Ruseya Jubin Nautiyal, Jasmine Sandlas Mp3 Song Download
Get This Song
Play Online
Share This Song
Ruseya Song Lyrics
ਹੋ ਹੋ ਹੋ ਹੋ
ਛੱਡ ਕੇ ਨਾ ਜਾਵੀ ਤੇਨੂੰ ਦੱਸਾ ਮੇਰੇ ਢੋਲਣਾ
ਮੁੜ ਕੇ ਜੋ ਆਇਆ ਫਿਰ ਮੈਂ ਵੀ ਨਹੀਓਂ ਬੋਲਣਾ
ਛੱਡ ਕੇ ਨਾ ਜਾਵੀ ਤੇਨੂੰ ਦੱਸਾ ਮੇਰੇ ਢੋਲਣਾ
ਮੁੜ ਕੇ ਜੋ ਆਇਆ ਫਿਰ ਮੈਂ ਵੀ ਨਹੀਓਂ ਬੋਲਣਾ
ਐੰਨਾ ਕਿਵੇਂ ਰੁੱਸਿਆ ਤੂੰ ਦਿਲ ਦਿਆਂ ਖੋਲ ਵੇ
ਬਹਿ ਜਾ ਮੇਰੇ ਕੋਲ ਮੈਨੂੰ ਦਿਲ ਦਿਆਂ ਬੋਲ ਵੇ
ਮੁਸਕੁਰਾ ਕੇ ਬੁਲਾ ਲੇ ਮੁਝਕੋ ਜ਼ਰਾ
ਕੇ ਦੁਖ ਸਾਰੇ ਝੁਕ ਜਾਣਗੇ
ਐਵੇਂ ਰੁੱਸਿਆ ਨਾ ਕਰ ਮੇਰੇ ਯਾਰ
ਇਕ ਦਿਨ ਸਾਹ ਰੁੱਕ ਜਾਣਗੇ
ਐਵੇਂ ਰੁੱਸਿਆ ਨਾ ਕਰ ਮੇਰੇ ਯਾਰ
ਇਕ ਦਿਨ ਸਾਹ ਰੁੱਕ ਜਾਣਗੇ
ਕਦੋਂ ਚੱਲਣਾ ਏ ਤੂੰ ਮੇਰੇ ਨਾਲ
ਸਫਰ ਜਦੋਂ ਮੁੱਕ ਜਾਣਗੇ
ਐਵੇਂ ਰੁੱਸਿਆ ਨਾ ਕਰ ਮੇਰੇ ਯਾਰ
ਇਕ ਦਿਨ ਸਾਹ ਰੁੱਕ ਜਾਣਗੇ
ਹੋ ਓ ਓ
ਰੋਕਾ ਮੈਨੂੰ ਬੋਲ ਕੇ ਤੂੰ ਭੁੱਲ ਗਏ ਗੱਲ ਵੇ
ਦਿਲ ਨੂੰ ਦੁਖਾ ਕੇ ਮੈਨੂੰ ਪੁੱਛਦਾ ਏ ਹਾਲ ਵੇ
ਰੋਕਾ ਮੈਨੂੰ ਬੋਲ ਕੇ ਤੂੰ ਭੁੱਲ ਗਏ ਗੱਲ ਵੇ
ਦਿਲ ਨੂੰ ਦੁਖਾ ਕੇ ਮੈਨੂੰ ਪੁੱਛਦਾ ਏ ਹਾਲ ਵੇ
ਯਾਰ ਨੂੰ ਹਰਾ ਕੇ ਕੋਈ ਜੀਤ ਨਹੀਓ ਸਕਿਆ
ਦਿਲ ਦੀਆਂ ਜੁੰਗਾਂ ਵਿੱਚ ਕੁਝ ਨਹੀਓ ਰੱਖਿਆ
ਮੁਸਕੁਰਾ ਕੇ ਬੁਲਾ ਲੇ ਮੁਝਕੋ ਜ਼ਰਾ
ਕੇ ਦੁਖ ਸਾਰੇ ਝੁਕ ਜਾਣੇ
ਐਵੇਂ ਰੁੱਸਿਆ ਨਾ ਕਰ ਮੇਰੇ ਯਾਰ
ਇਕ ਦਿਨ ਸਾਹ ਰੁੱਕ ਜਾਣਗੇ
ਐਵੇਂ ਰੁੱਸਿਆ ਨਾ ਕਰ ਮੇਰੇ ਯਾਰ
ਇਕ ਦਿਨ ਸਾਹ ਰੁੱਕ ਜਾਣਗੇ
ਕਦੋਂ ਚੱਲਣਾ ਏ ਤੂੰ ਮੇਰੇ ਨਾਲ
ਸਫਰ ਜਦੋਂ ਮੁੱਕ ਜਾਣਗੇ
ਐਵੇਂ ਰੁੱਸਿਆ ਨਾ ਕਰ ਮੇਰੇ ਯਾਰ
ਇਕ ਦਿਨ ਸਾਹ ਰੁੱਕ ਜਾਣਗੇ
ਹੋ ਓ ਓ
You May Also Like
» Ghafoor [Shilpa Rao] » Tu Pehli Tu Aakhri [Arijit Singh] » Behad [Faheem Abdullah] » Sajna Tu Baimaan [Shilpa Rao, B Praak] » Revolver [Vishal Dadlani, Raja Kumari] » Movie Scene [Karan Aujla, Vishal Dadlani] » Number 1 (Title Track) [Vishal Dadlani] » Tenu Ki Pata [Diljit Dosanjh]FAQs for Ruseya
Who is singer of Ruseya song ?
Singer of Jubin Nautiyal, Jasmine Sandlas.
Who is the music director of Ruseya song ?
Ruseya is Tuned by Shashwat Sachdev.
Which label release Ruseya song ?
Ruseya is released under the label of T-Series.
Whats the playtime (duration) of Ruseya song ?
Playtime of song Ruseya is 03:39 minute.
How can I download Ruseya song ?
You can download Ruseya song via click above download links.