Saada Aura Dulla Mp3 Song Download
Get This Song
Play Online
Share This Song
Saada Aura Song Lyrics
ਤੇਰੇ ਕੋਲ ਡਿਓਰ ਕੁੜੇ ਸਾਡੇ ਕੋਲ ਪਿਊਰੇ
ਚੁਭੇ ਅੱਖਾਂ ਵਿੱਚ ਧੁੱਪ ਵਾਂਗੂ ਛੌਬਰ ਦੀ ਟੌਰ
ਬਾਈ ਆਖ ਕੇ ਬੁਲਾਉਂਦੇ ਕੁੜੇ ਨਵੇਂ ਨਵੇਂ ਸ਼ੋਰ
ਸਾਡੀ ਕਿੱਥੋਂ ਤੱਕ ਮਾਰ ਕੁੜੇ ਕਰੀ ਜ਼ਰਾ ਗੌਰ
ਬਿੱਲੋ ਕਿਕਲੀ ਪਵਾਉਂਦਾ ਡੱਬ ਲੱਗਾ 30 ਬੋਰ
ਚਲ ਇਕ ਵੀ ਵਿਖਾ ਦੇ ਨੀ ਕੋਈ ਸਾਡੇ ਜਿਹਾ ਹੋਰ
ਦੋਹੋਂ ਹੀ ਨੇ ਮਾਰੂ ਸਾਡੀ ਅੱਖ ਤੇਰੀ ਤੋਰ
ਸਾਡੇ ਚਰਚੇ ਰੱਖਣੇ ਨੀ ਲਾਹੌਰ ਤੇ ਪੇਸ਼ਾਵਰ
ਊ ਸਾਨੂੰ ਨੀ ਪਸੰਦ ਚਿੱਟੇ ਮਾਰ ਮੈਂ ਕਮਾਂ
ਯਾਰੀ ਲਈ ਦੀ ਰੱਖਣੇ ਬੰਦਾ ਕੋਰਾ ਵੇਖ ਕੇ
ਸਾਡੀ ਹੋ ਜੂਗੀ ਮਰੀਦ ਸਾਡਾ ਔਰਾ ਵੇਖ ਕੇ
ਨੀ ਸਾਡੀ ਹੋ ਜੂਗੀ ਮਰੀਦ ਸਾਡਾ ਔਰਾ ਵੇਖ ਕੇ
ਨੀ ਸਾਡੀ ਹੋ ਜੂਗੀ ਮਰੀਦ ਸਾਡਾ ਔਰਾ ਵੇਖ ਕੇ
ਨੀ ਸਾਡੀ ਹੋ ਜੂਗੀ ਮਰੀਦ ਸਾਡਾ ਔਰਾ ਵੇਖ ਕੇ
ਕਿਲਿਆਂ ਤੇ ਨੁਕਰੇ ਨੀ
ਜੁੱਤੀ ਥੱਲੇ ਫੁਕਰੇ ਨੀ
ਕਰਕੇ ਜ਼ੁਬਾਨਾ ਜੱਟ
ਕਦੇ ਨਹੀਂਓ ਮੁਕਰੇ ਨੀ
ਲਾਏ ਪਾਏ ਨੇ ਰੰਗ ਬਿੱਲੋ
ਨੀਲੀ ਛੱਤ ਵਾਲੇ ਨੇ ਨੀ
ਸਾਨੂੰ ਨੀ ਪਸੰਦ ਕੁੜੇ
ਬੰਦੇ ਬੇਸ਼ੁਕਰੇ ਨੀ
ਤੂੰ ਉਡਾਵੇ ਸੂਟਾਂ ਤੇ ਤੇ
ਅਸੀਂ ਉਡਾਈਏ ਬੂਟਾਂ ਤੇ
ਦਿਨੇ ਖੇਤੀ ਬਾੜੀ ਬਿੱਲੋ
ਸ਼ਾਮੀ ਹੋਈਏ ਰੂਟਾਂ ਤੇ
ਪਈਆਂ ਰਿਕਵੇਸਟਾਂ ਚ ਪਾਪਾ ਦੀਆਂ ਪਰੀਆਂ ਨੀ
ਕਾਲਾ ਜਾਦੂ ਕਰ ਆਈਏ ਬੱਡੀਆਂ ਕਿਊਟਾਂ ਤੇ
ਊ ਕਰਕੇ ਤਾ ਵਨ ਮੀਟ ਵੇਖ ਗੋਰੀਏ
ਚੜ੍ਹ ਜਾਣੀਆਂ ਨੇ ਤੈਨੂੰ ਲੋਰਾਂ ਵੇਖ ਕੇ
ਨੀ ਸਾਡੀ ਹੋ ਜੂਗੀ ਮਰੀਦ ਸਾਡਾ ਔਰਾ ਵੇਖ ਕੇ
ਨੀ ਸਾਡੀ ਹੋ ਜੂਗੀ ਮਰੀਦ ਸਾਡਾ ਔਰਾ ਵੇਖ ਕੇ
ਨੀ ਸਾਡੀ ਹੋ ਜੂਗੀ ਮਰੀਦ ਸਾਡਾ ਔਰਾ ਵੇਖ ਕੇ
ਨੀ ਸਾਡੀ ਹੋ ਜੂਗੀ ਮਰੀਦ ਸਾਡਾ ਔਰਾ ਵੇਖ ਕੇ
