Ruffle Sudesh Kumari, Jeet Khan Mp3 Song Download
Get This Song
Play Online
Share This Song
Ruffle Song Lyrics
Mista Baaz Music
ਨੀ ਗੱਲ ਆਉਣ ਦੀ ਕਹੀ ਸੀ ਨੀ ਮੈ ਤਾਂ ਆ ਗਿਆ
ਜਿਹੜੀ ਫ਼ੋਨ ਤੇ ਦੱਸੀ ਸੀ ਓਸ਼ੇ ਥਾਂ ਆ ਗਿਆ
ਅੱਜ ਇੱਕ ਵਾਅਦਾ ਤੇਰਾ ਜਿਉਣ ਜੋਗੀਏ ਨੀ
ਫਿਰ ਲਾਰੇਆਂ ਦੀ ਲੜੀ ਵਿੱਚ ਜੁੜ ਚਲੇਆ
ਘੁੱਗੀਆਂ ਕਬੂਤਰਾਂ ਦੀ ਆਵਾਜ਼ ਸੁਣਕੇ
ਓਹ ਜੱਟ ਜੇਠ ਦੇ ਦੁਪਹਿਰੇ ਘਰੇ ਮੁੜ ਚਲੇਆ
ਘੁੱਗੀਆਂ ਕਬੂਤਰਾਂ ਦੀ ਆਵਾਜ਼ ਸੁਣਕੇ
ਨੀ ਜੱਟ ਜੇਠ ਦੇ ਦੁਪਹਿਰੇ ਘਰੇ ਮੁੜ ਚਲੇਆ
ਤੂੜੀ ਵਾਲੀ ਲੱਗੀ ਸੀ ਮਸ਼ੀਨ ਚੋਭਰਾਂ
ਉੱਤੇ ਲੱਗ ਪਈ ਬਣਾਉਣ ਬੇਬੇ ਪੀਣ ਚੋਭਰਾਂ
ਹਾੜਾ ਹਾੜਾ ਰੁੱਸਕੇ ਨਾ ਬੇਹਜੀ ਹਾਣੀਆਂ
ਇਸ ਵਾਰ ਬੇਨਤੀ ਨੂੰ ਕਰੀ ਮਨਜ਼ੂਰ
ਹਾਏ ਆਸ਼ਿਕਾਂ ਨੂੰ ਭੁੱਲੀਆਂ ਨੇ ਚੋਰ ਮੋਰੀਆਂ
ਵੇ ਤੈਨੂੰ ਮਿੱਤਰਾਂ ਬਣਾਕੇ ਮੌਕਾ ਮਿਲੂੰਗੀ ਜ਼ਰੂਰ
ਵੇ ਆਸ਼ਿਕਾਂ ਨੂੰ ਭੁੱਲੀਆਂ ਨੇ ਚੋਰ ਮੋਰੀਆਂ
ਵੇ ਤੈਨੂੰ ਮਿੱਤਰਾਂ ਬਣਾਕੇ ਮੌਕਾ ਮਿਲੂੰਗੀ ਜ਼ਰੂਰ
ਨੀ ਜੇੜਾ ਗਲੀਆਂ ਚ ਨੱਚਦਾ ਸੀ ਮੋਰਾਂ ਦੀ ਤਰ੍ਹਾਂ
ਕੋਠੇ ਠੰਡੀਆਂ ਚ ਬੈਠਾ ਅੱਜ ਚੋਰਾਂ ਦੀ ਤਰ੍ਹਾਂ
ਸਿਖਰ ਦੁਪਹਿਰੇ ਜੱਟ ਮਚਦਾ ਫਿਰੇ
ਨੀ ਮਾਰੂ ਥੱਲ ਵਿਚ ਉੱਗੇ ਹੋਏ ਥੋਹਰਾਂ ਦੀ ਤਰ੍ਹਾਂ
ਚਾਰੇ ਕੰਨਿਆ ਤੋਂ ਉੰਜ ਪੂਰਾ ਜੱਟ ਸੀ
