Saada Dangeya BS Bhinda Mp3 Song Download
Get This Song
Play Online
Share This Song
Saada Dangeya Song Lyrics
ਛੱਡ ਵੀ ਦੇਣਾ ਫਿਰ ਵੀ ਜਾਂਦੇ ਆਉਂਦੇ ਰਹਿਣਾ
ਕੁਜ ਲੋਕਾਂ ਦਾ ਕੰਮ ਐ ਸੜ੍ਹ ਸਤਾਉਂਦੇ ਰਹਿਣਾ
ਛੱਡ ਵੀ ਦੇਣਾ ਫਿਰ ਵੀ ਜਾਂਦੇ ਆਉਂਦੇ ਰਹਿਣਾ
ਕੁਜ ਲੋਕਾਂ ਦਾ ਕੰਮ ਐ ਸੜ੍ਹ ਸਤਾਉਂਦੇ ਰਹਿਣਾ
ਪਿਠ ਦੇ ਪਿੱਛੇ ਚੁਗਲੀ ਤਾੜ੍ਹੀ ਮਾਰਕੇ ਕਰਨੀ
ਮੂੰਹ ਤੇ ਜੱਦ ਵੀ ਆਉਨਾ ਫਤਿਹ ਭੁਲਾਂਦੇ ਰਹਿਣਾ
ਜਿਹੜੇ ਵਰਗਾ ਬਣਨ ਦੀ ਚਾਹਤ ਦਿਲ ਦੇ ਅੰਦਰ
ਗੱਲਾਂ ਦੇ ਵਿਚ ਓਹਨੂੰ ਹੀ ਥਾਲੇ ਲਾਉਂਦੇ ਰਹਿਣਾ
ਅੱਪਣੀਂ ਜੰਗਾੜੀ ਖਿਲਰੀ ਖਿੱਲਣ ਵਾਂਗਰ ਹੋਵੇਂ
ਦੂਜੇ ਨੂੰ ਜੱਦ ਮਿਲਣਾ ਬੱਸ ਸਮਜਾਉਂਦੇ ਰਹਿਣਾ
ਮੰਨ ਵਿਚ ਰੱਖੀ ਖ਼ਾਰ , ਤਰੱਕੀ ਯਾਰਾਂ ਦੀ ਤੇ
ਮੰਨ ਵਿਚ ਰੱਖੀ ਖ਼ਾਰ , ਤਰੱਕੀ ਯਾਰਾਂ ਦੀ ਤੇ
ਉੱਪਰੋਂ ਉੱਪਰੋਂ ਮੇਹਨਤ ਨੂੰ ਵਧਾਉਨੀ ਰਹਿਣਾ
ਸੰਗਤਾਰ ਜਹੇ ਭਲੇਯਾ ਲੋਕਾਂ ਨੀ ਚੌਂਨਾ ਲਾਉਣਾ
ਬਾਧ ਚ ਫਿਰ ਪਿੱਛਤਾਉਣਾ ਤੇ ਪਛਤੌਂਦੇ ਰਹਿਣਾ
You May Also Like
» Saada Bhangra Paun [Dalwinder Dyalpuri] » Na Laayo Phullan Naal [AS Om] » Deoy Kuwara [Sucha Chamkila] » Fashion Fashion [Butta Singh Khaira] » Poonj Lai Paseena [Mohammed Rafi] » La K Ishq Pyaar Da [Sameer Gandhi] » Deeyan Nu Na Maaro [Randeep Chan] » Saade Dil Naal Dil [Amrik Michel]FAQs for Saada Dangeya
Who is singer of Saada Dangeya song ?
Singer of BS Bhinda.
Who is writer of Saada Dangeya song ?
Dawinder Littranwala wrote this Song.
Who is the music director of Saada Dangeya song ?
Saada Dangeya is Tuned by Janga Kainth.
Which label release Saada Dangeya song ?
Saada Dangeya is released under the label of Chouhan Records.
Whats the playtime (duration) of Saada Dangeya song ?
Playtime of song Saada Dangeya is 04:45 minute.
How can I download Saada Dangeya song ?
You can download Saada Dangeya song via click above download links.