Saadi Jehi Deep Bajwa Mp3 Song Download
Get This Song
Play Online
Share This Song
Saadi Jehi Song Lyrics
ਹੋ ਮੈਨੂੰ ਲੱਗਦੀ ਹੈ ਸਾਦੀ ਜਿਹੀ ਮਿੱਠੀਏ ਨੀ ਦਾਦੀ ਦੀਆਂ ਬਾਤਾਂ ਵਰਗੀ
ਮੇਰੀ ਭੈਣਾਂ ਦੀਆਂ ਗੁੱਡੀਆਂ ਪਟੋਲਿਆਂ ਖਿਡੋਣਿਆਂ ਸਿਗਾਤਾ ਵਰਗੀ
ਸਾਰੇ ਟੱਬਰ ਦੇ ਜੀਆਂ ਨਾਲ ਖੇਡ ਖੇਡ ਮੁੱਖ ਤੇਰਾ ਕੁੜੇ ਹੱਸਦਾ
ਨੀ ਮੇਰੇ ਘਰ ਦੀ ਹੈ ਰੌਣਕੇ ਤੂੰ ਵਸਦੀ ਰਹਿ ਤੇਰੇ ਨਾਲ ਘਰ ਵਸਦਾ
ਮੇਰੇ ਘਰ ਦੀ ਹੈ ਰੌਣਕੇ ਤੂੰ ਵਸਦੀ ਰਹਿ ਤੇਰੇ ਨਾਲ ਘਰ ਵਸਦਾ
ਮੇਰੇ ਘਰ ਦੀ ਹੈ ਰੌਣਕੇ ਤੂੰ ਵਸਦੀ ਰਹਿ ਤੇਰੇ ਨਾਲ ਘਰ ਵਸਦਾ
ਤੇਰੇ ਹੱਥ ਚ ਆ ਵਾਰ ਬਾਪੇ ਨਾਨਕ ਦੇ ਘਰ ਦਾ
ਥੋੜਾ ਵੀ ਕਮਾਵਾਂ ਤਾਂ ਵੀ ਖੁੱਲਾ ਘਰੇ ਸਰਦਾ
ਮੇਰੇ ਸਦਾ ਹੀ ਖਲੋਤੀ ਹੋਵੇ ਪਿੱਛੇ ਲੜੇਈ ਨੀ ਜਦ
ਜਦ ਵੀ ਮੈਂ ਜ਼ਿੰਦਗੀ ਚੋਂ ਡਿੱਗ ਕੇ ਆ ਖੜਦਾ
ਡਿੱਗ ਕੇ ਆ ਖੜਦਾ
ਉਹ ਐਨਾ ਫੋਨ ਦੀ ਬੁੱਲਾ ਤੂੰ ਮਿੱਠਾ
ਜਿਵੇਂ ਮਖਿਆਲ ਚੋਂ ਐ ਸ਼ਹਿਦ ਰੱਸਦਾ
ਨੀ ਮੇਰੇ ਘਰ ਦੀ ਹੈ ਰੌਣਕੇ ਤੂੰ ਵਸਦੀ ਰਹਿ ਤੇਰੇ ਨਾਲ ਘਰ ਵਸਦਾ
ਮੇਰੇ ਘਰ ਦੀ ਹੈ ਰੌਣਕੇ ਤੂੰ ਵਸਦੀ ਰਹਿ ਤੇਰੇ ਨਾਲ ਘਰ ਵਸਦਾ
ਮੇਰੇ ਘਰ ਦੀ ਹੈ ਰੌਣਕੇ ਤੂੰ ਵਸਦੀ ਰਹਿ ਤੇਰੇ ਨਾਲ ਘਰ ਵਸਦਾ
ਹੱਥ ਬੇਬੇ ਨਾਲ ਵੰਡਾਵੇ ਜਦੋਂ ਖੜ ਕੇ ਤੂੰ ਤੀ ਕੁੜੇ ਜਾਪੇ ਕਰਦੀ
ਉਹਨਾਂ ਚਿਰ ਤਾਂ ਐ ਤੂਰੀ ਫੋਟੋ ਫੈਮਲੀ ਦੀ ਜਿੰਨਾ ਚਿਰ ਤੂੰ ਨੀ ਖੜਦੀ
ਤੇਰੇ ਚੰਨ ਜਿਹੇ ਮੁੱਖੜੇ ਨੂੰ ਤੱਕ ਕੁੜੇ ਨਹੀਂਓ ਮਨਜੀਤ ਰਾਜਦਾ
ਨੀ ਮੇਰੇ ਘਰ ਦੀ ਹੈ ਰੌਣਕੇ ਤੂੰ ਵਸਦੀ ਰਹਿ ਤੇਰੇ ਨਾਲ ਘਰ ਵਸਦਾ
ਮੇਰੇ ਘਰ ਦੀ ਹੈ ਰੌਣਕੇ ਤੂੰ ਵਸਦੀ ਰਹਿ ਤੇਰੇ ਨਾਲ ਘਰ ਵਸਦਾ
ਮੇਰੇ ਘਰ ਦੀ ਹੈ ਰੌਣਕੇ ਤੂੰ ਵਸਦੀ ਰਹਿ ਤੇਰੇ ਨਾਲ ਘਰ ਵਸਦਾ
