Sartaaj Shaheedan De Pinder Dhillon Mp3 Song Download
Get This Song
Play Online
Share This Song
Sartaaj Shaheedan De Song Lyrics
ਆ ਆ ਆ ਆ ਆ ਆ
ਖੁਸ਼ ਬੰਦਿਆਂ ਨੂੰ ਹਾਲੇ ਤੂੰ ਤਾਂ ਮਿਲਿਆ ਏ ਨਹੀਂ
ਜਿਹੜੇ ਮਿਲੇ ਨੇ ਬੇਚਾਰੇ ਬਸ ਕਾਮਯਾਬ ਨੇ
ਆ ਜ਼ਰੂਰਤਾਂ ਤਾਂ ਛੱਡੋ ਹੋ ਗਏ ਸੁਪਨੇ ਵੀ ਪੂਰੇ
ਤਾਂ ਵੀ ਆਖਦੇ ਰਹਿੰਦੇ ਕੇ ਲੇਖ ਹੀ ਖ਼ਰਾਬ ਨੇ
ਓਏ ਖੁਸ਼ ਬੰਦਿਆਂ ਨੂੰ ਹਾਲੇ ਤੂੰ ਤਾਂ ਮਿਲਿਆ ਏ ਨਹੀਂ
ਜਿਹੜੇ ਮਿਲੇ ਨੇ ਬੇਚਾਰੇ ਬਸ ਕਾਮਯਾਬ ਨੇ
ਜਦੋਂ ਸਿੱਖ ਲਿਆ ਹਰ ਪਲ ਮੰਨਣਾ ਉਦੋਂ ਹੀ
ਨਿੱਕੇ-ਮੋਟੇ ਦੁੱਖਾਂ ਨੂੰ ਵੀ ਆਜੂ ਟਾਲਣਾ ਉਦੋਂ ਹੀ
ਜਦੋਂ ਸਿੱਖ ਲਿਆ ਹਰ ਪਲ ਮੰਨਣਾ ਉਦੋਂ ਹੀ
ਨਿੱਕੇ-ਮੋਟੇ ਦੁੱਖਾਂ ਨੂੰ ਵੀ ਆਜੂ ਟਾਲਣਾ ਉਦੋਂ ਹੀ
ਜਦੋਂ ਆਪ ਜੋਰ ਲਾ ਕੇ ਕੀਤਾ ਚਾਨਣ ਉਦੋਂ ਹੀ
ਪਤਾ ਲੱਗੂ ਸਾਡੇ ਲਈ ਜੋ ਕੀਤਾ ਆਫ਼ਤਾਬ ਨੇ
ਓਏ ਖੁਸ਼ ਬੰਦਿਆਂ ਨੂੰ ਹਾਲੇ ਤੂੰ ਤਾਂ ਮਿਲਿਆ ਏ ਨਹੀਂ
ਜਿਹੜੇ ਮਿਲੇ ਨੇ ਬੇਚਾਰੇ ਬਸ ਕਾਮਯਾਬ ਨੇ
ਹਾਲੇ ਜ਼ਿੰਦਗੀ ਨੇ ਕਾਫ਼ੀ ਸਾਰੇ ਸਬਕ ਸਿਖਾਉਣੇ
ਹਾਲੇ ਚਾਬੀਆਂ ਗਵਾਉਣੀਆਂ ਤੇ ਤਾਲੇ ਚਮਕਾਉਣੇ
ਹਾਲੇ ਜ਼ਿੰਦਗੀ ਨੇ ਕਾਫ਼ੀ ਸਾਰੇ ਸਬਕ ਸਿਖਾਉਣੇ
ਹਾਲੇ ਚਾਬੀਆਂ ਗਵਾਉਣੀਆਂ ਤੇ ਤਾਲੇ ਚਮਕਾਉਣੇ
ਫੇਰ ਪਿਛਲੀਆਂ ਬਾਰੀਆਂ ਚੋਂ ਦਾਖ਼ਲੇ ਕਰਾਉਣੇ
ਇਹੋ ਸਾਰੇ ਹੀ ਤਮਾਸ਼ੇ ਬੜੇ ਲਾ-ਜਵਾਬ ਨੇ
ਓਏ ਖੁਸ਼ ਬੰਦਿਆਂ ਨੂੰ ਹਾਲੇ ਤੂੰ ਤਾਂ ਮਿਲਿਆ ਏ ਨਹੀਂ
ਜਿਹੜੇ ਮਿਲੇ ਨੇ ਬੇਚਾਰੇ ਬਸ ਕਾਮਯਾਬ ਨੇ
ਜੋ ਵੀ ਹੋਊਗਾ ਜੀ ਹੋਊਗਾ ਹੈਰਾਨ ਹੋਣ ਵਾਲਾ
ਹੋਇਆ ਦੇਰ ਨਾਲ ਤਾਂ ਥੋੜ੍ਹਾ ਪਰੇਸ਼ਾਨ ਹੋਣ ਵਾਲਾ
ਜੋ ਵੀ ਹੋਊਗਾ ਜੀ ਹੋਊਗਾ ਹੈਰਾਨ ਹੋਣ ਵਾਲਾ
ਹੋਇਆ ਦੇਰ ਨਾਲ ਤਾਂ ਥੋੜ੍ਹਾ ਪਰੇਸ਼ਾਨ ਹੋਣ ਵਾਲਾ
ਤਕਦੀਰਾਂ ਨਾਲ ਜੰਗ ਘਮਾਸਾਨ ਹੋਣ ਵਾਲਾ
ਐਸੇ ਆਲਮ ਵੀ ਅੱਗੇ ਬੜੇ ਬੇ-ਹਿਸਾਬ ਨੇ
ਓਏ ਖੁਸ਼ ਬੰਦਿਆਂ ਨੂੰ ਹਾਲੇ ਤੂੰ ਤਾਂ ਮਿਲਿਆ ਏ ਨਹੀਂ
ਜਿਹੜੇ ਮਿਲੇ ਨੇ ਬੇਚਾਰੇ ਬਸ ਕਾਮਯਾਬ ਨੇ
ਐਸੇ ਮਸਲੇ ਤਾਂ ਪੂਰੇ ਕਹਿੰਦੇ ਛਾਪ ਵੀ ਨਹੀਂ ਹੁੰਦੇ
ਜਦੋਂ ਪਤਾ ਲੱਗ ਜਾਂਦਾ ਉਦੋਂ ਪਾਪ ਵੀ ਨਹੀਂ ਹੁੰਦੇ
ਐਸੇ ਮਸਲੇ ਤਾਂ ਪੂਰੇ ਕਹਿੰਦੇ ਛਾਪ ਵੀ ਨਹੀਂ ਹੁੰਦੇ
ਜਦੋਂ ਪਤਾ ਲੱਗ ਜਾਂਦਾ ਉਦੋਂ ਪਾਪ ਵੀ ਨਹੀਂ ਹੁੰਦੇ
ਜਿਹੜੇ ਕੰਮ ਰੱਬ ਕੋਲੋਂ ਕਹਿੰਦੇ ਪਾਪ ਵੀ ਨਹੀਂ ਹੁੰਦੇ
