Sadda Chidiyan Da Chamba Tarlochan Singh, Radhika Mp3 Song Download
Get This Song
Play Online
Share This Song
Sadda Chidiyan Da Chamba Song Lyrics
ਸਾਡਾ ਚਿਡ਼ਿਆ ਦਾ ਚੰਬਾ
ਸਾਡਾ ਚਿਡ਼ਿਆ ਦਾ ਚੰਬਾ ਵੇ ਬਾਬੁਲਾ ਵੇ
ਸਾਡਾ ਚਿਡ਼ਿਆ ਦਾ ਚੰਬਾ ਵੇ ਬਾਬੁਲਾ
ਅਸਾਂ ਉਡ ਜਾਣਾ, ਅਸਾਂ ਉਡ ਜਾਣਾ
ਸਾਡੀ ਲਮੀ ਉਡਾਰੀ, ਵੇ ਬਾਬੁਲਾ ਵੇ
ਸਾਡੀ ਲਮੀ ਉਡਾਰੀ, ਵੇ ਬਾਬੁਲਾ
ਅਸਾਂ ਉਡ ਜਾਣਾ, ਅਸਾਂ ਉਡ ਜਾਣਾ
ਸਾਡਾ ਚਿਡ਼ਿਆ ਦਾ ਚੰਬਾ
ਬਾਬੁਲ ਬਾਬੁਲ ਕਰਦੀ ਨੀ ਮੈਂ
ਥੀ ਪਰਾਯੀ ਹੋਯੀ ਨੀ ਮੈਂ
ਬਾਬੁਲ ਬਾਬੁਲ ਕਰਦੀ ਨੀ ਮੈਂ
ਧੀ ਪਰਾਯੀ ਹੋਯੀ ਨੀ ਮੈਂ
ਘਰ ਦਿਯਾਂ ਕੁੰਜੀਯਾ ਸਾਂਬ ਨੀ ਮਾਏ
ਘਰ ਦਿਯਾਂ ਕੁੰਜੀਯਾ ਸਾਂਬ ਲੇ ਮਾਏ
ਅਸਾਂ ਉਡ ਜਾਣਾ, ਅਸਾਂ ਉਡ ਜਾਣਾ
ਸਾਡਾ ਚਿਡ਼ਿਆ ਦਾ ਚੰਬਾ
ਆਓ ਨੀ ਸਹੇਲਿਯੋ, ਕਰੋ ਸ਼ਗਨ ਹਜ਼ਾਰਾਂ
ਆਓ ਨੀ ਸਹੇਲਿਯੋ, ਕਰੋ ਸ਼ਗਨ ਹਜ਼ਾਰਾਂ
ਜਾਂਦੀ ਵਾਰ ਸਲਾਮ ਗੁਜ਼ਾਰਾਂ
ਜਾਂਦੀ ਵਾਰ ਸਲਾਮ ਗੁਜ਼ਾਰਾਂ
ਜਿੱਤੇ ਖੇਡਦੇ ਗੁੱਡੀਯਾਂ ਪਟੋਲੇ
ਜਿੰਦ ਅੱਜ ਓਸੇ ਘਰ ਵਿਚ ਡੋਲੇ
ਦਰ੍ਦ ਸੁਣੇ ਮੇਰੇ ਕੋਣ ਵੇ
ਦਰ੍ਦ ਸੁਣੇ ਮੇਰੇ ਕੋਣ ਵੇ
ਅਸਾਂ ਉਡ ਜਾਣਾ, ਅਸਾਂ ਉਡ ਜਾਣਾ
ਸਾਡਾ ਚਿਡ਼ਿਆ ਦਾ ਚੰਬਾ ਵੇ ਬਾਬੁਲਾ
ਸਾਡਾ ਚਿਡ਼ਿਆ ਦਾ ਚੰਬਾ ਵੇ ਬਾਬੁਲਾ ਵੇ
ਅਸਾਂ ਉਡ ਜਾਣਾ, ਅਸਾਂ ਉਡ ਜਾਣਾ
ਸਾਡੀ ਲਮੀ ਉਡਾਰੀ, ਵੇ ਬਾਬੂਲਾ
ਅਸਾਂ ਉਡ ਜਾਣਾ, ਅਸਾਂ ਉਡ ਜਾਣਾ ਵੇ
ਸਾਡਾ ਚਿਡ਼ਿਆ ਦਾ ਚੰਬਾ
You May Also Like
» Dil Toote Karta Ni Vairne [Ranjit Mani] » Kitte Ud Na Jaavan [Amar Noorie Sardool Sikander] » Sadda Chidiyan Da Chamba [Radhikachorus] » Aaja Husn Diye Sarkare [Labh Janjua] » Sherawaliye Baajan Waleya [Tarlochan Singh, Mohinder Sethi] » Tere Raati Supne Aaunde [Tarlochan Singh, Sarbjit Kaur] » Wasta E Rab Da [Sarbjit Kaur] » Bolliyan [Tarlochan Singh, Mohinder Sethi]FAQs for Sadda Chidiyan Da Chamba
Who is singer of Sadda Chidiyan Da Chamba song ?
Singer of Tarlochan Singh, Radhika.
Who is writer of Sadda Chidiyan Da Chamba song ?
Preet Mohinder Tiwari wrote this Song.
Which label release Sadda Chidiyan Da Chamba song ?
Sadda Chidiyan Da Chamba is released under the label of T-Series.
Whats the playtime (duration) of Sadda Chidiyan Da Chamba song ?
Playtime of song Sadda Chidiyan Da Chamba is 05:35 minute.
How can I download Sadda Chidiyan Da Chamba song ?
You can download Sadda Chidiyan Da Chamba song via click above download links.