Sanwla Rang Pavitar Lassoi Mp3 Song Download
Get This Song
Play Online
Share This Song
Sanwla Rang Song Lyrics
Jind Music
ਗੱਲ ਸੁਣ ਸਾਂਵਲੇ ਜਿਹ ਰੰਗ ਵਾਲੀਏ ਨੀ
ਤੇਰੀ ਗੱਲ ਬਾਤ ਹੀ ਹੋਰ ਨੀ
ਗੱਲ ਸੁਣ ਸਾਂਵਲੇ ਜਿਹ ਰੰਗ ਵਾਲੀਏ ਨੀ
ਤੇਰੀ ਗੱਲ ਬਾਤ ਹੀ ਹੋਰ ਨੀ
ਹਾਏ ਤੇਰੀ ਵਾਜ਼ ਨਹੀਂ
ਤੇਰੇ ਅੰਦਾਜ਼ ਨੀ ਤੇਰੇ ਭੈਣ ਦਾ ਤਰੀਕਾ ਨੀ
ਗੱਲ ਕਰਨ ਦਾ ਸਲੀਕਾ ਨੀ
ਹਾਏ ਜੱਟੀਆਂ ਹਵਾਾਵਾਂ ਨੂੰ ਵੀ ਚੜ੍ਹ ਦੇਵੇ ਲੋੜ ਨੀ
ਗੱਲ ਸੁਣ ਸਾਂਵਲੇ ਜਿਹ ਰੰਗ ਵਾਲੀਏ ਨੀ
ਤੇਰੀ ਗੱਲ ਬਾਤ ਹੀ ਹੋਰ ਨੀ
ਤੇਰੀ ਗੱਲ ਬਾਤ ਹੀ ਹੋਰ ਨੀ
ਹੋ ਗੋਰੀਆਂ ਦਾ ਰੰਗ ਫਿੱਕਾ ਫਿੱਕਾ ਲੱਗਦਾ ਏ
ਹਸਨਾ ਤੇ ਚੱਲੇ ਤੇਰਾ ਸਿਕਾ ਲੱਗਦਾ ਏ
ਹਾਏ ਜੁਲਫਾਂ ਨੂੰ ਕਹਿ ਦੇ ਆਉਂ ਮੁਖ ਅੱਗੇ ਨਾ
ਨੀ ਦੇਖਣੇ ਚੋ ਸਾਨੂੰ ਨੀ ਨੀ ਅੜੀਕਾ ਲੱਗਦੇ
ਹਾਏ ਤੇਰੇ ਕੇਸਾਂ ਨੀ ਗਏ ਲੁੱਟੇ ਦਰਵੇਸ਼ ਨੀ
ਹਾਏ ਤੇਰਾ ਚੀਰ ਨੀ ਸਾਨੂੰ ਕਰੂਗਾ ਫਕੀਰ ਨੀ
ਮੌਸਮਾਂ ਦਾ ਲੱਗੇ ਜਿਵੇਂ ਤੇਰੇ ਹਥ ਡੋਰ ਨੀ
ਗੱਲ ਸੁਣ ਸਾਂਵਲੇ ਜਿਹ ਰੰਗ ਵਾਲੀਏ ਨੀ
ਤੇਰੀ ਗੱਲ ਬਾਤ ਹੀ ਹੋਰ ਨੀ
ਤੇਰੀ ਗੱਲ ਬਾਤ ਹੀ ਹੋਰ ਨੀ
ਹਾਏ ਔਖੀ ਸੋਖੀ ਉੱਚੀ ਨੀ ਜਰ ਲੈਣੀ ਏ
ਜਿਨੂੰ ਮਿਲੇ ਦਿਲ ਚੁਪਾ ਕਰ ਲੈਣੀ ਏ
ਨੱਚਦੀ ਪੰਜਾਬਾਣੇ ਪਮਿਰੀ ਬਣ ਕੇ
ਗਿੱਧੇਆਂ ਚ ਹੱਥ ਸਿਧੇ ਕਰ ਲੈਣੀ ਏ
ਤੇਰੇ ਹੱਥ ਪੈਰ ਨੀ
ਬਣਾ ਗਈ ਸਾਨੂੰ ਸ਼ਾਇਰ ਨੀ
ਤੂੰ ਕਾਡਾ ਲਿਆ ਤੱਕ ਨੀ
ਸਾਹ ਵੀ ਲੈ ਡੱਕ ਨੀ
ਓ ਦਿਲ ਚ ਪਵਿੱਤਰ ਦੇ ਮਚ ਗਿਆ ਸ਼ੋਰ ਨੀ
ਓ ਗੱਲ ਸੁਣ ਸਾਂਵਲੇ ਜਿਹ ਰੰਗ ਵਾਲੀਏ ਨੀ
ਤੇਰੀ ਗੱਲ ਬਾਤ ਹੀ ਹੋਰ ਨੀ
ਹਾਏ ਗੱਲ ਸੁਣ ਸਾਂਵਲੇ ਜਿਹ ਰੰਗ ਵਾਲੀਏ ਨੀ
ਤੇਰੀ ਗੱਲ ਬਾਤ ਹੀ ਹੋਰ ਨੀ
You May Also Like
» Jee Vi Nhi Hona [Khushi Pandher] » No Care [Gulab Sidhu] » Tere Warga [Miss Pooja] » Dirty Money [Jxggi] » Torr [Babbal Rai] » Big Men Chapter 3 [R Nait, Gurlez Akhtar ] » Met You [Mani Longia ] » Izhaar [Jenny Johal]FAQs for Sanwla Rang
Who is singer of Sanwla Rang song ?
Singer of Pavitar Lassoi.
Who is writer of Sanwla Rang song ?
Pavitar Lassoi wrote this Song.
Who is the music director of Sanwla Rang song ?
Sanwla Rang is Tuned by Jind.
Which label release Sanwla Rang song ?
Sanwla Rang is released under the label of Vibe Music Studios.
Whats the playtime (duration) of Sanwla Rang song ?
Playtime of song Sanwla Rang is 02:42 minute.
How can I download Sanwla Rang song ?
You can download Sanwla Rang song via click above download links.