ਓਹੀ ਕਰਨੇ ਹੁੰਦੇ ਨੇ ਬਾਂਸੁਰੀ-ਰਬਾਬ ਨੇ
ਓਏ ਖੁਸ਼ ਬੰਦਿਆਂ ਨੂੰ ਹਾਲੇ ਤੂੰ ਤਾਂ ਮਿਲਿਆ ਏ ਨਹੀਂ
ਜਿਹੜੇ ਮਿਲੇ ਨੇ ਬੇਚਾਰੇ ਬਸ ਕਾਮਯਾਬ ਨੇ
ਕਿਤੇ ਬੇੜੀਆਂ ਪੁਛਾਵੋ ਕਿਤੇ ਪੁਲ ਬਣਵਾਈਏ
ਕਿਤੇ ਛਾਂਵਾਂ ਬੀਜੀਏ ਤੇ ਕਿਤੇ ਨਿੱਘ ਵਰਤਾਈਏ
ਕਿਤੇ ਬੇੜੀਆਂ ਪੁਛਾਵੋ ਕਿਤੇ ਪੁਲ ਬਣਵਾਈਏ
ਕਿਤੇ ਛਾਂਵਾਂ ਬੀਜੀਏ ਤੇ ਕਿਤੇ ਨਿੱਘ ਵਰਤਾਈਏ
ਸਰਤਾਜ਼ ਸਿਆਂ ਸਰਤਾਜ਼ ਸਿਆਂ ਗੀਤ ਸਾਂਝ ਪਾਉਣ ਵਾਲਾ ਗਾਈਏ
ਓਏ ਸੁਕੂਨ ਦੇਣ ਵਾਲੇ ਏਹੀ ਤਾਂ ਸਵਾਬ ਨੇ
ਖੁਸ਼ ਬੰਦਿਆਂ ਨੂੰ ਹਾਲੇ ਤੂੰ ਤਾਂ ਮਿਲਿਆ ਏ ਨਹੀਂ
ਜਿਹੜੇ ਮਿਲੇ ਨੇ ਬੇਚਾਰੇ ਬਸ ਕਾਮਯਾਬ ਨੇ
ਆ ਜ਼ਰੂਰਤਾਂ ਤਾਂ ਛੱਡੋ ਹੋ ਗਏ ਸੁਪਨੇ ਵੀ ਪੂਰੇ
ਤਾਂ ਵੀ ਆਖਦੇ ਰਹਿੰਦੇ ਕੇ ਲੇਖ ਹੀ ਖ਼ਰਾਬ ਨੇ
ਓਏ ਖੁਸ਼ ਬੰਦਿਆਂ ਨੂੰ ਹਾਲੇ ਤੂੰ ਤਾਂ
ਸਾ ਗਾ ਮਾਂ ਪਾ ਧਾ ਨੀ ਸਾ ਸਾ ਗਾ ਮਾਂ ਪਾ ਧਾ ਨੀ ਸਾ
You May Also Like
» Tera Kia Meetha Lagey [Gurdial Mansoorpuri] » Mela 400 Sala [Harjit Ladla] » Allah De Roop [Gill Baljit] » Satgur De Langar [Babli Brar] » Qurbani [Bittu Miyanpuri] » 400 Sala Panth [Rana Sharma] » Delhi Te Lahore [Bal Sarpanch]FAQs for Sartaaj Shaheedan De
Who is singer of Sartaaj Shaheedan De song ?
Singer of Pinder Dhillon.
Who is writer of Sartaaj Shaheedan De song ?
Bal Butalewala, Satta Kotliwala wrote this Song.
Who is the music director of Sartaaj Shaheedan De song ?
Sartaaj Shaheedan De is Tuned by Harinder Sohal.
Which label release Sartaaj Shaheedan De song ?
Sartaaj Shaheedan De is released under the label of Hawk Records.
Whats the playtime (duration) of Sartaaj Shaheedan De song ?
Playtime of song Sartaaj Shaheedan De is 06:56 minute.
How can I download Sartaaj Shaheedan De song ?
You can download Sartaaj Shaheedan De song via click above download links.