Sees Di Aasees Diljit Dosanjh Mp3 Song Download
Get This Song
Play Online
Share This Song
Sees Di Aasees Song Lyrics
ਤੇਗਾਂ ਦੇ ਰਹਬਰ ਜੋ ਪ੍ਰੇਮ ਦੇ ਸਾਗਰ
ਦੁਨੀਆ ਦੇ ਰਾਖੇ ਗੁਰੂ ਤੇਗ ਬਹਾਦਰ
ਦੁਨੀਆ ਦੇ ਰਾਖੇ ਗੁਰੂ ਤੇਗ ਬਹਾਦਰ
ਐਸੀ ਸ਼ਹਾਦਤ ਵਾਪਰੀ ਇਸ ਧਰਤ ਤੇ
ਲੋਕ ਕੀ ਪਰਲੋਕ ਚਰਨੀਂ ਢੇਹ ਪਾਏ
ਉਸ ਅਨੋਖੇ ਸੀਸ ਦੀ ਆਸੀਸ ਹੈ
ਕੇ ਅਸਾਡੇ ਸਿਰ ਸਲਾਮਤ ਰਹ ਗਏ
ਉਸ ਅਨੋਖੇ ਸੀਸ ਦੀ ਆਸੀਸ ਹੈ
ਕੇ ਅਸਾਡੇ ਸਿਰ ਸਲਾਮਤ ਰਹ ਗਏ
ਕੇ ਅਸਾਡੇ ਸਿਰ ਸਲਾਮਤ ਰਹ ਗਏ
ਕੇ ਅਸਾਡੇ ਸਿਰ ਸਲਾਮਤ ਰਹ ਗਏ
ਉਸ ਅਨੋਖੇ ਸੀਸ ਦੀ ਆਸੀਸ ਹੈ
ਖਾਲਸੇ ਦਾ ਜਨਮ ਹੋਣਾ ਤੈ ਹੋਇਆ
ਸੀ ਜਦੋਂ ਤਲਵਾਰ ਪਿੰਡੇ ਨੂੰ ਛੋਈ
ਉਸ ਲਹੂ ਦੀ ਧਾਰ ਦੀ ਕੀ ਗੱਲ ਕਰਾਂ
ਓਹ ਤਾੰ ਕਾਤਲਾਂ ਨੂੰ ਬਖ਼ਸ਼ ਦਿੰਦੀ ਹੈ ਧੋਈ
ਸਰਸਾ ਤਾਂ ਹੁਣ ਲੋਹੇ ਦੇ ਸੋਹਿਲੇ ਗਾਵੇਗੀ
ਸੋਨੇ ਦੇ ਕੰਗਣ ਗੰਗਾ ਦੇ ਵਿੱਚ ਵਹ ਗਏ
ਉਸ ਅਨੋਖੇ ਸੀਸ ਦੀ ਆਸੀਸ ਹੈ
ਕੇ ਅਸਾਡੇ ਸਿਰ ਸਲਾਮਤ ਰਹ ਗਏ
ਉਸ ਅਨੋਖੇ ਸੀਸ ਦੀ ਆਸੀਸ ਹੈ
ਕੇ ਅਸਾਡੇ ਸਿਰ ਸਲਾਮਤ ਰਹ ਗਏ
ਗੁਰੂ ਲਾਢੋ ਰੇ, ਗੁਰੂ ਲਾਢੋ ਰੇ, ਗੁਰੂ ਲਾਢੋ ਰੇ
ਗੁਰੂ ਲਾਢੋ ਰੇ, ਗੁਰੂ ਲਾਢੋ ਰੇ, ਗੁਰੂ ਲਾਢੋ ਰੇ
ਬ੍ਰਹਮੰਡ ਸਾਰਾ ਧਿਆਨ ਦਾ ਇਕ ਚੌਂਕੜਾ
ਹਰ ਸ਼ੈ ਦੇ ਅੰਦਰੋਂ ਗੁਜ਼ਰਦੀ ਇਕ ਲੋਰ ਹੈ
ਤੇਰੇ ਕੀਤੇਆ ਕੁਝ ਵੀ ਨਾ ਹੋਵੇ ਬੰਦੇਆ
ਸਾਹ ਆਵੈ ਜਾਂ ਨਾ ਆਵੈ ਕਿਸਦਾ ਜ਼ੋਰ ਹੈ
ਨਾ ਤਨ ਤੇਰਾ, ਨਾ ਮਨ ਤੇਰਾ, ਨਾ ਜਾਨ ਤੇਰੀ
ਬੰਦੇ ਦੇ ਅੰਦਰੋਂ ਬੋਲਦਾ ਕੋਈ ਹੋਰ ਹੈ
ਬੰਦੇ ਦੇ ਅੰਦਰੋਂ ਬੋਲਦਾ ਕੋਈ ਹੋਰ ਹੈ
ਨਵੇਂ ਮਹਲੇ ਦੇ ਸਲੋਕ ਸੁਣ ਮਨਾਂ
ਤੇ ਕਰ ਵਿਚਾਰਾਂ ਪਾਤਸ਼ਾਹ ਕੀ ਕਹਿ ਗਏ
ਉਸ ਅਨੋਖੇ ਸੀਸ ਦੀ ਆਸੀਸ ਹੈ
ਕੇ ਅਸਾਡੇ ਸਿਰ ਸਲਾਮਤ ਰਹ ਗਏ
ਉਸ ਅਨੋਖੇ ਸੀਸ ਦੀ ਆਸੀਸ ਹੈ
ਕੇ ਅਸਾਡੇ ਸਿਰ ਸਲਾਮਤ ਰਹ ਗਏ
You May Also Like
» Nanak Naam Rakhaya [Diljit Dosanjh] » Namaskar [Diljit Dosanjh]FAQs for Sees Di Aasees
Who is singer of Sees Di Aasees song ?
Singer of Diljit Dosanjh.
Who is writer of Sees Di Aasees song ?
Harmanjeet Singh wrote this Song.
Who is the music director of Sees Di Aasees song ?
Sees Di Aasees is Tuned by Gurmoh.
Which label release Sees Di Aasees song ?
Sees Di Aasees is released under the label of Diljit Dosanjh.
Whats the playtime (duration) of Sees Di Aasees song ?
Playtime of song Sees Di Aasees is 05:09 minute.
How can I download Sees Di Aasees song ?
You can download Sees Di Aasees song via click above download links.