Sajna Saanwaliya Hans Raj Hans Mp3 Song Download
Get This Song
Play Online
Share This Song
Sajna Saanwaliya Song Lyrics
ਤੇਰੇ ਸ਼ਿਅਰ ਨੂ ਸਜਦਾ ਕਰ ਚਲੇ
ਜਿੱਤੀ ਹੋਯੀ ਬਾਜ਼ੀ ਹਰ ਚਲੇ
ਤੇਰੇ ਸ਼ਿਅਰ ਨੂ ਸਜਦਾ ਕਰ ਚਲੇ
ਜਿੱਤੀ ਹੋਯੀ ਬਾਜ਼ੀ ਹਰ ਚਲੇ
ਨਈ ਆਓਣਾ ਕਦੇ ਫੇਰ ਪਰਤਕੇ
ਨਈ ਆਓਣਾ ਕਦੇ ਫੇਰ ਪਰਤਕੇ
ਸੱਦ ਦੀ ਮਰ ਜਾਏਂਗੀ
ਜਾ ਸਾਡੇ ਵਰਗਾ ਯਾਰ ਕਮਲੀਏ ਲਬਦੀ ਮਰ ਜਾਏਂਗੀ
ਸਾਡੇ ਵਰਗਾ ਪ੍ਯਾਰ ਕਮਲੀਏ ਲਬਦੀ ਮਰ ਜਾਏਂਗੀ
ਤੇਰੇ ਸ਼ਿਅਰ ਨੂ
ਤੇਰੇ ਸ਼ਿਅਰ ਨੂ
ਤੇਰੇ ਸ਼ਿਅਰ ਨੂ ਸਜਦਾ ਕਰ ਚਲੇ
ਹੂਓ
ਤੂ ਜੋ ਖਦਿਯਾ ਅਸੀ ਸਮਝੀਆ ਸੱਚੀਆਂ ਕਸਮਾ ਨੇ
ਕਿ ਪ੍ਤਾ ਸੀ ਕੱਚ ਦੇ ਨਾਲੋ ਕੱਚੀਆਂ ਕਸਮਾ ਨੇ
ਕਿ ਪ੍ਤਾ ਸੀ ਕੱਚ ਦੇ ਨਾਲੋ ਕੱਚੀਆਂ ਕਸਮਾ ਨੇ
ਪੀਰਾਂ ਦੇ ਦਰਬਾਰ ਝੋਲੀਆ
ਪੀਰਾਂ ਦੇ ਦਰਬਾਰ ਝੋਲੀਆ ਅੱਡ ਦੀ ਮਰ ਜਾਏਂਗੀ
ਸਾਡੇ ਵਰਗਾ ਪ੍ਯਾਰ ਕਮਲੀਏ ਲਬਦੀ ਮਰ ਜਾਏਂਗੀ
ਸਾਡੇ ਵਰਗਾ ਪ੍ਯਾਰ ਕਮਲੀਏ ਲਬਦੀ ਮਰ ਜਾਏਂਗੀ
ਤੇਰੇ ਸ਼ਿਅਰ
ਤੇਰੇ ਸ਼ਿਅਰ ਨੂ
ਤੇਰੇ ਸ਼ਿਅਰ ਨੂ ਸਜਦਾ ਕਰ ਚਲੇ
ਕਿ ਮਨੇਯਾ ਸੀ ਤੈਨੂ ਪਰ ਤੂ ਕਿ ਦੀ ਕਿ ਨਿਕਲੀ
ਕਿ ਮਨੇਯਾ ਸੀ ਤੈਨੂ ਪਰ ਤੂ ਕਿ ਦੀ ਕਿ ਨਿਕਲੀ
ਤੋਡ਼ਨ ਲਗੇਯਾ ਜ਼ਰਾ ਨਾ ਤੇਰੇ ਮੂੰਹ ਚੋ ਸੀ ਨਿਕਲੀ
ਤੋਡ਼ਨ ਲਗੇਯਾ ਜ਼ਰਾ ਨਾ ਤੇਰੇ ਮੂੰਹ ਚੋ ਸੀ ਨਿਕਲੀ
ਝੂਰ ਝੂਰਕੇ ਹਥੀ ਦੰਡਿਯਾਂ
ਝੂਰ ਝੂਰਕੇ ਹਥੀ ਦੰਡਿਯਾਂ ਵੱਡ ਦੀ ਮਰ ਜਾਏਂਗੀ
ਜਾ ਸਾਡੇ ਵਰਗਾ ਯਾਰ ਕਮਲੀਏ ਲਬਦੀ ਮਰ ਜਾਏਂਗੀ
ਸਾਡੇ ਵਰਗਾ ਪ੍ਯਾਰ ਕਮਲੀਏ ਲਬਦੀ ਮਰ ਜਾਏਂਗੀ
ਤੇਰੇ ਸ਼ਿਅਰ ਨੂ
ਤੇਰੇ ਸ਼ਿਅਰ ਨੂ
ਤੇਰੇ ਸ਼ਿਅਰ ਨੂ ਸਜਦਾ ਕਰ ਚਲੇਯ
ਹੂਓ
ਤੂਹੀ ਸੀ ਇਕ ਸਾਡੀ ਤੂ ਵ ਰੰਗ ਵਟਾ ਲੇਯਾ ਨਿ
ਸੱਤੇ ਨੂ ਬੇਕੱਦਰੇ ਐਸੇ ਗਮ ਨੇ ਖਾ ਲੇਯਾ ਨੀ
ਸੱਤੇ ਨੂ ਬੇਕੱਦਰੇ ਐਸੇ ਗਮ ਨੇ ਖਾ ਲੇਯਾ ਨੀ
ਕਰ ਕਰ ਸਾਨੂ ਯਾਦ ਕੰਧਾਂ ਨਾਲ
ਕਰ ਕਰ ਸਾਨੂ ਯਾਦ ਕੰਧਾਂ ਨਾਲ ਵੱਜਦੀ ਮਰ ਜਾਏਂਗੀ
ਜਾ ਸਾਡੇ ਵਰਗਾ ਯਾਰ ਕਮਲੀਏ ਲਬਦੀ ਮਰ ਜਾਏਂਗੀ
ਸਾਡੇ ਵਰਗਾ ਪ੍ਯਾਰ ਕਮਲੀਏ ਲਬਦੀ ਮਰ ਜਾਏਂਗੀ
ਤੇਰੇ ਸ਼ਿਅਰ ਨੂ
ਤੇਰੇ ਸ਼ਿਅਰ ਨੂ
ਤੇਰੇ ਸ਼ਿਅਰ ਨੂ ਸਜਦਾ ਕਰ ਚਲੇ
You May Also Like
» Shikara Yaar [Hans Raj Hans] » Peerhaan Da Paragaa [Hans Raj Hans] » Tu Vida [Hans Raj Hans] » Shabab Le Baitha [Hans Raj Hans] » Ek Kudi [Hans Raj Hans]FAQs for Sajna Saanwaliya
Who is singer of Sajna Saanwaliya song ?
Singer of Hans Raj Hans.
Who is writer of Sajna Saanwaliya song ?
Shiv Kumar Batalvi wrote this Song.
Who is the music director of Sajna Saanwaliya song ?
Sajna Saanwaliya is Tuned by Jaidev Kumar.
Whats the playtime (duration) of Sajna Saanwaliya song ?
Playtime of song Sajna Saanwaliya is 06:13 minute.
How can I download Sajna Saanwaliya song ?
You can download Sajna Saanwaliya song via click above download links.