Saadhni Afsana Khan Mp3 Song Download
Get This Song
Play Online
Share This Song
Saadhni Song Lyrics
ਆ ਕੇ ਛੱਤ ਤੂੰ ਤੂੰ ਮਿਲ ਮੈਨੂੰ ਅੱਧੀ ਰਾਤ ਮੇਂ
ਕੇ ਹੋ ਗਏ ਬੜੇ ਦਿਨ ਹੋਈ ਮੁਲਾਕ਼ਾਤ ਮੇਂ
ਹੋ ਘਰੋਂ ਬਾਹਰ ਆਣਾ ਮੇਰਾ ਮੁਸ਼ਕਿਲ ਬੜਾ
ਕੇ ਪਿੰਡ ਵਿੱਚ ਸੋਹਣਿਆਂ ਨੇ ਪਹਿਰੇ ਲੱਗ ਰਹਿ
ਹੋ ਤਾਰੇ ਸਾਥ ਮੇਂ
ਹੋ ਚੰਦ ਸਾਥ ਮੇਂ
ਕੇ ਦੁਨੀਆ ਹੋ ਸੋ ਰਹੀ
ਔਰ ਹਮ ਜਾਗ ਰਹਿ
ਹੋਵੇ ਠੰਡੀ ਠੰਡੀ ਚਲਦੀ ਵੇ ਸੋਹਣਿਆ ਹਵਾ
ਤੇਰੇ ਹਾਥੋਂ ਮੇਂ ਰੱਖ ਦੂੰ ਮੈਂ ਮੇਰੇ ਹੱਥ ਵੇ
ਮੈਂ ਸਾਧ
ਮੈਂ ਸਾਧਨੀ ਬਣ ਜਾਊ, ਤੇਰੇ ਪਿਆਰ ਮੇਂ
ਮੈਂ ਸਾਧਨੀ ਬਣ ਜਾਊ, ਤੇਰੇ ਪਿਆਰ ਮੇਂ
ਮੈਂ ਸਾਧ
ਮੈਂ ਸਾਧ
ਹੋ ਮੇਰਾ ਤੇ ਮਾਹੀ ਸ਼ੇਰੀ ਵਾਲਾ
ਮਿਲਣੇ ਨੂੰ ਮੈਨੂੰ ਬੋਹਤਾ ਕਾਹਲਾ
ਵੇ ਮੈਂ ਪਿੰਡੇ ਦੀ ਮੁਟਿਆਰ
ਵੇ ਮੈਂ ਹੁਸਨਾਂ ਦੀ ਸਰਕਾਰ
ਮੇਰੇ ਕਾਲੇ ਕਾਲੇ ਬਾਲ
ਮੇਰੀ ਹਿਰਨੀ ਵਰਗੀ ਚੱਲ
ਓਹ ਮੇਰਾ ਹੁਸਨ ਕਮਾਲ
ਪੱਟੀ ਫਿਰੇ ਏਨੀ ਸੋਹਣੀ ਕੁੜੀ ਮਰਜਾਣਿਆ
ਨਿਰਮਾਨ ਤੇਰੇ ਪਿਓਰ ਠਾਠ ਵੇ
ਮੈਂ ਸਾਧ
ਮੈਂ ਸਾਧਨੀ ਬਣ ਜਾਊ, ਤੇਰੇ ਪਿਆਰ ਮੇਂ
ਮੈਂ ਸਾਧਨੀ ਬਣ ਜਾਊ, ਤੇਰੇ ਪਿਆਰ ਮੇਂ
ਮੈਂ ਸਾਧ
ਮੈਂ ਸਾਧ
(ਮੈਂ ਸਾਧਣੀ ਬਣ ਜਾਊਂ, ਤੇਰੇ ਪਿਆਰ ਮੇਂ)
(ਮੈਂ ਸਾਧਣੀ ਬਣ ਜਾਊਂ, ਤੇਰੇ ਪਿਆਰ ਮੇਂ)
ਟ੍ਰਿਪੀ ਟ੍ਰਿਪੀ ਹਿਪੀ ਹਿਪੀ
ਅੱਜ ਬੋਤਲ ਮੈਂ ਰੱਜ ਰੱਜ ਪੀਤੀ ਪੀਤੀ
ਤੀਖੀ ਤੀਖੀ ਅੱਖ ਤੀਕੀ ਤੀਖੀ
ਬਾਲ ਭੂਰੇ ਬਾਕੀ ਕੁੜੀ ਪੂਰੀ ਚਿੱਟੀ ਚਿੱਟੀ
ਤੇਰੇ ਪਿਆਰ ਮੇਂ ਪਾਗਲ
ਜੋਗਨ ਦੀਵਾਨੀ ਬਣ ਜਾਊ
ਤੂੰ ਬਣ ਜਾ ਮੇਰਾ ਸਜਨ
ਤੇਰੀ ਸਜਨੀ ਮੈਂ ਬਣ ਜਾਊ
ਮੇਰੀ ਜਾਨ ਜਾਂਦੀ ਤੇ ਜਾਨ ਦੀ ਓਹ
ਮੇਰੀ ਜਾਨ ਜਾਂਦੀ ਤੇ ਜਾਨ ਦੀ ਓਹ
ਮੇਰੇ ਯਾਰ ਨੂੰ ਅੱਜ ਨਾ ਆਵੇ
ਕੇ ਹਿੱਪ ਹੌਪ ਚਲਦੀ ਏ
ਬੀਟ ਸੋਹਣਿਆ
ਤੂੰ ਕਮਰ ਪੇ ਹੱਥ
ਰੱਖ ਮੇਰੇ ਨਾਚ ਲੇ
ਮੈਂ ਸਾਧ
ਮੈਂ ਸਾਧਨੀ ਬਣ ਜਾਊ, ਤੇਰੇ ਪਿਆਰ ਮੇਂ
ਮੈਂ ਸਾਧਨੀ ਬਣ ਜਾਊ, ਤੇਰੇ ਪਿਆਰ ਮੇਂ
ਮੈਂ ਸਾਧ
ਮੈਂ ਸਾਧ
(ਮੈਂ ਸਾਧਣੀ ਬਣ ਜਾਊਂ, ਤੇਰੇ ਪਿਆਰ ਮੇਂ)
(ਮੈਂ ਸਾਧਣੀ ਬਣ ਜਾਊਂ, ਤੇਰੇ ਪਿਆਰ ਮੇਂ)
ਮੈਂ ਸਾਧ
You May Also Like
» Photoaan [Satbir Aujla] » Heaven [Lakha Gill] » Pindo Aaya Jatt [Hunar Sidhu] » November [Zehr Vibe] » Buggu Oye 2 [Navjeet] » Jazbaat [Deep Sra,Sabba] » Jaan Waardi [Daman Sandhu, Gurlez Akhtar] » Chitte Vaal [Davy]FAQs for Saadhni
Who is singer of Saadhni song ?
Singer of Afsana Khan.
Who is writer of Saadhni song ?
Nirmaan wrote this Song.
Who is the music director of Saadhni song ?
Saadhni is Tuned by Aden.
Which label release Saadhni song ?
Saadhni is released under the label of Speed Records.
Whats the playtime (duration) of Saadhni song ?
Playtime of song Saadhni is 02:43 minute.
How can I download Saadhni song ?
You can download Saadhni song via click above download links.