ਹੋ ਨਾਲ ਜਿਹੜੇ ਹੁੰਦੇ ਬਿੱਲੋ ਯਾਰ ਕਿਹੜੇ ਅੱਗਾਂ ਨੇ ਨੀ
ਸ਼ੌਕ ਨਾਲ ਬੰਨ੍ਹਦੇ ਟਿੱਕਾ ਕੇ ਮੁੰਡੇ ਪੱਗਾਂ ਨੇ ਨੀ
ਲੈਂਦੇ ਨੇ ਖਰੀਦ ਲੋਕ ਮਿੱਠਾ ਬੋਲ ਬੋਲ
ਘਾਟੇ ਵੱਡੇ ਨਹੀਂਓ ਸੋਚੇ ਪਿੰਡਾਂ ਵਾਲਿਆਂ ਸਲੱਗਾਂ ਨੇ ਨੀ
ਸਿੱਧਿਆਂ ਨਾਲ ਸਿੱਧੇ ਆ ਚਲਾਕਾਂ ਨਾਲ ਚਲਾਕ ਨੀ
ਸ਼ਿਆਣਿਆਂ ਚ ਸ਼ਿਆਣਾ ਜਵਾਕਾਂ ਨਾਲ ਜਵਾਕ ਨੀ
ਸਾਨੂੰ ਮਿਲਣ ਦਾ ਕਰ ਬੈਠੀ ਨਾ ਪਲੈਨ ਕੁੜੇ
ਸਾਡਾ ਮਿਲਣ ਤਾ ਬਿੱਲੋ ਹੁੰਦਾ ਇਤਫ਼ਾਕ ਨੀ
ਜਿਹੜੀ ਜਚ ਗਈ ਬੇਬੇ ਨੂੰ ਵਿਆਹ ਕੇ ਲਿਆ ਆਵਾਂਗੇ
ਦੁੱਲੇ ਨੀ ਰੱਖਣੇ ਰੰਗ ਗੋਰਾ ਵੇਖ ਕੇ
ਸਾਡੀ ਹੋ ਜੂਗੀ ਮਰੀਦ ਸਾਡਾ ਔਰਾ ਵੇਖ ਕੇ
ਨੀ ਸਾਡੀ ਹੋ ਜੂਗੀ ਮਰੀਦ ਸਾਡਾ ਔਰਾ ਵੇਖ ਕੇ
ਨੀ ਸਾਡੀ ਹੋ ਜੂਗੀ ਮਰੀਦ ਸਾਡਾ ਔਰਾ ਵੇਖ ਕੇ
ਨੀ ਸਾਡੀ ਹੋ ਜੂਗੀ ਮਰੀਦ ਸਾਡਾ ਔਰਾ ਵੇਖ ਕੇ
You May Also Like
» No One Like Us [Dulla] » Call Me Later [Dulla] » Bros [Dulla] » Aish flow [Dulla] » 2 Month [Dulla]FAQs for Saada Aura
Who is singer of Saada Aura song ?
Singer of Dulla.
Who is writer of Saada Aura song ?
Dulla wrote this Song.
Who is the music director of Saada Aura song ?
Saada Aura is Tuned by Shah Rehan.
Which label release Saada Aura song ?
Saada Aura is released under the label of On Top Studios.
Whats the playtime (duration) of Saada Aura song ?
Playtime of song Saada Aura is 03:21 minute.
How can I download Saada Aura song ?
You can download Saada Aura song via click above download links.