Sada Chidiya Da Chamba Ve Anuradha Paudwal Mp3 Song Download
Get This Song
Play Online
Share This Song
Sada Chidiya Da Chamba Ve Song Lyrics
ਆ
ਸਾਡਾ ਚਿਡ਼ਿਆ ਦਾ ਚੰਬਾ ਵੇ
ਬਾਬੁਲਾ ਵੇ ਅਸਾਂ ਉਡ ਜਾਣਾ
ਸਾਡਾ ਚਿਡ਼ਿਆ ਦਾ ਚੰਬਾ ਵੇ
ਬਾਬੁਲਾ ਵੇ ਅਸਾਂ ਉਡ ਜਾਣਾ
ਸਾਡੀ ਲੰਮੀ ਉਡਾਰੀ ਵੇ ਸਾਡੀ ਲੰਮੀ ਉਡਾਰੀ ਵੇ
ਅਸਾਂ ਹੁਣ ਨੀ ਅਯੁਨਾ
ਸਾਡਾ ਚਿਡ਼ਿਆ ਦਾ ਚੰਬਾ ਵੇ
ਬਾਬੁਲਾ ਵੇ ਅਸਾਂ ਉਡ ਜਾਣਾ
ਤੇਰੇ ਮੇਹਲਾਂ ਦੇ ਰੰਗਲੇ ਬੂਹੇ
ਦੇ ਵਿਚੋਂ ਮੇਰੀ ਡੋਲੀ ਲੰਘਣੀ
ਤੇਰੇ ਮੇਹਲਾਂ ਦੇ ਰੰਗਲੇ ਬੂਹੇ
ਦੇ ਵਿਚੋਂ ਮੇਰੀ ਡੋਲੀ ਲੰਘਣੀ
ਤੇਰੇ ਮੇਹਲਾਂ ਦੇ ਰੰਗਲੇ ਬੂਹੇ
ਦੇ ਵਿਚੋਂ ਮੇਰੀ ਡੋਲੀ ਲੰਘਣੀ
ਸਾਨੂ ਤੱਕ ਜਾਂਦੀ ਵਾਰੀ ਵੇ ਸਾਨੂ ਤੱਕ ਜਾਂਦੀ ਵਾਰੀ ਵੇ
ਅਸਾਂ ਹੁਣ ਨੀ ਅਯੁਨਾ
ਸਾਡਾ ਚਿਡ਼ਿਆ ਦਾ ਚੰਬਾ ਵੇ
ਬਾਬੁਲਾ ਵੇ ਅਸਾਂ ਉਡ ਜਾਣਾ
ਤੇਰੇ ਮੇਹਲਾਂ ਦੇ ਬੁਰ੍ਜ ਸੁਨਿਹਰੇ
ਮੈਂ ਛੱਡ ਚੱਲੀ ਚੁਪ ਕਰਕੇ
ਤੇਰੇ ਮੇਹਲਾਂ ਦੇ ਬੁਰ੍ਜ ਸੁਨਿਹਰੇ
ਮੈਂ ਛੱਡ ਚੱਲੀ ਚੁਪ ਕਰਕੇ
ਤੇਰੇ ਮੇਹਲਾਂ ਦੇ ਬੁਰ੍ਜ ਸੁਨਿਹਰੇ
ਮੈਂ ਛੱਡ ਚੱਲੀ ਚੁਪ ਕਰਕੇ
ਅੱਸਾ ਕਰ ਲਯੀ ਤਿਆਰੀ ਵੇ ਅੱਸਾ ਕਰ ਲਯੀ ਤਿਆਰੀ ਵੇ
ਅਸਾਂ ਹੁਣ ਨੀ ਅਯੁਨਾ
ਸਾਡਾ ਚਿਡ਼ਿਆ ਦਾ ਚੰਬਾ ਵੇ
ਬਾਬੁਲਾ ਵੇ ਅਸਾਂ ਉਡ ਜਾਣਾ
ਸਾਡਾ ਚਿਡ਼ਿਆ ਦਾ ਚੰਬਾ ਵੇ
ਬਾਬੁਲਾ ਵੇ ਅਸਾਂ ਉਡ ਜਾਣਾ
ਸਾਡਾ ਚਿਡ਼ਿਆ ਦਾ ਚੰਬਾ ਵੇ ਬਾਬੁਲਾ ਵੇ ਅਸਾਂ ਉਡ ਜਾਣਾ
ਸਾਡਾ ਚਿਡ਼ਿਆ ਦਾ ਚੰਬਾ ਵੇ ਬਾਬੁਲਾ ਵੇ ਅਸਾਂ ਉਡ ਜਾਣਾ
ਸਾਡਾ ਚਿਡ਼ਿਆ ਦਾ ਚੰਬਾ ਵੇ ਬਾਬੁਲਾ ਵੇ ਅਸਾਂ ਉਡ ਜਾਣਾ
You May Also Like
» Apne Chobare Te Main Kheda [Anuradha Paudwal] » Chitta Kukad Banere [Anuradha Paudwal] » O Mehandi Tan Sajdi [Anuradha Paudwal] » Kut Kut Bajra [Anuradha Paudwal] » Soohe Ve Cheere Waleya [Anuradha Paudwal] » Gori Diyan Jhanjhra [Anuradha Paudwal] » Matthe Te Chamkan Wal [Anuradha Paudwal] » Mehandi Ni Mehandi [Anuradha Paudwal]FAQs for Sada Chidiya Da Chamba Ve
Who is singer of Sada Chidiya Da Chamba Ve song ?
Singer of Anuradha Paudwal.
Who is the music director of Sada Chidiya Da Chamba Ve song ?
Sada Chidiya Da Chamba Ve is Tuned by Surinder Kohli.
Which label release Sada Chidiya Da Chamba Ve song ?
Sada Chidiya Da Chamba Ve is released under the label of T-Series.
Whats the playtime (duration) of Sada Chidiya Da Chamba Ve song ?
Playtime of song Sada Chidiya Da Chamba Ve is 04:03 minute.
How can I download Sada Chidiya Da Chamba Ve song ?
You can download Sada Chidiya Da Chamba Ve song via click above download links.