ਨੀ ਤੇਰਾ ਚੰਗਾ ਸਾਡੇ ਘਰ ਵਿੱਚ ਪਹਿਰਾ ਲੜਹੇ
ਕਰੇ ਚੌਵੀ ਸੱਤ ਮੇਰਾ ਬਣਾ ਖਹਿੜਾ ਲੜਹੇ
ਹੋ ਮਾਂ ਕੰਮ ਤੇ ਵੀ ਪਿੱਛੇ ਫੋਨ ਲਾ ਕੇ ਪੁੱਛਦੀ
ਖਾਣ ਪੀਣ ਤੇ ਵੀ ਰੱਖਦੀ ਐ ਪਹਿਰਾ ਲੜਹੇ
ਆਏ ਪਹਿਰਾ ਲੜੇ
ਨੀ ਤੂੰ ਹੱਸਦੀ ਤੇ ਇੰਝ ਕੁੜੇ ਜਾਪਦੀ ਆ
ਜਿਵੇਂ ਕੁੜੇ ਰੱਬ ਹੱਸਦਾ
ਨੀ ਮੇਰੇ ਘਰ ਦੀ ਹੈ ਰੌਣਕੇ ਤੂੰ ਵਸਦੀ ਰਹਿ ਤੇਰੇ ਨਾਲ ਘਰ ਵਸਦਾ
ਮੇਰੇ ਘਰ ਦੀ ਹੈ ਰੌਣਕੇ ਤੂੰ ਵਸਦੀ ਰਹਿ ਤੇਰੇ ਨਾਲ ਘਰ ਵਸਦਾ
ਮੇਰੇ ਘਰ ਦੀ ਹੈ ਰੌਣਕੇ ਤੂੰ ਵਸਦੀ ਰਹਿ ਤੇਰੇ ਨਾਲ ਘਰ ਵਸਦਾ
You May Also Like
» Kochi Files [Jassa Dhillon] » Pinda Wale [Inderjit Nikku] » Gol Table [Laddi Chhajla] » Pita Dashmesh [Resham Singh Anmol] » Bahu Rani [Afsana Khan, Khan Saab] » Aish [Gurlluv] » Gal Kardi [Davi Singh] » FACE OFF [Mani Longia, Gurlez Akhtar]FAQs for Saadi Jehi
Who is singer of Saadi Jehi song ?
Singer of Deep Bajwa.
Who is writer of Saadi Jehi song ?
Manjeet Dhariwali wrote this Song.
Who is the music director of Saadi Jehi song ?
Saadi Jehi is Tuned by Sync.
Which label release Saadi Jehi song ?
Saadi Jehi is released under the label of Ishqpura07 Films.
Whats the playtime (duration) of Saadi Jehi song ?
Playtime of song Saadi Jehi is 03:00 minute.
How can I download Saadi Jehi song ?
You can download Saadi Jehi song via click above download links.