Sandhuri Pagg Malika Malika Mp3 Song Download
Get This Song
Play Online
Share This Song
Sandhuri Pagg Malika Song Lyrics
ਸੌਣ ਦਾ ਮਹੀਨਾ ਆਇਆ ਤਿਆਂ ਦਾ ਤਿਉਹਾਰ ਵੇ
ਖੁਸ਼ੀ ਵਿੱਚ ਹੁੱਬੀ ਫਿਰੇ ਹਰ ਮੁਟਿਆਰ ਵੇ
ਸੌਣ ਦਾ ਮਹੀਨਾ ਆਇਆ ਤਿਆਂ ਦਾ ਤਿਉਹਾਰ ਵੇ
ਖੁਸ਼ੀ ਵਿੱਚ ਹੁੱਬੀ ਫਿਰੇ ਹਰ ਮੁਟਿਆਰ ਵੇ
ਉੰਜ ਵੱਸਦਾ ਜਹਾਂ ਪਵੇ ਸਾਰਾ
ਸਦਾ ਵੇ ਤੇਰੇ ਬਿਨਾ ਨਾ ਸਾਰੇ
ਓ ਝੂਠਾ ਦੇ ਜਾਵੇ ਸੰਦੂਰੀ ਪੱਗ ਵਾਲੇਯਾ ਮੈਂ ਪੇਂਗ ਪਈ ਤੇਰੇ ਆਸਰੇ
ਝੂਠਾ ਦੇ ਜਾਵੇ ਸੰਦੂਰੀ ਪੱਗ ਵਾਲੇਯਾ ਮੈਂ ਪੇਂਗ ਪਈ ਤੇਰੇ ਆਸਰੇ
ਹਰ ਵੇਲੇ ਨੈਨ ਤੇਰਾ ਲੋਚਦੇ ਦੇਦਾਰ ਵੇ
ਤੇਰੇ ਤੋਂ ਬਗੈਰ ਜ਼ਿੰਦ ਧਰਤੀ ਤੇ ਭਰ ਵੇ
ਹਰ ਵੇਲੇ ਨੈਨ ਤੇਰਾ ਲੋਚਦੇ ਦੇਦਾਰ ਵੇ
ਤੇਰੇ ਤੋਂ ਬਗੈਰ ਜ਼ਿੰਦ ਧਰਤੀ ਤੇ ਭਰ ਵੇ
ਤੇਰੇ ਪਿਆਰ ਦੀ ਦੀਵਾਨੀ ਹੋਈ ਫਿਰਦੀ
ਕੱਲੀ ਦਾ ਚਿੱਟ ਲੱਗੇ ਨਾ ਘਰੇ
ਓ ਝੂਠਾ ਦੇ ਜਾਵੇ ਸੰਦੂਰੀ ਪੱਗ ਵਾਲੇਯਾ ਮੈਂ ਪੇਂਗ ਪਈ ਤੇਰੇ ਆਸਰੇ
ਝੂਠਾ ਦੇ ਜਾਵੇ ਸੰਦੂਰੀ ਪੱਗ ਵਾਲੇਯਾ ਮੈਂ ਪੇਂਗ ਪਈ ਤੇਰੇ ਆਸਰੇ
ਚਿੜ ਦੀ ਆ ਜਦੋਂ ਕਦੇ ਸਖੀਆਂ ਚ ਗੱਲ ਵੇ
ਹੋ ਜੰਦੀ ਦਿਲ ਚ ਅਵੱਲੀ ਹਲਚਲ ਵੇ
ਚਿੜ ਦੀ ਆ ਜਦੋਂ ਕਦੇ ਸਖੀਆਂ ਚ ਗੱਲ ਵੇ
ਹੋ ਜੰਦੀ ਦਿਲ ਚ ਅਵੱਲੀ ਹਲਚਲ ਵੇ
ਮੇਰੀ ਖੁਸ਼ੀ ਦੀ ਰਹਿੰਦੀ ਨਾ ਹੱਦ ਕੋਈ
ਤੇਰੀ ਕੋਈ ਜਦੋਂ ਸਿਫਤ ਕਰੇ
ਓ ਝੂਠਾ ਦੇ ਜਾਵੇ ਸੰਦੂਰੀ ਪੱਗ ਵਾਲੇਯਾ ਮੈਂ ਪੇਂਗ ਪਈ ਤੇਰੇ ਆਸਰੇ
ਝੂਠਾ ਦੇ ਜਾਵੇ ਸੰਦੂਰੀ ਪੱਗ ਵਾਲੇਯਾ ਮੈਂ ਪੇਂਗ ਪਈ ਤੇਰੇ ਆਸਰੇ
ਭਿੰਦੇ ਸ਼ਾਹ ਤੇਰੇ ਤੇ ਸਾਨੂੰ ਰੱਬ ਜਿੱਦਾ ਮਾਨ ਵੇ
ਤੇਰਾ ਨਾਂ ਲੈ ਕੇ ਸਚੀ ਕਰ ਦੀ ਜ਼ੁਬਾਨ ਵੇ
ਭਿੰਦੇ ਸ਼ਾਹ ਤੇਰੇ ਤੇ ਸਾਨੂੰ ਰੱਬ ਜਿੱਦਾ ਮਾਨ ਵੇ
ਤੇਰਾ ਨਾਂ ਲੈ ਕੇ ਸਚੀ ਕਰ ਦੀ ਜ਼ੁਬਾਨ ਵੇ
ਵੇ ਮੈਂ ਸਾਰੇ ਹੀ ਜਨਮ ਤੈਥੋਂ ਵਾਰ ਦਿਆਂ
ਹਾਏ ਦਿਲ ਮੇਰਾ ਹਮੀ ਏ ਭਰੇ
ਓ ਝੂਠਾ ਦੇ ਜਾਵੇ ਸੰਦੂਰੀ ਪੱਗ ਵਾਲੇਯਾ ਮੈਂ ਪੇਂਗ ਪਈ ਤੇਰੇ ਆਸਰੇ
ਝੂਠਾ ਦੇ ਜਾਵੇ ਸੰਦੂਰੀ ਪੱਗ ਵਾਲੇਯਾ ਮੈਂ ਪੇਂਗ ਪਈ ਤੇਰੇ ਆਸਰੇ
You May Also Like
» Teri Meri Jodi [Kanth Kaler] » Soude Dilan De [Nirmal Sidhu] » Dard Khani [Gill Hardip] » Leader [Gill Hardip] » Landi Jeep [Gill Hardip] » Votan [Gill Hardip] » Rangeen Doriye [Guddu Gill] » Kacheri [Vinod Shayer]FAQs for Sandhuri Pagg Malika
Who is singer of Sandhuri Pagg Malika song ?
Singer of Malika.
Who is writer of Sandhuri Pagg Malika song ?
Meet Majri wrote this Song.
Who is the music director of Sandhuri Pagg Malika song ?
Sandhuri Pagg Malika is Tuned by Tejwant Kittu.
Which label release Sandhuri Pagg Malika song ?
Sandhuri Pagg Malika is released under the label of Folk Star Entertainment.
Whats the playtime (duration) of Sandhuri Pagg Malika song ?
Playtime of song Sandhuri Pagg Malika is 03:34 minute.
How can I download Sandhuri Pagg Malika song ?
You can download Sandhuri Pagg Malika song via click above download links.