Sade Kol Aavengi Sangtar, Kamal Heer, Manmohan Waris Mp3 Song Download
Get This Song
Play Online
Share This Song
Sade Kol Aavengi Song Lyrics
ਤੇਰੇ ਪਿੰਡ ਤੋਂ ਸਾਡੇ ਪਿੰਡ ਤਾਂਹੀ
ਤੇਰੇ ਪਿੰਡ ਤੋਂ ਸਾਡੇ ਪਿੰਡ ਤਾਂਹੀ
ਥਾਂ ਥਾਂ ਨੇ ਸੰਗਣੇ ਰੁੱਖ ਕੁੜੀਏ
ਚਾਈ ਚਾਈ ਮਿਲਣੇ ਆ ਮੰਗਲ ਨੂੰ
ਤੇਰੇ ਨੇੜੇ ਨਾ ਆਉ ਨਾ ਧੁੱਪ ਕੁੜੀਏ
ਤੱਪਦੇ ਰਹਾ ਤੇ ਠਾਰ ਮਿਲੀ
ਮੀਹ ਵਰਨ ਗੇ ਮੰਗਿਆ ਖੇਰਾ ਦੇ
ਪੱਬਾਂ ਹੇਠ ਮਲਮ ਜਿਹੇ ਹੱਥ ਰੱਖ ਕੇ
ਦੁੱਖ ਚੂਸ ਲਵਾਂਗੇ ਪੈਰਾਂ ਦੇ
ਕੰਡਿਆਂ ਦੀ ਨੋਕ ਭੁੱਲ
ਚੁੰਨੀ ਵਾਲੀ ਟੋਕ ਭੁੱਲ
ਸਾਡੇ ਕੋਲ ਆਵੇਂਗੀ
ਕੰਡਿਆਂ ਦੀ ਨੋਕ ਭੁੱਲ
ਚੁੰਨੀ ਵਾਲੀ ਟੋਕ ਭੁੱਲ
ਸਾਡੇ ਕੋਲ ਆਵੇਂਗੀ
ਜ਼ਾਲਿਮ ਇਹ ਲੋਕ ਭੁੱਲ
ਇਸ਼ਕੇ ਤੇ ਰੋਕ ਭੁੱਲ
ਸਾਡੇ ਕੋਲ ਆਵੇਂਗੀ
ਬੜਾ ਚੰਗਾ ਲਾਗੂ ਤੈਨੂੰ ਮੰਗਲ ਹਠੂਰ ਦਾ
ਆਖੇਂਗੀ ਲੈ ਘੁੱਟ ਭਰ ਨੈਣਾ ਚੋ ਸਰੂਰ ਦਾ
You May Also Like
» Paunhchi Jadon Bathinde [Sangtar, Kamal Heer, Manmohan Waris] » Koke De Chamkare [Sangtar, Kamal Heer, Manmohan Waris] » Soorma Hai Oho [Sangtar, Kamal Heer, Manmohan Waris] » Virsa 2006 Introduction By Sangtar [Sangtar, Kamal Heer, Manmohan Waris] » Kharhi Tamaasha Dekhe [Sangtar, Kamal Heer, Manmohan Waris] » Piar Hoya [Sangtar, Kamal Heer, Manmohan Waris] » Jaane Valieye [Sangtar, Kamal Heer, Manmohan Waris] » Raah Jande Saan [Sangtar, Kamal Heer, Manmohan Waris]FAQs for Sade Kol Aavengi
Who is singer of Sade Kol Aavengi song ?
Singer of Sangtar, Kamal Heer, Manmohan Waris.
Who is the music director of Sade Kol Aavengi song ?
Sade Kol Aavengi is Tuned by Sangtar.
Which label release Sade Kol Aavengi song ?
Sade Kol Aavengi is released under the label of Plasma Records.
Whats the playtime (duration) of Sade Kol Aavengi song ?
Playtime of song Sade Kol Aavengi is 01:28 minute.
How can I download Sade Kol Aavengi song ?
You can download Sade Kol Aavengi song via click above download links.