Sadgi Ranjit Bawa Mp3 Song Download
Get This Song
Play Online
Share This Song
Sadgi Song Lyrics
Desi Crew, Desi Crew, Desi Crew, Desi Crew
ਸਾਰੀਆਂ ਚੋ ਫਬ ਦੀ ਏ
ਨੀ ਜਮਾ ਪਰੀ ਲੱਗਦੀ ਏ
ਸਾਰੀਆਂ ਚੋ ਫਬ ਫੀ ਏ
ਨੀ ਜਮਾ ਪਰੀ ਲੱਗਦੀ ਏ
ਏ ਓ ਤੂੰ ਸੂਟਾ ਦੀ ਸ਼ਕੀਨ ਪਤਲੋ
ਨੀ ਫਿਰਦੀ ਰੰਗਾਉਂਦੀ ਚੁਨੀਆਂ
ਤੇਰੀ ਸਾਦਗੀ ਪਸੰਦ ਜੱਟ ਨੂੰ
ਉਂਝ ਚਕਵੀ ਬਥੇਰੀ ਦੁਨੀਆ
ਤੇਰੀ ਸਾਦਗੀ ਪਸੰਦ ਜੱਟ ਨੂੰ
ਉਂਝ ਚਕਵੀ ਬਥੇਰੀ ਦੁਨੀਆ
ਗਿੱਧਿਆਂ ਚ ਤੋੜ ਦੀ Record ਸੁਣੀ ਆ
ਤੇਰੇ ਪੈਰਾਂ ਵਾਲੀ ਝਾਂਜਰ ਚਲਾਕ ਸੁਣੀ ਆ
ਅੱਖ ਦੀ ਰਿਪੋਰਟ ਠਾਣਿਆਂ ਨੂੰ ਪਹੁੰਚ ਗਈ
ਆਸ਼ਕਾਂ ਨੂੰ ਕਰਦੀ ਹਲਾਕ ਸੁਣੀ ਆ
ਆਸ਼ਕਾਂ ਨੂੰ ਕਰਦੀ ਹਲਾਕ ਸੁਣੀ ਆ
ਗੱਲਾਂ ਤੇ ਗਲਾਲ ਜੱਟੀਏ
ਜਿਹੋਂ ਫੁੱਲਾਂ ਵਿਚ ਗੁੰਨਿਆ
ਤੇਰੀ ਸਾਦਗੀ ਪਸੰਦ ਜੱਟ ਨੂੰ
ਉਂਝ ਚਕਵੀ ਬਥੇਰੀ ਦੁਨੀਆ
ਤੇਰੀ ਸਾਦਗੀ ਪਸੰਦ ਜੱਟ ਨੂੰ
ਉਂਝ ਚਕਵੀ ਬਥੇਰੀ ਦੁਨੀਆ
ਤੇਰੀ ਤੋਰ ਚ Flow ਏ ਚੇਨਾਬ ਵਰਗਾ
ਅੱਖ ਵਿਚ ਨਸ਼ਾ ਏ ਸ਼ਰਾਬ ਵਰਗਾ
ਜਣੇ ਖਣੇ ਨਾਲ ਨਹੀਂ ਓਹ ਗੱਲ ਕਰਦੀ
Attitude ਤੇਰਾ ਏ ਪੰਜਾਬ ਵਰਗਾ
Attitude ਤੇਰਾ ਏ ਪੰਜਾਬ ਵਰਗਾ
ਰੂਪ ਦੇਖਿਆ ਨਹੀਂ ਤੇਰੇ ਵਰਗਾ
ਕੁੰਜ Countryਆਂ ਬਹੁਤ ਘੁੰਮੀਆਂ
ਤੇਰੀ ਸਾਦਗੀ ਪਸੰਦ ਜੱਟ ਨੂੰ
ਉਂਝ ਚਕਵੀ ਬਥੇਰੀ ਦੁਨੀਆ
ਤੇਰੀ ਸਾਦਗੀ ਪਸੰਦ ਜੱਟ ਨੂੰ
ਉਂਝ ਚਕਵੀ ਬਥੇਰੀ ਦੁਨੀਆ
ਉਮਰਾਂ ਲਈ ਫੜੇ ਜੇ ਫੜਾਵਾਂ ਗੱਟ ਨੀ
ਮੂੰਹ ਕੁਝ ਬੋਲ ਕਾਹਨੂੰ ਚ ਚੁੱਪ ਚੁੱਪ ਨੀ
ਓਹ ਕਰਦੀ ਤੂੰ ਹਾ ਮਨਦੀਪ ਮਾਵੀ ਨੂੰ
ਬਾਵੇ ਦੀ ਗਰੰਟੀ ਆ ਲਵੇਗੀ ਸੁਖ ਨੀ
ਗਰੰਟੀ ਆ ਲਾਵੇਗੀ ਸੁਖ ਦੀ
ਓਹ ਚਾਅ ਚੜਦਾ ਤਿਓਹਾਰਾਂ ਵਾਂਗੂ ਨੀ
ਜਦੋਂ ਅੱਖਾਂ ਦੇ ਤੂੰ ਸਾਵੇ ਹੁਨੀ ਆਂ
ਤੇਰੀ ਸਾਦਗੀ ਪਸੰਦ ਜੱਟ ਨੂੰ
ਉਂਝ ਚਕਵੀ ਬਥੇਰੀ ਦੁਨੀਆ
ਤੇਰੀ ਸਾਦਗੀ ਪਸੰਦ ਜੱਟ ਨੂੰ
ਉਂਝ ਚਕਵੀ ਬਥੇਰੀ ਦੁਨੀਆ
You May Also Like
» Circle [Kulshan Sandhu, Gurlez Akhtar] » Blessings Of Bebe 2 [Gagan Kokri] » Varat [Nav Dolorain] » Jhanjar Jhumke [Tippu Sultan] » Ghutt Ghutt [Sarrb] » Scary [Kang] » Top Flame [Jerry] » U Turn [Harjot]FAQs for Sadgi
Who is singer of Sadgi song ?
Singer of Ranjit Bawa .
Who is writer of Sadgi song ?
Mandeep Maavi wrote this Song.
Who is the music director of Sadgi song ?
Sadgi is Tuned by Desi Crew.
Which label release Sadgi song ?
Sadgi is released under the label of Ranjit Bawa.
Whats the playtime (duration) of Sadgi song ?
Playtime of song Sadgi is 03:02 minute.
How can I download Sadgi song ?
You can download Sadgi song via click above download links.