Saanvle Diljit Dosanjh Mp3 Song Download
Get This Song
Play Online
Share This Song
Saanvle Song Lyrics
ਹੋ ਸਾਂਵਲੇ ਜੇ ਰੰਗ ਦੀ ਆਂ ਮੈਂ
ਤੈਨੂੰ ਗੋਰੇਆਂ ਰੰਗਾਂ ਦਾ ਚਾਹ
ਦੱਸ ਕੋਈ ਲੱਲਾਰੀ ਹਾਣੀਆ
ਵੇ ਦੱਸ ਕੋਈ ਲੱਲਾਰੀ ਹਾਣੀਆ
ਤੇਰੇ ਰੰਗ ਲਾਵਾਂ ਚੰਮ ਨੂੰ ਰੰਗਾ
ਹੋ ਸਾਂਵਲੇ ਜੇ ਰੰਗ ਦੀ ਆਂ ਮੈਂ
ਤੈਨੂੰ ਗੋਰੇਆਂ ਰੰਗਾਂ ਦਾ ਚਾਹ
ਵੇ ਦੱਸ ਕੋਈ ਲੱਲਾਰੀ ਹਾਣੀਆ
ਵੇ ਦੱਸ ਕੋਈ ਲੱਲਾਰੀ ਹਾਣੀਆ
ਤੇਰੇ ਰੰਗ ਲਾਵਾਂ ਚੰਮ ਨੂੰ ਰੰਗਾ
ਹੋ ਸਾਨੂੰ ਏ ਸਰਾਪ ਖਾ ਗਿਆ ਦੇਹਾਂ ਕਲਿਆਂ ਦਾ ਮਰਜ਼ ਬੁਰਾ
ਨਾਮ ਤੇਰਾ ਵੇ ਕਲੇਹਣਿਆ ਸਾਡੇ ਲੇਖਾਂ ਵਿਚ ਦਰਜ ਬੁਰਾ
ਹੋ ਜਾਨ ਤੇਰੀ ਵੇ ਪਸੰਦ ਦੀ ਹੋ ਜਾਨ ਤੇਰੀ ਵੇ ਪਸੰਦ ਦੀ
ਘੁੱਟ ਭਸਮਾਂ ਦੀ ਘੋਲ ਕੇ ਪੀਆਂ ਹੋ ਸਾਂਵਲੇ ਜੇ ਰੰਗ ਦੀ ਆਂ ਮੈਂ
ਤੈਨੂੰ ਗੋਰੇਆਂ ਰੰਗਾਂ ਦਾ ਚਾਹ
ਹੋ ਰੰਗ ਮੇਰੇ ਤੇ ਕੀ ਰੰਗ ਲਾ
ਵੇ ਅੱਖੀਂ ਕੱਜਲਾ ਨਹੀਓ ਦੇਖਦਾ
ਹੋ ਮੋਢੇ ਸਾਡੇ ਲੱਦੀਆਂ ਲਾਸ਼ਾਂ
ਤੇ ਇਕ ਸੁਪਨਾ ਨਹੀਓ ਜਿਊਂਦਾ
ਓ ਮੇਰੇ ਹੱਥੀਂ ਛੋਇਆ ਪਾਣੀ
ਤੇਰਾ ਇਸ਼ਕ ਨਾ ਖ਼ਾਸਮਾਂ ਪੀਂਦਾ
ਹੋ ਰੱਬ ਵੀ ਦਹਾਡਾ ਤੇ ਰੰਗ ਵੀ ਗੂੜ੍ਹਾ
ਤੈਨੂੰ ਦੋਸ਼ ਗਿਣਾਵਾਂ ਕਿਸਦਾ
ਹੋ ਰਗੜੇ ਸੁਹਣ ਨਾਲ ਮੈਨੂੰ ਕਿਉਂ ਨ੍ਹ੍ਹਾਨ ਵੇ
ਮੇਰੀਆਂ ਨਾਂ ਮੁੱਲੇ ਕੋਲੋਂ ਨਜ਼ਰਾਂ ਲੁਹਾਨ ਵੇ
ਹਿਰਣਾਂ ਵੇ ਤੇਰੀ ਬਣੀ ਅੱਲੜ੍ਹਾ ਰਕਾਨ ਵੇ
ਚਾਚੀਆਂ ਤੇ ਤਾਈਆਂ ਮੈਨੂੰ ਵੱਢ ਵੱਢ ਖਾਂ ਵੇ
ਮਾਰੀ ਚ ਮਿੱਟੀ ਵੇ ਹੱਥ ਤੇ ਮੈਨੂੰ ਸਿੱਥਣੀਆਂ ਦਿੰਦੀ ਮੇਰੀ ਮਾਂ
ਹੋ ਸਾਂਵਲੇ ਜੇ ਰੰਗ ਦੀ ਆਂ ਮੈਂ
ਤੈਨੂੰ ਗੋਰੇਆਂ ਰੰਗਾਂ ਦਾ ਚਾਹ
ਵੇ ਦੱਸ ਕੋਈ ਲੱਲਾਰੀ ਹਾਣੀਆ
ਵੇ ਦੱਸ ਕੋਈ ਲੱਲਾਰੀ ਹਾਣੀਆ
ਤੇਰੇ ਰੰਗ ਲਾਵਾਂ ਚੰਮ ਨੂੰ ਰੰਗਾ
ਇਸ਼ਕ ਨਾ ਫੀਕਾ ਰਾਤ ਨਾ ਫੀਕੀ
ਨਾ ਹੀ ਫੀਕੀ ਚੂੜੀ ਹੁੰਦੀ
ਤੇਰਾ ਰੰਗ ਉਧਾਰਾ ਮਿਲਦਾ
ਸਾਰੀ ਗੁਨੀਆ ਗੂੜ੍ਹੀ ਹੁੰਦੀ
You May Also Like
» Munda Kaale Rang Da [Jigar, Udaar] » Main Tu Banja [Amar Sandhu] » Badaam [R Nait] » Dafan [Dhaliwal] » Case [R Nait, Deepak Dhillon] » Kamli Naal [Manjit Sahota] » Colors Of God [Romey Maan] » Rabb Rakha [Sukh Lotey]FAQs for Saanvle
Who is singer of Saanvle song ?
Singer of Diljit Dosanjh.
Who is writer of Saanvle song ?
Raj Ranjodh wrote this Song.
Who is the music director of Saanvle song ?
Saanvle is Tuned by Raj Ranjodh.
Which label release Saanvle song ?
Saanvle is released under the label of Mic & Me.
Whats the playtime (duration) of Saanvle song ?
Playtime of song Saanvle is 03:28 minute.
How can I download Saanvle song ?
You can download Saanvle song via click above download links.