

Who is singer of Sharaab song ?

Singer of REOH.

Who is the music director of Sharaab song ?

Sharaab is Tuned by D Jeet.

Which label release Sharaab song ?

Sharaab is released under the label of Artist Aloud.

Whats the playtime (duration) of Sharaab song ?

Playtime of song Sharaab is 04:38 minute.

How can I download Sharaab song ?

You can download Sharaab song via click above download links.

Google Tags :

Sharaab mp3 song , Sharaab mp3 song download , Sharaab song download , Sharaab REOH mp3 song , Sharaab Prem Dhillon mp3 song download , Sharaab REOH song download, Sharaab Mp3 Song In 128Kbps 192Kbps 320Kbps High Quality Download
© Copyright - DjPunjab.Com.Se 2026 All Rights Reserved
Privacy Policy   |   Terms of use   |   Disclaimer