Saal Mahine Onde Jaande Minoo Chadha Mp3 Song Download
Get This Song
Play Online
Share This Song
Saal Mahine Onde Jaande Song Lyrics
2001 ਤੇ ਮਹੀਨਾ ਭੈੜਾ May ਦਾ
ਕਿਵੇ ਭੁੱਲਾਂ ਸਾਲ ਤੇਰਾ ਜ਼ਿੰਦਗੀ ਚੋ ਗਈ ਦਾ
2001 ਤੇ ਮਹੀਨਾ ਭੈੜਾ May ਦਾ
ਕਿਵੇ ਭੁੱਲਾਂ ਸਾਲ ਤੇਰਾ ਜ਼ਿੰਦਗੀ ਚੋ ਗਈ ਦਾ
ਕਿਵੇ ਭੁੱਲਾਂ ਸਾਲ ਤੇਰਾ ਜ਼ਿੰਦਗੀ ਚੋ ਗਈ ਦਾ
Station ਵ ਯਾਦ ਔਂਦਾ ਬਹੁਤ Ludhiane ਦਾ
ਕਠੀਆਂ ਦਾ ਦੇਲਹੀ ਨੂ ਸ਼ਤਾਬਦੀ ਚ ਜਾਣੇ ਦਾ
Station ਵ ਯਾਦ ਔਂਦਾ ਬਹੁਤ Ludhiane ਦਾ
ਕਠੀਆਂ ਦਾ ਦੇਲਹੀ ਨੂ ਸ਼ਤਾਬਦੀ ਚ ਜਾਣੇ ਦਾ
ਸੌਂਹ ਖਾਲੀ ਉਦੋ ਦੇ Train ਚ ਨੀ ਬਈ ਦਾ
ਕਿਵੇ ਭੁੱਲਾਂ ਸਾਲ ਤੇਰਾ ਜ਼ਿੰਦਗੀ ਚੋ ਗਈ ਦਾ
ਕਿਵੇ ਭੁੱਲਾਂ ਸਾਲ ਤੇਰਾ ਜ਼ਿੰਦਗੀ ਚੋ ਗਈ ਦਾ
ਇਕ ਯਾਦਗਾਰ ਤਾ ਅਲਗ ਸਾਡੇ ਕੋਲ ਏ
ਵਾਲਿਆ ਚੋ ਲਤਾ ਤੇਰਾ ਨਗ ਸਾਡੇ ਕੋਲ ਏ
ਇਕ ਯਾਦਗਾਰ ਤਾ ਅਲਗ ਸਾਡੇ ਕੋਲ ਏ
ਵਾਲਿਆ ਚੋ ਲਤਾ ਤੇਰਾ ਨਗ ਸਾਡੇ ਕੋਲ ਏ
ਉਸੇ ਮੁਲਾਕਾਤ ਦਾ ਤਾ ਨਾ ਵ ਨ੍ਹੀ ਲੈਦਾ
ਕਿਵੇ ਭੁੱਲਾਂ ਸਾਲ ਤੇਰਾ ਜ਼ਿੰਦਗੀ ਚੋ ਗਈ ਦਾ
ਕਿਵੇ ਭੁੱਲਾਂ ਸਾਲ ਤੇਰਾ ਜ਼ਿੰਦਗੀ ਚੋ ਗਈ ਦਾ
ਜਿਦੇ ਉਤੋਂ ਲੰਗਦੇ ਵਾਰ ਵਾਰ ਰੋਣਾ ਏ
ਜ਼ਿਕਰ ਫਿਲੋਰ ਵਾਲੇ ਪੁਲ ਦਾ ਵ ਹੋਣਾ ਏ
ਜਿਦੇ ਉਤੋਂ ਲੰਗਦੇ ਵਾਰ ਵਾਰ ਰੋਣਾ ਏ
ਜ਼ਿਕਰ ਫਿਲੋਰ ਵਾਲੇ ਪੁਲ ਦਾ ਵ ਹੋਣਾ ਏ
ਪੁਲ ਦਾ ਵ ਹੋਣਾ ਏ
ਜਾਂ ਹੀ ਨਾ ਲੈਲੇ ਸਾਡੀ ਡਰ੍ਦੇ ਹੀ ਰਹੀ ਦਾ
ਕਿਵੇ ਭੁੱਲਾਂ ਸਾਲ ਤੇਰਾ ਜ਼ਿੰਦਗੀ ਚੋ ਗਈ ਦਾ
ਕਿਵੇ ਭੁੱਲਾਂ ਸਾਲ ਤੇਰਾ ਜ਼ਿੰਦਗੀ ਚੋ ਗਈ ਦਾ
ਚੁਪ ਚਾਪ ਖਡ਼ੀ ਸੁਖਪਾਲ ਚੇਤੇ ਔਂਦੀ ਏ
ਦੂਰੋਂ ਦੂਰੋਂ ਸੱਤ ਸ੍ਰੀ ਅਕਾਲ ਚੇਤੇ ਆ
ਚੁਪ ਚਾਪ ਖਡ਼ੀ ਸੁਖਪਾਲ ਚੇਤੇ ਔਂਦੀ ਏ
ਦੂਰੋਂ ਦੂਰੋਂ ਸੱਤ ਸ੍ਰੀ ਅਕਾਲ ਚੇਤੇ ਆ
ਸਾਨੂ ਕੱਲੇ ਛਡ ਦਿਲ ਤੋਡ਼ ਰਾਹੇ ਪਈਦਾ
ਕਿਵੇ ਭੁੱਲਾਂ ਸਾਲ ਤੇਰਾ ਜ਼ਿੰਦਗੀ ਚੋ ਗਈ ਦਾ
ਕਿਵੇ ਭੁੱਲਾਂ ਸਾਲ ਤੇਰਾ ਜ਼ਿੰਦਗੀ ਚੋ ਗਈ ਦਾ
2001 ਤੇ ਮਹੀਨਾ ਭੈੜਾ May ਦਾ
ਕਿਵੇ ਭੁੱਲਾਂ ਸਾਲ ਤੇਰਾ ਜ਼ਿੰਦਗੀ ਚੋ ਗਈ ਦਾ
ਕਿਵੇ ਭੁੱਲਾਂ ਸਾਲ ਤੇਰਾ ਜ਼ਿੰਦਗੀ ਚੋ ਗਈ ਦਾ
You May Also Like
» O Bhagta Chal Chaliyen [Minoo Chadha] » Nachde Tapde Pahunche Jaake [Minoo Chadha] » Darbar Yeh Sherawali Ka [Minoo Chadha] » Kar Ke Teri Naukari [Minoo Chadha] » Chali Maiya Ki Darbar [Minoo Chadha] » Khilti Mere Mann Ki Kaliyan [Minoo Chadha] » Jyot Yeh Hai Jaagi [Minoo Chadha] » Sherawali Da Dwaar [Minoo Chadha]FAQs for Saal Mahine Onde Jaande
Who is singer of Saal Mahine Onde Jaande song ?
Singer of Minoo Chadha.
Who is writer of Saal Mahine Onde Jaande song ?
Balbir Nirdosh wrote this Song.
Who is the music director of Saal Mahine Onde Jaande song ?
Saal Mahine Onde Jaande is Tuned by Minoo Chadha.
Which label release Saal Mahine Onde Jaande song ?
Saal Mahine Onde Jaande is released under the label of Tips Music.
Whats the playtime (duration) of Saal Mahine Onde Jaande song ?
Playtime of song Saal Mahine Onde Jaande is 04:47 minute.
How can I download Saal Mahine Onde Jaande song ?
You can download Saal Mahine Onde Jaande song via click above download links.