Sade Jehe R Nait Mp3 Song Download
Get This Song
Play Online
Share This Song
Sade Jehe Song Lyrics
ਹਾਂ ਹਾਂ ਹਾਂ ਹਾਂ ਹਾਂ ਹਾਂ
ਚੜਦੇ ਜੇ ਸਿਆਲ ਚ ਬੱਲੀਏ
ਬਾਬਾ ਕਰੇ ਮਹਰਬਾਨੀਆਂ
ਲਹਿੰਗੇਯਾ ਨਾਲ Match ਹੋ ਜਾਵਣ
ਨਖਰੋ ਨੀ ਸ਼ੇਰਵਾਨੀਆਂ
ਲਹਿੰਗੇਯਾ ਨਾਲ Match ਹੋ ਜਾਵਣ
ਨਖਰੋ ਨੀ ਸ਼ੇਰਵਾਨੀਆਂ
ਨਾ ਹੀ ਆ ਹੌਲੇ ਘਰ ਤੋਂ
ਹੌਲੇ ਨਾ ਦਿਲ ਦੇ ਨੀ
ਸਾਡੇ ਜਿਹੇ ਸੱਜਣ ਸਜਣੀਏ
ਕਰਮਾਂ ਨਾਲ ਹੀ ਮਿਲਦੇ ਨੀ
ਸਾਡੇ ਜਿਹੇ ਸੱਜਣ ਸਜਣੀਏ
ਕਿਸਮਤ ਨਾਲ ਹੀ ਮਿਲਦੇ ਨੀ
ਸਾਡੇ ਜਿਹੇ ਸੱਜਣ ਸਜਣੀਏ
ਜਿਸ ਦਿਨ ਤੋਂ ਵਿਆਹ ਸਾਡੇ ਦੀਆਂ
ਨਖਰੋ ਨੀ ਖਬਰਾਂ ਆਈਆਂ
ਹੋਈ ਜਾਣ ਉਸੇ ਦਿਨ ਤੋਂ
ਘਰ ਨੂੰ ਕੁੜੇ ਰੰਗ ਰੰਗਾਈਆਂ
ਹੋਈ ਜਾਣ ਉਸੇ ਦਿਨ ਤੋਂ
ਘਰ ਨੂੰ ਕੁੜੇ ਰੰਗ ਰੰਗਾਈਆਂ
ਤੇਰੇ ਨਾਲ ਦਿਲ ਤੋਂ ਲਾਈਆਂ
ਸੌਦੇ ਆ ਦਿਲ ਦੇ ਨੀ
ਸਾਡੇ ਜਿਹੇ ਸੱਜਣ ਸਜਣੀਏ
ਕਰਮਾਂ ਨਾਲ ਹੀ ਮਿਲਦੇ ਨੀ
ਸਾਡੇ ਜਿਹੇ ਸੱਜਣ ਸਜਣੀਏ
ਕਿਸਮਤ ਨਾਲ ਹੀ ਮਿਲਦੇ ਨੀ
ਸਾਡੇ ਜਿਹੇ ਸੱਜਣ ਸਜਣੀਏ
15 ਨੇ ਸ਼ਹਿਰ ਦੇ ਲਾਗੇ
35 Gt Road ਦੇ ਉੱਤੇ
ਮਾਰਿਆ ਕਰੂ ਸੋਹਰੇ ਗੇੜਾ
ਚੋਬਰ ਕੁੜੇ Ford ਦੇ ਉੱਤੇ
ਮਾਰਿਆ ਕਰੂ ਸੋਹਰੇ ਗੇੜਾ
ਚੋਬਰ ਕੁੜੇ Ford ਦੇ ਉੱਤੇ
ਸਾਡੇ ਕੁੜੇ ਜੋੜ ਦੇ ਉੱਤੇ
ਪਿੰਡ ਦੇ ਥੋਡੇ ਹਿਲਦੇ ਨੀ
ਸਾਡੇ ਜਿਹੇ ਸੱਜਣ ਸਜਣੀਏ
ਕਰਮਾਂ ਨਾਲ ਹੀ ਮਿਲਦੇ ਨੀ
ਸਾਡੇ ਜਿਹੇ ਸੱਜਣ ਸਜਣੀਏ
ਕਿਸਮਤ ਨਾਲ ਹੀ ਮਿਲਦੇ ਨੀ
ਸਾਡੇ ਜਿਹੇ ਸੱਜਣ ਸਜਣੀਏ
ਰੱਬ ਵੀ ਕੁੜੇ ਰਜ਼ਾਮੰਦ ਆ
ਘਰ ਦੇ ਵੀ ਹੋ ਗਏ ਰਾਜ਼ੀ
ਦੇਖੀ ਕਿਦਾਂ ਕਰਿਆ ਕਰਨ ਗੇ
ਵੀਰੇ ਤੇਰੇ ਪਾਜੀ ਪਾਜੀ
ਵੇਖੀ ਕਿਦਾਂ ਕਰਿਆ ਕਰਨ ਗੇ
ਵੀਰੇ ਤੇਰੇ ਪਾਜੀ ਪਾਜੀ
Pegg ਲਾਉਣਾ ਪੀਣੀ ਚਾਹ ਜੀ
ਕੰਮ ਕਾਦੇ ਢਿਲ ਦੇ ਨੀ
ਸਾਡੇ ਜਿਹੇ ਸੱਜਣ ਸਜਣੀਏ
ਕਰਮਾਂ ਨਾਲ ਹੀ ਮਿਲਦੇ ਨੀ
ਸਾਡੇ ਜਿਹੇ ਸੱਜਣ ਸਜਣੀਏ
ਕਿਸਮਤ ਨਾਲ ਹੀ ਮਿਲਦੇ ਨੀ
ਸਾਡੇ ਜਿਹੇ ਸੱਜਣ ਸਜਣੀਏ
ਕਾਕੇ ਸਭ ਘੈਟ ਘਰਾਂ ਦੇ
ਕੋਈ ਨਈ ਬੰਦਾ ਮਾੜਾ
