Sajjna Wali Gall Satinder Sartaaj Mp3 Song Download
Get This Song
Play Online
Share This Song
Sajjna Wali Gall Song Lyrics
ਤੂੰ ਗਿਆ ਪਰ ਗਈ ਨਹੀਂ ਯਾਦ ਤੇਰੀ
ਚੰਗਾ ਹੁੰਦਾ ਏ ਮਹਿਕਾਂ ਵੀ ਮੋੜ ਦਿੰਦੇ
ਓਸ ਟ੍ਰੇਲ ਨਾਲ ਭਿੱਜੀਆਂ ਪੱਤੀਆਂ ਨੂੰ
ਕਾਸ਼ ਉਦੋਂ ਹੀ ਹੱਥੀਂ ਨਿਚੋੜ ਦਿੰਦੇ
ਪਈਆਂ ਆਦਤਾਂ ਵੀ ਇਨ੍ਹਾਂ ਅੱਖਿਆਂ ਨੂੰ
ਚੁੱਪ-ਚੁੱਪ ਜਿਹੀ ਗੁਫਤਗੂ ਵਾਲੀਆਂ ਸੀ
ਆਹ ਦੀਦਾਰ ਦੇ ਤਿਲਸਮੀ ਸ਼ੀਸ਼ਿਆਂ ਦਾ
ਪਤਾ ਹੁੰਦਾ ਤਾਂ ਆਪੇ ਹੀ ਤੋੜ ਦਿੰਦੇ
ਹਾਏ ਸੱਜਣਾ ਵਾਲੀ ਗੱਲ ਨਹੀਂ ਕੀਤੀ ਸੱਜਣਾਂ ਨੇ
ਮੁਸ਼ਕਲ ਸਾਡੀ ਹੱਲ ਨਹੀਂ ਕੀਤੀ ਸੱਜਣਾਂ ਨੇ
ਸੱਜਣਾ ਵਾਲੀ ਗੱਲ ਨਹੀਂ ਕੀਤੀ ਸੱਜਣਾਂ ਨੇ ਮੁਸ਼ਕਲ ਸਾਡੀ ਹੱਲ ਨਹੀਂ ਕੀਤੀ ਸੱਜਣਾਂ ਨੇ
ਖੌਰੇ ਕਿਹੜੇ ਦਰਦ ਲੁਕਾਈ ਬੈਠੇ ਨੇ
ਪੜ੍ਹ ਨਾ ਲਈਏ ਮੁੱਖ ਛੁਪਾਈ ਬੈਠੇ ਨੇ
ਨਜ਼ਰ ਅਸਾਡੇ ਵੱਲ ਨਹੀਂ ਕੀਤੀ ਸੱਜਣਾਂ ਨੇ
ਚਿਰ ਹੋਇਆ ਜੀ ਗੱਲ ਨਹੀਂ ਕੀਤੀ ਸੱਜਣਾਂ ਨੇ
ਰਿਸ਼ਤੇ ਦੀ ਪੇਚੀਦਾ ਜਿਹੀ ਕਹਾਣੀ ਏ
ਦੁੱਖ-ਸੁੱਖ ਵੰਡਣ ਵਾਲੀ ਗੱਲ ਪੁਰਾਣੀ ਏ
ਸਾਂਝੀ ਕਿਉਂ ਅੱਜ-ਕੱਲ੍ਹ ਨਹੀਂ ਕੀਤੀ ਸੱਜਣਾਂ ਨੇ
ਚਿਰ ਹੋਇਆ ਜੀ ਗੱਲ ਨਹੀਂ ਕੀਤੀ ਸੱਜਣਾਂ ਨੇ
ਸੱਜਣਾ ਵਾਲੀ ਗੱਲ ਨਹੀਂ ਕੀਤੀ ਸੱਜਣਾਂ ਨੇ ਮੁਸ਼ਕਲ ਸਾਡੀ ਹੱਲ ਨਹੀਂ ਕੀਤੀ ਸੱਜਣਾਂ ਨੇ
ਨਾਜ਼ੁਕ ਜਿਹੇ ਏਹਸਾਸ ਦਿਲਾਂ ਵਿੱਚ ਭਰਦੇ ਰਹੇ
ਹੱਸ ਕੇ ਜੋ ਸਾਹਾਂ ਨੂੰ ਰੇਸ਼ਮ ਕਰਦੇ ਰਹੇ
ਨਾਜ਼ੁਕ ਜਿਹੇ ਏਹਸਾਸ ਦਿਲਾਂ ਵਿੱਚ ਭਰਦੇ ਰਹੇ ਹੱਸ ਕੇ ਜੋ ਸਾਹਾਂ ਨੂੰ ਰੇਸ਼ਮ ਕਰਦੇ ਰਹੇ
ਹੁਣ ਖੱਦਰ ਮਖਮਲ ਨਹੀਂ ਕੀਤੀ ਸੱਜਣਾਂ ਨੇ
ਚਿਰ ਹੋਇਆ ਜੀ ਗੱਲ ਨਹੀਂ ਕੀਤੀ ਸੱਜਣਾਂ ਨੇ
ਭਾਰੀ ਆਵਾਜ਼ ‘ਕੀ ਹੋਇਆ’ ਜਦ ਕਿਹਾ ਗਿਆ
ਭਰੇ ਦਿਲਾਂ ਤੋਂ ਉਸ ਵੇਲੇ ਨਾ ਰਿਹਾ ਗਿਆ
ਭਾਰੀ ਆਵਾਜ਼ ‘ਕੀ ਹੋਇਆ’ ਜਦ ਕਿਹਾ ਗਿਆ ਭਰੇ ਦਿਲਾਂ ਤੋਂ ਉਸ ਵੇਲੇ ਨਾ ਰਿਹਾ ਗਿਆ
ਪਲਕਾਂ ਭੀਉਣ ਚ ਪੱਲ ਨਹੀਂ ਕੀਤੀ ਸੱਜਣਾਂ ਨੇ
ਚਿਰ ਹੋਇਆ ਜੀ ਗੱਲ ਨਹੀਂ ਕੀਤੀ ਸੱਜਣਾਂ ਨੇ
ਫਿਰ ਤਾਂ ਕੋਈ ਇਲਾਜ ਨਹੀਂ ਪਛਤਾਵੇ ਦਾ ਕੀ ਕਰਨਾ ਸਰਤਾਜ ਵੇ ਐੱਦੇ ਦਾਅਵੇ ਦਾ
