Shagan Himmat Sandhu Mp3 Song Download
Get This Song
Play Online
Share This Song
Shagan Song Lyrics
ਤੁਂ ਧੀਏ ਧਣ ਪਰਾਏ ਮਾਂਏ
ਕਹਿੰਦੀ ਹੁੰਦੀ ਸੀ
ਅੱਜ ਓਹੀ ਦਿਨ ਆਇਆ ਮਾਂਏ
ਕਹਿੰਦੀ ਹੁੰਦੀ ਸੀ
ਪਾਣੀ ਵੀਰਾਂ ਕੋਲੋ ਟਾਇਰਾਂ ਤੇ ਜਾਨੀ ਏ
ਮੇਨੂੰ ਫੁੱਲਾਂ ਵਾਲੀ ਕਾਰ
ਮੇਨੂੰ ਫੁੱਲਾਂ ਵਾਲੀ ਕਾਰ ਚ
ਬੇਠਾਈ ਜਾਨੀ ਏ
ਨਾਲੇ ਰੋਣੀ ਏ ਤੇ ਮੇਨੂੰ ਵੀ
ਰਵਾਈ ਜਾਨੀ ਏ
ਮੇਨੂੰ ਫੁੱਲਾਂ ਵਾਲੀ ਕਾਰ ਚ
ਬੇਠਾਈ ਜਾਨੀ ਏ
ਪੇੱਕਿਆਂ ਤੋ ਵੱਧ ਜਾਨੀ
ਅਗਲੇ ਗੱਲਾ ਨੂ
ਸ਼ੌਰ ਵਿੱਚੋਂ ਪੇਯੋ ਨੂ ਵੇਖੀ
ਸੱਸ ਵਿੱਚੋਂ ਮਾਂ ਨੂ ਸੱਸ ਵਿੱਚੋਂ ਮਾਂ ਨੂ
ਕਰੀ ਹਾਂਜੀ ਹਾਂਜੀ ਸਬ ਨੂ ਸਿਖਾਈ ਜਾਨੀ ਏ
ਮੇਨੂੰ ਫੁੱਲਾਂ ਵਾਲੀ ਕਾਰ
ਮੇਨੂੰ ਫੁੱਲਾਂ ਵਾਲੀ ਕਾਰ ਚ
ਬੇਠਾਈ ਜਾਨੀ ਏ
ਨਾਲੇ ਰੋਣੀ ਏ ਤੇ ਮੇਨੂੰ ਵੀ
ਰਵਾਈ ਜਾਨੀ ਏ
ਮੇਨੂੰ ਫੁੱਲਾਂ ਵਾਲੀ ਕਾਰ ਚ
ਬੇਠਾਈ ਜਾਨੀ ਏ
ਬਾਪੂ ਦੇ ਵੀ ਹੰਜੂ ਮਾਂਏ
ਦਈ ਨਾ ਚੋਨ ਨੀ
ਵੀਰੇ ਨੂ ਸੰਭਾਲੀ ਮਾਂਏ
ਦਈ ਨਾ ਤੁ ਰੋਨ ਨੀ
ਦਈ ਨਾ ਤੁ ਰੋਨ ਨੀ
ਕਾਣੂ ਸਾਰਿਆਂ ਦੇ ਮਨਾਂ ਨੂ
ਦੁਲਾਈ ਜਾਨੀ ਏ
ਮੇਨੂੰ ਫੁੱਲਾਂ ਵਾਲੀ ਕਾਰ ਚ
ਬੇਠਾਈ ਜਾਨੀ ਏ
ਨਾਲੇ ਰੋਣੀ ਏ ਤੇ ਮੇਨੂੰ ਵੀ
ਰਵਾਈ ਜਾਨੀ ਏ
ਮੇਨੂੰ ਫੁੱਲਾਂ ਵਾਲੀ ਕਾਰ ਚ
ਬੇਠਾਈ ਜਾਨੀ ਏ
ਸੁਖ ਸਾਂਡ ਮੇਰੀ ਤੁੱਕ ਲੈਂਦੇ ਰਹੋ ਆਣਕੇ
ਭੁਲਨੇ ਨੀ ਮੇਨੂੰ ਮੇਰੇ ਦਾਦਕੇ ਤੇ ਨਾਂਕੇ
ਦਾਦਕੇ ਤੇ ਨਾਂਕੇ
ਰੱਖੂ ਸਾਂਭ ਕੇ ਜੋ ਸ਼ਗਨਾ ਫੜਾਈ ਜਾਨੀ ਏ
ਮੇਨੂੰ ਫੁੱਲਾਂ ਵਾਲੀ ਕਾਰ ਚ
ਬੇਠਾਈ ਜਾਨੀ ਏ
ਨਾਲੇ ਰੋਣੀ ਏ ਤੇ ਮੇਨੂੰ ਵੀ
ਰਵਾਈ ਜਾਨੀ ਏ
ਮੇਨੂੰ ਫੁੱਲਾਂ ਵਾਲੀ ਕਾਰ ਚ
ਬੇਠਾਈ ਜਾਨੀ ਏ
ਮੰਦੀਪ ਮਾਵੀ ਸੱਸਾਂ ਨੂ
ਜਵਾਈ ਪੁੱਤਾਂ ਤੋਂ ਵੀ ਨੇੜੇ
ਹੱਥ ਮਹੰਦੀ ਵਾਲੇ ਫੱਡ
ਖੜਾ ਓਹ ਵੀ ਨਾਲ ਮੇਰੇ
ਖੜਾ ਓਹ ਵੀ ਨਾਲ ਮੇਰੇ
ਓਹਨੂੰ ਪੁੱਤ ਪੁੱਤ ਕਹਿ ਕੇ
ਗੱਲ ਲਾਈ ਜਾਨੀ ਏ
ਮੇਨੂੰ ਫੁੱਲਾਂ ਵਾਲੀ ਕਾਰ ਚ
ਬੇਠਾਈ ਜਾਨੀ ਏ
ਨਾਲੇ ਰੋਣੀ ਏ ਤੇ ਮੇਨੂੰ ਵੀ
ਰਵਾਈ ਜਾਨੀ ਏ
ਮੇਨੂੰ ਫੁੱਲਾਂ ਵਾਲੀ ਕਾਰ ਚ
ਬੇਠਾਈ ਜਾਨੀ ਏ
You May Also Like
» Kamayi [Gulab Sidhu, Gurlez Akhtar] » Rehnde Dila [Angad] » Late Nights [Miel] » Game [Deepak Dhillon, Kulshaan Sandhu] » Kangan [Davy] » Jawani [Bhalwaan] » Kande Kadde [Azaad G, Labh Heera] » Chan Toh Sohni [Jassi Sohal]FAQs for Shagan
Who is singer of Shagan song ?
Singer of Himmat Sandhu.
Who is writer of Shagan song ?
Mandeep Maavi wrote this Song.
Who is the music director of Shagan song ?
Shagan is Tuned by Black Virus.
Which label release Shagan song ?
Shagan is released under the label of Himmat Sandhu.
Whats the playtime (duration) of Shagan song ?
Playtime of song Shagan is 04:27 minute.
How can I download Shagan song ?
You can download Shagan song via click above download links.