ਇੱਕ ਤੇਰਿਆਂ ਦੀਦਾਰਾਂ ਬਾਜੋਂ ਥੁੜ ਚਲੇਆ
ਘੁੱਗੀਆਂ ਕਬੂਤਰਾਂ ਦੀ ਆਵਾਜ਼ ਸੁਣਕੇ
ਓਹ ਜੱਟ ਜੇਠ ਦੇ ਦੁਪਹਿਰੇ ਘਰੇ ਮੁੜ ਚਲੇਆ
ਘੁੱਗੀਆਂ ਕਬੂਤਰਾਂ ਦੀ ਆਵਾਜ਼ ਸੁਣਕੇ
ਨੀ ਜੱਟ ਜੇਠ ਦੇ ਦੁਪਹਿਰੇ ਘਰੇ ਮੁੜ ਚਲੇਆ
ਹਾਂ ਸਾਨੂੰ ਪੈਂਦੀਆਂ ਮੁਸੀਬਤਾਂ ਨੇ ਕਿਹੜੀਆਂ ਤਾਂ ਵੇਖ
ਵੇ ਤੂੰ ਅੱਲੜਾਂ ਦੇ ਪੈਰਾਂ ਵਿਚ ਬੇੜੀਆਂ ਤਾਂ ਵੇਖ
ਹਾਂ ਲੱਖ ਸਿਰ ਤੇ ਬਿਠਾਵੇ ਜੱਗ ਪਹਿਰੇ ਦਾਰੀਆਂ
ਜੇ ਮੈਂ ਸੱਚੇ ਦਿਲੋਂ ਤੇਰੀ ਹਾਂ ਤੇ ਤੇਰੀ ਹਾਂ ਵੇ ਵੇਖ
ਹਾਏ ਕਾਹਦੀ ਓਹ ਪ੍ਰੀਤ ਜੇੜੀ ਸੌਖੀ ਨਿਭਜੇ
ਚੰਨਾ ਔਕੜਾਂ ਤੇ ਅੱਲੜਾਂ ਨੂੰ ਰਹਿੰਦੀ ਆ ਜ਼ਰੂਰ
ਹਾਏ ਆਸ਼ਿਕਾਂ ਨੂੰ ਭੁੱਲੀਆਂ ਨੇ ਚੋਰ ਮੋਰੀਆਂ
ਵੇ ਤੈਨੂੰ ਮਿੱਤਰਾਂ ਬਣਾਕੇ ਮੌਕਾ ਮਿਲੂੰਗੀ ਜ਼ਰੂਰ
ਵੇ ਆਸ਼ਿਕਾਂ ਨੂੰ ਭੁੱਲੀਆਂ ਨੇ ਚੋਰ ਮੋਰੀਆਂ
ਵੇ ਤੈਨੂੰ ਮਿੱਤਰਾਂ ਬਣਾਕੇ ਮੌਕਾ ਮਿਲੂੰਗੀ ਜ਼ਰੂਰ
ਪੱਗ ਦੰਦੀਆਂ ਦੇ ਕੰਡੇ ਧੁੱਪ ਏ ਤੁਰਨਾ ਵੀ ਔਖਾ
ਤੇ ਬੇਗਾਨੀ ਜੂ ਵਿੱਚ ਬਹਿਕੇ ਸਾਨੂੰ ਤੁਰਨਾ ਵੀ ਔਖਾ
ਰਹਿੰਦਾ ਇੱਕ ਕੰਨ ਪਿੱਛੇ ਕੀਤੇ ਹਾਕ ਹੀ ਨਾ ਦੇਦੇ
ਬਿਲੋ ਰੁੱਸੇ ਹੋਏ ਜਵਾਈ ਵਾਂਗੂ ਮੁੜਨਾ ਵੀ ਔਖਾ
ਰਹਿੰਦਾ ਅੱਲੜਾਂ ਦੀ ਆਸ਼ਿਕੀ ਚ ਜਾਣ ਦਾ ਰਿਸਕ
ਜੱਟ ਤੇਰੇ ਪਿੰਡੋਂ ਲੈਕੇ ਇੱਕ ਗੁੜ ਚਲੇਆ
ਘੁੱਗੀਆਂ ਕਬੂਤਰਾਂ ਦੀ ਆਵਾਜ਼ ਸੁਣਕੇ
ਓਹ ਜੱਟ ਜੇਠ ਦੇ ਦੁਪਹਿਰੇ ਘਰੇ ਮੁੜ ਚਲੇਆ
ਘੁੱਗੀਆਂ ਕਬੂਤਰਾਂ ਦੀ ਆਵਾਜ਼ ