DjPunjab.Com.Se

Runway R Nait Mp3 Song Download

Runway
Runway Mp3 Download R Nait
Title : Runway
Singer : R Nait ,
Lyric : R Nait
Music : Mad Mix
Label : R Nait
Category : Punjabi Songs
Duration : 02:51
Released : 17, Jan 2025
Description: Runway R Nait Mp3 Song Download from Runway Album, Runway Song Sung by R Nait, This Latest Song Music composed By Mad Mix and Lyrics written by R Nait, Runway Song Ringtone Download. Download Runway R Nait mp3 song in 128Kbps, 192Kbps and 320Kbps - in HD High Quality Audio Music.

Get This Song

Download In 128 KBPS [2.73 mb]

Play Online

Cover
Runway R Nait
0:00
0:00

Share This Song

Runway Song Lyrics

Ladies And Gentleman, May I Have Your Attention Please As We Go Through The Follow Safety Instructions

Mad Mix!

ਬਾਕੀ ਕਰਨਾ Decide ਰੱਬ ਨੇ
ਮੁੰਡਾ ਹਾਰੇ ਜਾ ਜਿੱਤੇ ਨਹੀਂ ਵੇਖਦਾ
ਹਾਏ ਇੱਕ ਵਾਰੀ ਘਰੋ ਤੁਰਿਆ
ਫੇਰ ਚੋਬਰ ਪਿੱਛੇ ਨਹੀਂ ਵੇਖਦਾ
ਤੇਰੇ ਦਿਨ ਰਾਤ ਲੈਂਦਾ ਸੁਪਨੇ
ਤੈਨੂੰ ਅੱਲੜੇ ਕਿੱਥੇ ਨਹੀਂ ਵੇਖਦਾ
ਨੀਂ ਤੂੰ ਆਖਦੀ ਸੀ ਕੱਖ ਨੀ ਹੋਣਾ
ਮੇਹਣਾ ਤੇਰਾ ਮੇਰੇ ਲਈ ਕਮਾਈ ਹੋਣ ਲੱਗੇਆ
ਆ ਯਾਰ ਤੇਰਾ Runway ਤੇ ਏ
Wait ਕਰੀ ਸੋਹਣੀਏ Fly ਹੋਣ ਲੱਗਿਆ
ਆ ਯਾਰ ਤੇਰਾ Runway ਤੇ ਏ
Wait ਕਰੀ ਸੋਹਣੀਏ Fly ਹੋਣ ਲੱਗਿਆ