ਫਿਰ ਤਾਂ ਕੋਈ ਇਲਾਜ ਨਹੀਂ ਪਛਤਾਵੇ ਦਾ ਕੀ ਕਰਨਾ ਸਰਤਾਜ ਵੇ ਐੱਦੇ ਦਾਅਵੇ ਦਾ
ਸਾਂਝੀ ਜੇਕਰ ਸੱਲ ਨਹੀਂ ਕੀਤੀ ਸੱਜਣਾਂ ਨੇ
ਚਿਰ ਹੋਇਆ ਜੀ ਗੱਲ ਨਹੀਂ ਕੀਤੀ ਸੱਜਣਾਂ ਨੇ
ਸੱਜਣਾ ਵਾਲੀ ਗੱਲ ਨਹੀਂ ਕੀਤੀ ਸੱਜਣਾਂ ਨੇ ਮੁਸ਼ਕਲ ਸਾਡੀ ਹੱਲ ਨਹੀਂ ਕੀਤੀ ਸੱਜਣਾਂ ਨੇ
ਨਜ਼ਰ ਅਸਾਡੇ ਵੱਲ ਨਹੀਂ ਕੀਤੀ ਸੱਜਣਾਂ ਨੇ ਚਿਰ ਹੋਇਆ ਜੀ ਗੱਲ ਨਹੀਂ ਕੀਤੀ ਸੱਜਣਾਂ ਨੇ
ਹੁਣ ਖੱਦਰ ਮਖਮਲ ਨਹੀਂ ਕੀਤੀ ਸੱਜਣਾਂ ਨੇ ਮੁਸ਼ਕਿਲ ਸਾਡੀ ਹੱਲ ਨਹੀਂ ਕੀਤੀ ਸੱਜਣਾਂ ਨੇ
ਪਲਕਾਂ ਭੀਉਣ ਚ ਪੱਲ ਨਹੀਂ ਕੀਤੀ ਸੱਜਣਾਂ ਨੇ ਚਿਰ ਹੋਇਆ ਜੀ ਗੱਲ ਨਹੀਂ ਕੀਤੀ ਸੱਜਣਾਂ ਨੇ
ਸੱਜਣਾ ਵਾਲੀ ਗੱਲ ਨਹੀਂ ਕੀਤੀ ਸੱਜਣਾਂ ਨੇ ਮੁਸ਼ਕਲ ਸਾਡੀ ਹੱਲ ਨਹੀਂ ਕੀਤੀ ਸੱਜਣਾਂ ਨੇ
You May Also Like
» Bana Re [Jyotica Tangri] » UNO REVERSE [Xvir Grewal] » Tu Te Mein [Vicky, Jasmeen Akhtar] » Ammunition [Kptaan] » Connections [Satkar Sandhu, Gurlez Akhtar] » Wangan [Shivjot] » Phone Call [Kahlon] » Khush Reha Kar [Rajvir Jawanda]FAQs for Sajjna Wali Gall
Who is singer of Sajjna Wali Gall song ?
Singer of Satinder Sartaaj.
Who is writer of Sajjna Wali Gall song ?
Satinder Sartaaj wrote this Song.
Who is the music director of Sajjna Wali Gall song ?
Sajjna Wali Gall is Tuned by Beat Minister.
Which label release Sajjna Wali Gall song ?
Sajjna Wali Gall is released under the label of Tips Punjabi.
Whats the playtime (duration) of Sajjna Wali Gall song ?
Playtime of song Sajjna Wali Gall is 07:13 minute.
How can I download Sajjna Wali Gall song ?
You can download Sajjna Wali Gall song via click above download links.