DjPunjab.Com.Se

Sawal Debi Makhsoospuri Mp3 Song Download

Sawal
Sawal Mp3 Download Debi Makhsoospuri
Title : Sawal
Singer : Debi Makhsoospuri ,
Label : Planet Recordz (Only CA, MX, US)
Category : Debi Live 4 (2009)
Duration : 01:40
Released : 01, Sep 2009
Description: Sawal Debi Makhsoospuri Mp3 Song Download from Sawal Album, Sawal Song Sung by Debi Makhsoospuri, Sawal Song Ringtone Download. Download Sawal Debi Makhsoospuri mp3 song in 128Kbps, 192Kbps and 320Kbps - in HD High Quality Audio Music.

Get This Song

Download In 128 KBPS [2.46 mb]

Play Online

Cover
Sawal Debi Makhsoospuri
0:00
0:00

Share This Song

Sawal Song Lyrics

ਪੈਰ ਪੈਰ ਤੇ ਦੁਨੀਆ ਕਰੀ ਸਵਾਲ ਜਾਂਦੀ ਏ
ਮੈਨੂੰ ਕੱਲ੍ਹਾ ਨਹੀਂ ਛੱਡਦੀ ਬਦਨਾਮੀ ਨਾਲ ਜਾਂਦੀ ਏ
ਜਿਹੜੇ ਪਾਸੇ ਜਾਵਾਂ ਮੈ ਬਦਨਾਮੀ ਨਾਲ ਜਾਂਦੀ ਏ
ਧੋ ਕੇ ਛੱਤ ਤੇ ਕੱਪੜੇ ਸੁਕਾਈ ਵਾਲ ਜਾਂਦੀ ਏ
ਦੇ ਕੇ ਮੁਫ਼ਤ ਵਿੱਚ ਦਰਸ਼ਨ ਓ ਕਰੀ ਨਿਹਾਲ ਜਾਂਦੀ ਏ
ਹਾਏ Petrol ਦੀ ਕੀਮਤ ਹਾਏ ਖਰਚੇ ਮੋਬਾਈਲਾਂ ਦੇ
ਓਏ ਆਸ਼ਕੀ ਨੌਜਵਾਨਾਂ ਨੂੰ ਕਰੀ ਕੰਗਾਲ ਜਾਂਦੀ ਏ
ਮੇਰੀ ਨੀਂਦ ਹੈ ਕਿਥੇ ਮੈ ਰਿਹਾ ਕਦੋ ਹੋਣਾ
ਕਿੰਨੀ ਵਾਰ ਪੁੱਛਿਆ ਹਸ ਕੇ ਟਾਲ ਜਾਂਦੀ ਏ
ਰਾਜਭਾਗ ਦੌਲਤ ਸ਼ਹੁਰਤ ਕਾਰਾਂ ਕੋਠੀਆਂ ਗਹਿਣੇ
ਏ ਵਸਨੀਕ ਇਥੋਂ ਦੇ ਨੇਕੀ ਨਾਲ ਜਾਂਦੀ ਏ
ਮਰਦ ਅਕਸਰ ਹੀ ਸ਼ਰਾਬ ਦੇ ਵਿੱਚ ਰੋਡ ਹੈ ਦੇਂਦਾ
ਓਏ ਔਰਤ ਹੈ ਜੋ ਗਮ ਨੂੰ ਦਿਲ ਦੇ ਵਿੱਚ ਸੰਭਾਲ ਜਾਂਦੀ ਏ
ਪਿੰਨੀਆਂ ਆਲਸੀ ਦੀਆਂ ਹੋਣ ਤੇ ਨਾਲੇ ਅੱਖਾਂ ਤੱਤੀਆਂ
ਵਡੇਰੀ ਉਮਰ ਫੇਰ ਕੱਢ ਸੌਖਾ ਹੀ ਸਿਆਲ ਜਾਂਦੀ ਏ
ਕੈਸਾ ਕਲਜੁਗੀ ਆਇਆ ਜਮਾਨਾ ਵੇਖ ਤੂੰ Debi
ਓ ਅਸੀਂ Smile ਦੇਂਦੇ ਆ ਓ ਦੇਂਦੀ ਗੱਲ ਜਾਂਦੀ ਏ

You May Also Like

» Sawal 1 [Debi Makhsoospuri] » Chamkila Wangu Likhna [Debi Makhsoospuri] » Pyar Wali Chunni [Debi Makhsoospuri] » Sugar Kardey Gi [Debi Makhsoospuri] » Mulakat [Debi Makhsoospuri] » Duniya Nahi Badli [Debi Makhsoospuri] » Dil Kamzoor [Debi Makhsoospuri] » Mul Sade Ghareya Da [Debi Makhsoospuri]

FAQs for Sawal

Who is singer of Sawal song ?

Singer of Debi Makhsoospuri.

Which label release Sawal song ?

Sawal is released under the label of Planet Recordz (Only CA, MX, US).

Whats the playtime (duration) of Sawal song ?

Playtime of song Sawal is 01:40 minute.

How can I download Sawal song ?

You can download Sawal song via click above download links.

Google Tags :

Sawal mp3 song , Sawal mp3 song download , Sawal song download , Sawal Debi Makhsoospuri mp3 song , Sawal Prem Dhillon mp3 song download , Sawal Debi Makhsoospuri song download, Sawal Mp3 Song In 128Kbps 192Kbps 320Kbps High Quality Download
© Copyright - DjPunjab.Com.Se 2026 All Rights Reserved
Privacy Policy   |   Terms of use   |   Disclaimer