ਮਾਇਆ ਤਾਂ ਲੈ ਗਿਆ ਚੰਗੀ
ਕਰ ਲਾ ਕੁੜੇ Nait ਦਾ ਖ਼ਾੜਾ
ਮਾਇਆ ਤਾਂ ਲੈ ਗਿਆ ਚੰਗੀ
ਕਰ ਲਾ ਕੁੜੇ Nait ਦਾ ਖ਼ਾੜਾ
ਉੱਡਦੇ ਆ ਨੋਟ ਹਵਾ ਵਿੱਚ
ਸੌਦੇ ਆ ਦਿਲ ਦੇ ਨੀ
ਸਾਡੇ ਜਿਹੇ ਸੱਜਣ ਸਜਣੀਏ
ਕਰਮਾਂ ਨਾਲ ਹੀ ਮਿਲਦੇ ਨੀ
ਸਾਡੇ ਜਿਹੇ ਸੱਜਣ ਸਜਣੀਏ
ਕਿਸਮਤ ਨਾਲ ਹੀ ਮਿਲਦੇ ਨੀ
ਸਾਡੇ ਜਿਹੇ ਸੱਜਣ ਸਜਣੀਏ
ਖੜਨਾ ਏ Ribbon ਫੜ ਕੇ
ਬਣਦਾ ਏ ਪਿਆਰ ਰਕਾਨੇ
ਦੇਣੀ ਪੰਜ ਤਾਂਕੀਆਂ ਵਾਲੀ
ਸਾਲੀ ਨੂੰ ਥਾਰ ਰਕਾਨੇ
ਦੇਣੀ ਪੰਜ ਤਾਂਕੀਆਂ ਵਾਲੀ
ਸਾਲੀ ਨੂੰ ਥਾਰ ਰਕਾਨੇ
ਪਰੀਆਂ ਜਿਹੀ ਨਾਰ ਰਕਾਨੇ
ਚੱਕਰ ਕਾ ਦੇ ਬਿੱਲ ਦੇ ਨੀ
ਸਾਡੇ ਜਿਹੇ ਸੱਜਣ ਸਜਣੀਏ
ਕਰਮਾਂ ਨਾਲ ਹੀ ਮਿਲਦੇ ਨੀ
ਸਾਡੇ ਜਿਹੇ ਸੱਜਣ ਸਜਣੀਏ
ਕਿਸਮਤ ਨਾਲ ਹੀ ਮਿਲਦੇ ਨੀ
ਸਾਡੇ ਜਿਹੇ ਸੱਜਣ ਸਜਣੀਏ
ਹਾਂ ਹਾਂ ਹਾਂ ਹਾਂ ਹਾਂ ਹਾਂ
You May Also Like
» Dunali [Garry Jas, Sikander Kahlon] » Dil Karda [G Khan] » Akhiyan Chaar [Chandra Brar, Jasmeen Akhtar] » Tareek [Jesan] » Call [Rohan, Jasmeen Akhtar] » Assault [Manavgeet Gill, Kanji Porh] » Born Pindan De [Gurlal Brar] » Drill Da Pio [Jeyshan Jannbazz]FAQs for Sade Jehe
Who is singer of Sade Jehe song ?
Singer of R Nait.
Who is writer of Sade Jehe song ?
R Nait wrote this Song.
Who is the music director of Sade Jehe song ?
Sade Jehe is Tuned by Black Virus.
Which label release Sade Jehe song ?
Sade Jehe is released under the label of R Nait.
Whats the playtime (duration) of Sade Jehe song ?
Playtime of song Sade Jehe is 03:54 minute.
How can I download Sade Jehe song ?
You can download Sade Jehe song via click above download links.