Sajana Harjit Harman Mp3 Song Download
Get This Song
Play Online
Share This Song
Sajana Song Lyrics
ਸੱਜਣਾ ਦੀ ਪੈੜ ਪਿਛੇ ਕਿੰਨੀ ਦੂਰ ਆ ਗਿਆ ਏ ਤੂੰ
ਸੱਜਣਾ ਦੀ ਪੈੜ ਪਿਛੇ ਕਿੰਨੀ ਦੂਰ ਆ ਗਿਆ ਏ ਤੂੰ
ਜਾਣੇ ਅਰਮਾਨ ਤੇਰੇ ਖਿੰਡ ਓਏ
ਛੱਡ ਖੈੜਾ ਇਸ਼ਕੇ ਦਾ ਚਲੀਏ ਘਰਾਂ ਨੂੰ ਦਿਲਾ
ਐਨੀ ਵੀ ਕਰੀ ਦੀ ਨਾਹੀਓ ਹਿੰਡ ਓਏ
ਛੱਡ ਖੈੜਾ ਇਸ਼ਕੇ ਦਾ ਚਲੀਏ ਘਰਾਂ ਨੂੰ ਦਿਲਾ
ਐਨੀ ਵੀ ਕਰੀ ਦੀ ਨਾਹੀਓ ਹਿੰਡ ਓਏ
ਸੱਜਣਾ ਦੀ ਪੈੜ ਪਿਛੇ ਕਿੰਨੀ ਦੂਰ ਆ ਗਿਆ ਏ ਤੂੰ
ਵਗਦੀ ਹਨੇਰੀ ਵਿਚ ਦੀਵੇ ਕਾਹਨੂੰ ਥਰਦੇ
ਉਡਦਿਆਂ ਪੰਛੀਆਂ ਦੇ ਪਰਛਾਵੇਂ ਫੜ ਦੇ
ਵਗਦੀ ਹਨੇਰੀ ਵਿਚ ਦੀਵੇ ਕਾਹਨੂੰ ਥਰਦੇ
ਉਡਦਿਆਂ ਪੰਛੀਆਂ ਦੇ ਪਰਛਾਵੇਂ ਫੜ ਦੇ
ਚੜਿਆਂ ਹਨੇਰੀਆਂ ਚ
ਚੜਿਆਂ ਹਨੇਰੀਆਂ ਚ
ਆਪ ਬੰਦਾ ਗੁਮ ਜਾਂਦਾ, ਦੱਸ ਕਿਥੋਂ ਲੱਭ ਲਵੇਂਗਾ ਪਿੰਡ ਓਏ
ਛੱਡ ਖੈੜਾ ਇਸ਼ਕੇ ਦਾ ਚਲੀਏ ਘਰਾਂ ਨੂੰ ਦਿਲਾ
ਐਨੀ ਵੀ ਕਰੀ ਦੀ ਨਾਹੀਓ ਹਿੰਡ ਓਏ
ਛੱਡ ਖੈੜਾ ਇਸ਼ਕੇ ਦਾ ਚਲੀਏ ਘਰਾਂ ਨੂੰ ਦਿਲਾ
ਐਨੀ ਵੀ ਕਰੀ ਦੀ ਨਾਹੀਓ ਹਿੰਡ ਓਏ
ਸੱਜਣਾ ਦੀ ਪੈੜ ਪਿਛੇ ਕਿੰਨੀ ਦੂਰ ਆ ਗਿਆ ਏ ਤੂੰ
ਕਿਹੜੀਆਂ ਹਵਾਵਾਂ ਵਿਚ ਆਈ ਜਾਣੇ ਰੁੜ ਕੇ
ਕਿਥੋਂ ਕਿਥੇ ਆ ਗਿਆ ਏ ਤੂੰ ਵੇਖ ਪਿਛੇ ਮੁਢ਼ ਕੇ
ਕਿਹੜੀਆਂ ਹਵਾਵਾਂ ਵਿਚ ਆਈ ਜਾਣੇ ਰੁੜ ਕੇ
ਕਿਥੋਂ ਕਿਥੇ ਆ ਗਿਆ ਏ ਤੂੰ ਵੇਖ ਪਿਛੇ ਮੁਢ਼ ਕੇ
ਇਸ਼ਕੇ ਤੋਂ ਪੋਰੇ ਲੋਕਾਂ
ਇਸ਼ਕੇ ਤੋਂ ਪੋਰੇ ਲੋਕਾਂ, ਮੋਢ਼ ਦੇਣਾ ਖਾਲੀ ਤੈਨੂੰ
ਸੁਕਿਆਂ ਖੂਹਾਂ ਚੋਂ ਜਿਵੇਂ ਟਿੰਡ ਓਏ
ਛੱਡ ਖੈੜਾ ਇਸ਼ਕੇ ਦਾ ਚਲੀਏ ਘਰਾਂ ਨੂੰ ਦਿਲਾ
ਐਨੀ ਵੀ ਕਰੀ ਦੀ ਨਾਹੀਓ ਹਿੰਡ ਓਏ
ਛੱਡ ਖੈੜਾ ਇਸ਼ਕੇ ਦਾ ਚਲੀਏ ਘਰਾਂ ਨੂੰ ਦਿਲਾ
ਐਨੀ ਵੀ ਕਰੀ ਦੀ ਨਾਹੀਓ ਹਿੰਡ ਓਏ