ਨਾਲੇ ਅੱਜ ਕਲ ਮਾੜਾ ਕੋਈ ਨਹੀਂ
ਹੋ ਗੱਲ ਕਰੀ ਦੀ ਏ ਢੰਗ ਨਾਲ ਨੀ
ਬਿਲੋ ਐਵੇਂ ਕਾਹਤੋਂ ਲਾਈ ਫਿਰਦੀ
ਯਾਰੀ ਤੂੰ ਮਲੰਗ ਨਾਲ ਨੀ
ਬਿਲੋ Dad ਤੇਰਾ ਰਹਿੰਦਾ ਆਖਦਾ
ਕੁੜੀ ਤੋਰ ਨੀ ਨੰਗ ਨਾਲ ਨਹੀਂ
ਓ ਕੌੜਾ ਕੌੜਾ ਰਹਿੰਦਾ ਵੇਖਦਾ
ਵੀਰਾ ਤੇਰਾ ਮੇਰੇ ਤੇ ਸ਼ੁਦਾਈ ਹੋਣ ਲੱਗਿਆ
ਆ ਯਾਰ ਤੇਰਾ Runway ਤੇ ਏ
Wait ਕਰੀ ਸੋਹਣੀਏ Fly ਹੋਣ ਲੱਗਿਆ
ਆ ਯਾਰ ਤੇਰਾ Runway ਤੇ ਏ
Wait ਕਰੀ ਸੋਹਣੀਏ Fly ਹੋਣ ਲੱਗਿਆ
ਓ ਧੱਕੇ ਖਾ ਖਾ ਦਮ ਪੱਕਿਆ
ਹੁਣ ਬੈਠਨਾ ਨਹੀਂ Rest ਉੱਤੇ
ਮੇਰੀ ਨਿਗਹ ਏ ਮੰਜਿਲ ਉੱਤੇ ਨੀ
ਨਾਮ ਮੇਰੀ ਮਾਂ ਦਾ Chest ਉੱਤੇ
ਪਤਾ ਲਗਦਾ ਨਹੀਂ ਵੇਖ ਲੋਕਾਂ ਦਾ
ਹਾਏ ਨੀ ਬਿਲੋ ਖੂਨ ਟੈਸਟ ਉੱਤੇ
ਇੱਕ ਦਿੱਤੇ ਤੇਰੇ ਧੋਖੇ ਨਾਲ ਨੀ
ਦੱਸ ਕਿਹੜਾ ਮੁੰਡਾ ਕਰਜਾਈ ਹੋਣ ਲੱਗਿਆ
ਆ ਯਾਰ ਤੇਰਾ Runway ਤੇ ਏ
Wait ਕਰੀ ਸੋਹਣੀਏ Fly ਹੋਣ ਲੱਗਿਆ
ਆ ਯਾਰ ਤੇਰਾ Runway ਤੇ ਏ
Wait ਕਰੀ ਸੋਹਣੀਏ Fly ਹੋਣ ਲੱਗਿਆ
ਓ ਜਦੋ ਕੋਈ Player ਕਰਦਾ
ਹੁੰਦੇ ਕਲਮਾਂ ਚ Fire ਬੱਲੀਏ
ਹੋ ਕੁੱਜੇ ਚ ਬਦਾਮ ਰੱਖ ਕੇ
ਕਦੋਂ ਬਣਦੇ ਆ ਸ਼ਾਇਰ ਬੱਲੀਏ
ਬੰਦੇ ਮਿਹਨਤਾਂ ਨਾ ਬਣੇ ਹੋਏ ਜੋ
ਛੇਤੀ ਹੁੰਦੇ ਨਾ ਰਿਟਾਇਰ ਬੱਲੀਏ
ਹਾਏ ਕਰੰਪੁਰੇ ਵਾਲਾ ਸੋਹਣੀਏ
ਇੱਕ ਵਾਰੀ ਫੇਰ ਤੋ ਤਬਾਹੀ ਹੋਣ ਲੱਗਿਆ
ਆ ਯਾਰ ਤੇਰਾ Runway ਤੇ ਏ
Thank You Enjoy Your Flight
ਆ ਯਾਰ ਤੇਰਾ Runway ਤੇ ਏ
Wait ਕਰੀ ਸੋਹਣੀਏ Fly ਹੋਣ ਲੱਗਿਆ
ਆ ਯਾਰ ਤੇਰਾ Runway ਤੇ ਏ
Wait ਕਰੀ ਸੋਹਣੀਏ Fly ਹੋਣ ਲੱਗਿਆ

ਆ ਯਾਰ ਤੇਰਾ Runway ਤੇ ਏ
Wait ਕਰੀ ਸੋਹਣੀਏ Fly ਹੋਣ ਲੱਗਿਆ
ਆ ਯਾਰ ਤੇਰਾ Runway ਤੇ ਏ
Wait ਕਰੀ ਸੋਹਣੀਏ Fly ਹੋਣ ਲੱਗਿਆ

On Behalf Of The Flight Crew, Thank You For Flying With Us And Have A Pleasant Stay

You May Also Like

» Tareefan [Sonu Thukral] » Panchii [Talwiinder] » PB 06 [Karaj Randhawa ] » Three Sixty [Dilpreet Dhillon, Shipra Goyal,] » Thats Me [Hukam] » Sorrow [Sukh Bohanwala] » Lafaz [Mehtab Virk] » Sad Gaana [Pavitar Lassoi]

FAQs for Runway

Who is singer of Runway song ?

Singer of R Nait.

Who is writer of Runway song ?

R Nait wrote this Song.

Who is the music director of Runway song ?

Runway is Tuned by Mad Mix.

Which label release Runway song ?

Runway is released under the label of R Nait.

Whats the playtime (duration) of Runway song ?

Playtime of song Runway is 02:51 minute.

How can I download Runway song ?

You can download Runway song via click above download links.

Google Tags :

Runway mp3 song , Runway mp3 song download , Runway song download , Runway R Nait mp3 song , Runway Prem Dhillon mp3 song download , Runway R Nait song download, Runway Mp3 Song In 128Kbps 192Kbps 320Kbps High Quality Download
© Copyright - DjPunjab.Com.Se 2026 All Rights Reserved
Privacy Policy   |   Terms of use   |   Disclaimer