Saadi Jaan Te Bani Gurmeet Singh Mp3 Song Download
Get This Song
Play Online
Share This Song
Saadi Jaan Te Bani Song Lyrics
ਗੱਲ ਤੇਰੇਆ ਮੁਕਾਇਆ ਸੱਚੀ ਮੂਕ ਜਾਣੀ ਏ
ਆ ਲੇ ਵੇਖ ਲੇ ਨਬਜ਼ ਮੇਰੀ ਰੁਕ ਜਾਣੀ ਏ
ਗੱਲ ਤੇਰੇਆ ਮੁਕਾਇਆ ਸੱਚੀ ਮੂਕ ਜਾਣੀ ਏ
ਆ ਲੇ ਵੇਖ ਲੇ ਨਬਜ਼ ਮੇਰੀ ਰੁਕ ਜਾਣੀ ਏ
ਸਾਡਾ ਪ੍ਯਾਰ ਕ੍ਯਾ ਤੋ ਤੇਰੇ ਲਯੀ ਤਮਾਸ਼ਾ ਹੋਗੇਯਾ
ਸਾਡੀ ਜਾਂ ਤੇ ਬਣੀ ਏ ਸਾਡੀ ਜਾਂ ਤੇ ਬਣੀ ਏ
ਤੇਰਾ ਹਾਸਾ ਹੋਗੇਯਾ ਸਾਡੀ ਜਾਂ ਤੇ ਬਣੀ ਏ ਹਾਏ
ਕ੍ਯੂਂ ਕੀਤੀ ਏ ਤੁੰ ਗੱਲ ਸਾਨੂ ਛੱਡ ਜਾਂਦੀ
ਪ੍ਯਾਰ ਸਾਡਾ ਦਿਲ ਆਪਣੇ ਚੋਂ ਕਦ ਜਾਂਦੀ
ਕ੍ਯੂਂ ਕੀਤੀ ਏ ਤੁੰ ਗੱਲ ਸਾਨੂ ਛੱਡ ਜਾਂਦੀ
ਪ੍ਯਾਰ ਸਾਡਾ ਦਿਲ ਆਪਣੇ ਚੋਂ ਕਦ ਜਾਂਦੀ
ਰਾਜੇ ਪੁਜੇਯਾ ਦਾ ਛਡ ਖਾਲੀ ਕਾਸਾ ਹੋਗੇਆ
ਸਾਡੀ ਜਾਂ ਤੇ ਬਣੀ ਏ ਸਾਡੀ ਜਾਂ ਤੇ ਬਣੀ ਏ
ਤੇਰਾ ਹਾਸਾ ਹੋਗੇਯਾ ਸਾਡੀ ਜਾਂ ਤੇ ਬਣੀ ਏ ਹਾਏ
ਤੁੰ ਕਿ ਜਾਣੇ ਅਸੀ ਤੈਨੂੰ ਕੀ ਕੀ ਮੰਨੀ ਬੈਠੇ ਆਂ
ਚਾਰੇ ਗਣਿਆ ਚ ਪ੍ਯਾਰ ਤੇਰਾ ਬੰਨੀ ਬੈਠੇ ਆਂ
ਤੁੰ ਕਿ ਜਾਣੇ ਅਸੀ ਤੈਨੂੰ ਕੀ ਕੀ ਮੰਨੀ ਬੈਠੇ ਆਂ
ਚਾਰੇ ਗਣਿਆ ਚ ਪ੍ਯਾਰ ਤੇਰਾ ਬੰਨੀ ਬੈਠੇ ਆਂ
ਤੇਰਾ ਏਕੋ ਬੋਲ ਸਾਡੇ ਲਯੀ ਦਿਲਾਸਾ ਹੋਗੇਯਾ
ਸਾਡੀ ਜਾਂ ਤੇ ਬਣੀ ਏ ਸਾਡੀ ਜਾਂ ਤੇ ਬਣੀ ਏ
ਤੇਰਾ ਹਾਸਾ ਹੋਗੇਯਾ ਸਾਡੀ ਜਾਂ ਤੇ ਬਣੀ ਏ ਹਾਏ
ਜਯੱਏ ਤੁੰ ਹਾਸੇ ਨਾਲ ਕਿਹਾ ਤੇ ਦੋਬਾਰਾ ਨਾ ਕਹੀਂ
Kaindowal Gurminder ਆਵਾਰਾ ਨਾ ਕਹੀਂ
ਜਯੱਏ ਤੁੰ ਹਾਸੇ ਨਾਲ ਕਿਹਾ ਤੇ ਦੋਬਾਰਾ ਨਾ ਕਹੀਂ
Kaindowal Gurminder ਆਵਾਰਾ ਨਾ ਕਹੀਂ
ਤੇਰਾ ਕਿਹੋ ਸਾਨੂ ਵੜਦਾ ਕਂਡਸਾ ਹੋਗੇਯਾ
ਸਾਡੀ ਜਾਂ ਤੇ ਬਣੀ ਏ ਸਾਡੀ ਜਾਂ ਤੇ ਬਣੀ ਏ
ਤੇਰਾ ਹਾਸਾ ਹੋਗੇਯਾ ਸਾਡੀ ਜਾਂ ਤੇ ਬਣੀ ਏ ਹਾਏ
You May Also Like
» Mundari [Gurmeet Singh] » Main Tutta Dil Han [Gurmeet Singh] » Sahan Vargiye [Gurmeet Singh] » Fareb Tere [Gurmeet Singh] » Mahi Ve Mehi [Gurmeet Singh] » Chhad Rehen De [Gurmeet Singh] » Chup Reh [Gurmeet Singh] » Rabba Pher Pavhen [Gurmeet Singh]FAQs for Saadi Jaan Te Bani
Who is singer of Saadi Jaan Te Bani song ?
Singer of Gurmeet Singh.
Who is the music director of Saadi Jaan Te Bani song ?
Saadi Jaan Te Bani is Tuned by Gurmeet Singh.
Which label release Saadi Jaan Te Bani song ?
Saadi Jaan Te Bani is released under the label of Finetone Music.
Whats the playtime (duration) of Saadi Jaan Te Bani song ?
Playtime of song Saadi Jaan Te Bani is 05:27 minute.
How can I download Saadi Jaan Te Bani song ?
You can download Saadi Jaan Te Bani song via click above download links.