Shakeeni Gurnam Bhullar Mp3 Song Download
Get This Song
Play Online
Share This Song
Shakeeni Song Lyrics
Mixsingh, Gurnam Bhullar
ਸਾਡੇ ਸ਼ੌਕ ਨਵਾਬਾਂ ਜਿਹੇ, ਕੂਕਦੇ Fire ਬੰਦੂਕਾਂ ਦੇ
ਗੇੜਾ ਪੁਲਸ ਵੀ ਮਾਰੇ ਨਾ ਸਾਡੇ ਪਿੰਡ ਦਿਆਂ Route'an 'ਤੇ
ਜਿੱਥੇ Fail Missile'an ਨੇ, Tank ਲੜਾ ਕੇ ਅੜਦੇ ਆਂ
ਅਸ਼ੀਂ ਗੱਲਾਂ ਕਰਦੇ ਨਹੀਂ, ਬਸ ਵਾਕੇ ਕਰਦੇ ਆਂ
ਅਸ਼ੀਂ ਗੱਲਾਂ ਕਰਦੇ ਨਹੀਂ, ਬਸ ਵਾਕੇ ਕਰਦੇ ਆਂ
ਨਿੱਤ ਤੁਰੇ ਕਾਫ਼ਲਾ ਨੀ ਨਾਲ਼ ਘੈਂਟ ਜਿਹੇ ਯਾਰਾਂ ਦਾ
ਅਸੀਂ ਨਖ਼ਰਾ ਝੱਲਦੇ ਨਹੀਂ ਹੁਸਨਾਂ ਦੀਆਂ ਡਾਰਾਂ ਦਾ
(ਹੁਸਨਾਂ ਦੀਆਂ ਡਾਰਾਂ ਦਾ)
ਨਿੱਤ ਤੁਰੇ ਕਾਫ਼ਲਾ ਨੀ ਨਾਲ਼ ਘੈਂਟ ਜਿਹੇ ਯਾਰਾਂ ਦਾ
ਅਸੀਂ ਨਖ਼ਰਾ ਝੱਲਦੇ ਨਹੀਂ ਹੁਸਨਾਂ ਦੀਆਂ ਡਾਰਾਂ ਦਾ
ਜਿੱਥੇ ਅੜੇ ਗਰਾਰੀ ਨੀ, ਪਾ ਪਟਾਖੇ ਖੜ੍ਹਦੇ ਆਂ
ਅਸ਼ੀਂ ਗੱਲਾਂ ਕਰਦੇ ਨਹੀਂ, ਬਸ ਵਾਕੇ ਕਰਦੇ ਆਂ
ਅਸ਼ੀਂ ਗੱਲਾਂ ਕਰਦੇ ਨਹੀਂ, ਬਸ ਵਾਕੇ ਕਰਦੇ ਆਂ
ਜਿਹੜੇ ਬਾਹਲ਼ੇ ਬੁੱਕਦੇ ਸੀ, ਕਈ ਭਾਂਬੜ ਠਾਰੇ ਨੇ
ਤੇਰਾ Bhullar ਮਾੜਾ ਨਹੀਂ, ਬਸ ਕੰਮ ਹੀ ਮਾੜੇ ਨੇ
(ਬਸ ਕੰਮ ਹੀ ਮਾੜੇ ਨੇ)
ਜਿਹੜੇ ਬਾਹਲ਼ੇ ਬੁੱਕਦੇ ਸੀ, ਬੜੇ ਭਾਂਬੜ ਠਾਰੇ ਨੇ
ਤੇਰਾ Bhullar ਮਾੜਾ ਨਹੀਂ, ਬਸ ਸ਼ੌਕ ਹੀ ਮਾੜੇ ਨੇ
ਨਾ ਕਦੇ ਹੀ ਮੋੜਾਂ 'ਤੇ ਲੈਣ ਲਈ ਝਾਕੇ ਖੜ੍ਹਦੇ ਆਂ
ਅਸ਼ੀਂ ਗੱਲਾਂ ਕਰਦੇ ਨਹੀਂ, ਬਸ ਵਾਕੇ ਕਰਦੇ ਆਂ
ਅਸ਼ੀਂ ਗੱਲਾਂ ਕਰਦੇ ਨਹੀਂ, ਬਸ ਵਾਕੇ ਕਰਦੇ ਆਂ
ਸਾਰਾ ਪਿੰਡ ਰਸੌਲੀ ਨੀ ਬਸ Fan Glassy ਦਾ
ਹੱਲ Phone 'ਤੇ ਮਸਲੇ ਨੇ, ਕੀ ਕੰਮ ਬਦਮਾਸ਼ੀ ਦਾ?
(ਕੀ ਕੰਮ ਬਦਮਾਸ਼ੀ ਦਾ?)
ਸਾਰਾ ਪਿੰਡ ਰਸੌਲੀ ਨੀ ਬਸ Fan Glassy ਦਾ
ਹੱਲ Phone 'ਤੇ ਮਸਲੇ ਨੇ, ਕੀ ਕੰਮ ਬਦਮਾਸ਼ੀ ਦਾ
ਵਿੱਕੀ ਧਾਲ਼ੀਵਾਲ਼ਾ, ਓਏ, ਘੈਂਟ ਜਿਹੇ ਕਾਕੇ ਕਰਦੇ ਆਂ
ਅਸ਼ੀਂ ਗੱਲਾਂ ਕਰਦੇ ਨਹੀਂ, ਬਸ ਵਾਕੇ ਕਰਦੇ ਆਂ (hey)
ਅਸ਼ੀਂ ਗੱਲਾਂ ਕਰਦੇ ਨਹੀਂ, ਬਸ ਵਾਕੇ ਕਰਦੇ ਆਂ
ਅਸ਼ੀਂ ਗੱਲਾਂ ਕਰਦੇ ਨਹੀਂ, ਬਸ ਵਾਕੇ ਕਰਦੇ ਆਂ
(mixsingh In The House)
ਗੱਲਾਂ ਕਰਦੇ ਨਹੀਂ, ਵਾਕੇ ਕਰਦੇ...
ਗੱਲਾਂ ਕਰਦੇ ਨਹੀਂ, ਵਾਕੇ ਕਰਦੇ ਆਂ
(jass Records)
You May Also Like
» Peg Pugg 2 [Deep Karan] » Mil Tan Jaave [Kulwinder Billa] » Anty Bande [Deepak Dhillon] » Desi Boys [Gippy Grewal] » Hove Na Ishq [Rahat Fateh Ali Khan, Afsana Khan] » Baapu [Gurlez Akhtar, R Nait] » HandCuffs [Gursewak Likhari ] » Dabban [Hunar Sidhu]FAQs for Shakeeni
Who is singer of Shakeeni song ?
Singer of Gurnam Bhullar.
Who is writer of Shakeeni song ?
Kaptaan wrote this Song.
Who is the music director of Shakeeni song ?
Shakeeni is Tuned by Desi Crew.
Which label release Shakeeni song ?
Shakeeni is released under the label of DiamondStar Worldwide.
Whats the playtime (duration) of Shakeeni song ?
Playtime of song Shakeeni is 03:33 minute.
How can I download Shakeeni song ?
You can download Shakeeni song via click above download links.