Sathtanilagi Sukhjinder Sandhu Mp3 Song Download
Get This Song
Play Online
Share This Song
Sathtanilagi Song Lyrics
ਕਿਦਾ ਲਕੋਕੇ ਰੱਖਾਂ
ਫੀਲਿੰਗਾ ਮੈਂ ਸਾਲੀਆਂ
ਅੱਖੀਆਂ ਤੌ Wait ਨਾ ਹੁੰਦੀ
ਮਿਲਣੇ ਨੂੰ ਕਾਹਲੀਆਂ
ਅੱਖੀਆਂ ਤੌ Wait ਨਾ ਹੁੰਦੀ
ਮਿਲਣੇ ਨੂੰ ਕਾਹਲੀਆਂ
ਸੂਟ ਪਾਵਾ ਬਦਲ ਬਦਲ ਕੇ
ਸੀਸਾ ਸਵਾਲ ਪਿਆ ਕਰਦਾ
ਕਿਧਰ ਨੂੰ ਚੱਲੇ ਸੋਹਣੇ
ਰੇ-ਬਨ ਦਾ ਕਰਕੇ ਪਰਦਾ
ਹੁਸਨਾਂ ਦੀਆਂ ਫਰਦਾ
ਨਾ ਮਾਰੋ ਦਿਲ ਵਿਚ ਕਰਦਾ
ਖੁਦ ਤੌ ਮੈਂ ਸੰਘੀ ਜਾਵਾਂ
ਰੰਗ ਓਦੇ ਰੰਗਿ ਜਾਵਾ
ਇਸ਼ਕੇ ਚ ਮੈਂਟਲ ਹੋ ਕੇ
ਖੰਗ ਓਦੀ ਖੰਗੀ ਜਾਵਾ
ਕੰਨਾਂ ਨਾਲ ਖੇਹ ਕੇ ਝੁਮਕੇ
ਮਾਰ ਦੇ ਨੇ ਤਾਲੀਆਂ
ਸ਼ਗਨਾਂ ਦੇ ਬਣ ਲੈ ਗਾਣੇ
ਮਹਿੰਦੀਆਂ ਵੀ ਲਾਲਈਆਂ
ਚੁਗੇ ਨਾਲ ਮੈਚਿੰਗ ਤੇਰੇ
ਚੁੰਨੀਆਂ ਰੰਗਾਲੀਆਂ
ਕਿਦਾ ਲਕੋਕੇ ਰੱਖਾਂ
ਫੀਲਿੰਗਾ ਮੈਂ ਸਾਲੀਆਂ
ਅੱਖੀਆਂ ਤੌ Wait ਨਾ ਹੁੰਦੀ
ਮਿਲਣੇ ਨੂੰ ਕਾਹਲੀਆਂ
ਹੈਪੀ ਜਿਹੀ ਹੋ ਜਾਣੀ ਆਂ
Imagin ਮੈਂ ਤੈਨੂੰ ਕਰਕੇ
ਸੀਨੇ ਨਾਲ ਲਾ ਲੇਹ ਮੈਨੂੰ
ਆਜਾ ਜੱਟਾ ਰੱਗ ਭਰਕੇ
ਲਹਿਜਾ ਮੈਨੂੰ ਬਾਹੋ ਫੜਕੇ
ਡੋਲੀ ਵਿਚ ਸੜਕੇ ਸੜਕੇ
ਬਣ ਜਾ ਮੇਰੇ ਗੱਲ ਦੀ ਗਾਨੀ
ਦੇਜਾ ਕੋਈ ਪਿਆਰ ਨਿਸ਼ਾਨੀ
ਸਾਂਭ ਕੇ ਰੱਖ ਲੈ ਮੈਨੂੰ
ਜੱਟਾ ਮੈਂ ਤੇਰੀ ਮਸਤਾਨੀ
ਤੇਰੇ ਨਾਲ ਵੇਖਣੀਆਂ
ਈਦ ਦੀਵਾਲੀਆਂ
ਲੋਕਾਂ ਦੇ ਚੱਲਦੇ ਡੀ.ਜੇ
ਸਾਡੇ ਸੰਤਾਲੀਆਂ
ਸੋਚੇ ਗਾ ਤੂੰ ਵੇ ਜੱਟਾ
ਕਿਦੇ ਨਾਲ ਲਾਲੀਆਂ
ਕਿਦਾ ਲਕੋਕੇ ਰੱਖਾਂ
ਫੀਲਿੰਗਾ ਮੈਂ ਸਾਲੀਆਂ
ਅੱਖੀਆਂ ਤੌ Wait ਨਾ ਹੁੰਦੀ
ਮਿਲਣੇ ਨੂੰ ਕਾਹਲੀਆਂ
You May Also Like
» Dikdoli [Toni Bawa] » Duahi Mere Raba [Rajan Jugtar] » Collage Ki Kudiya [Bittu Bedi] » Kabbadi [Gurvinder Mongiya] » Dauru [Sukhvinder] » Gaddi [Sukhvinder, Miss Pooja] » Sadi Jid [Kuldeep Paras]FAQs for Sathtanilagi
Who is singer of Sathtanilagi song ?
Singer of Sukhjinder Sandhu.
Who is the music director of Sathtanilagi song ?
Sathtanilagi is Tuned by Traditional.
Which label release Sathtanilagi song ?
Sathtanilagi is released under the label of M Star.
Whats the playtime (duration) of Sathtanilagi song ?
Playtime of song Sathtanilagi is 04:44 minute.
How can I download Sathtanilagi song ?
You can download Sathtanilagi song via click above download links.