ਸੱਜਣਾ ਦੀ ਪੈੜ ਪਿਛੇ ਕਿੰਨੀ ਦੂਰ ਆ ਗਿਆ ਏ ਤੂੰ
ਇਕ ਦਿਨ ਰਾਹੀਆਂ ਤੇਰੀ ਤੋਰ ਜਾਣੀ ਰੁਕ ਵੇ
ਮੰਜਿਲਾਂ ਤੋਂ ਪਹਿਲਾਂ ਤੇਰਾ ਰਾਹ ਜਾਣਾ ਮੂਕ ਵੇ
ਇਕ ਦਿਨ ਰਾਹੀਆਂ ਤੇਰੀ ਤੋਰ ਜਾਣੀ ਰੁਕ ਵੇ
ਮੰਜਿਲਾਂ ਤੋਂ ਪਹਿਲਾਂ ਤੇਰਾ ਰਾਹ ਜਾਣਾ ਮੂਕ ਵੇ
ਪਰਗਟ ਰਿਹ ਜੇਂਗਾ ਤੂੰ
ਪਰਗਟ ਰਿਹ ਜੇਂਗਾ ਤੂੰ ਕੱਲਾ ਖਡ਼ਾ ਦੁਨੀਆ ਚ
ਹੁੰਦਾ ਜੁਊਂ ਬੰਨੇ ਤੇ ਸੁੱਕਾ ਰਿੰਡ ਵੇ
ਛੱਡ ਖੈੜਾ ਇਸ਼ਕੇ ਦਾ ਚਲੀਏ ਘਰਾਂ ਨੂੰ ਦਿਲਾ
ਐਨੀ ਵੀ ਕਰੀ ਦੀ ਨਾਹੀਓ ਹਿੰਡ ਓਏ
ਛੱਡ ਖੈੜਾ ਇਸ਼ਕੇ ਦਾ ਚਲੀਏ ਘਰਾਂ ਨੂੰ ਦਿਲਾ
ਐਨੀ ਵੀ ਕਰੀ ਦੀ ਨਾਹੀਓ ਹਿੰਡ ਓਏ
ਸੱਜਣਾ ਦੀ ਪੈੜ ਪਿਛੇ ਕਿੰਨੀ ਦੂਰ ਆ ਗਿਆ ਏ ਤੂੰ
You May Also Like
» Mundri [Harjit Harman] » Chandol [Harjit Harman] » Yadaan [Harjit Harman] » Jogi [Harjit Harman] » Pakhi [Harjit Harman] » Bottal [Harjit Harman] » Botlan [Harjit Harman] » Hawaawan [Harjit Harman]FAQs for Sajana
Who is singer of Sajana song ?
Singer of Harjit Harman.
Who is writer of Sajana song ?
Pargat Singh wrote this Song.
Who is the music director of Sajana song ?
Sajana is Tuned by Atul Sharma.
Which label release Sajana song ?
Sajana is released under the label of T-Series.
Whats the playtime (duration) of Sajana song ?
Playtime of song Sajana is 05:47 minute.
How can I download Sajana song ?
You can download Sajana song via click above download links.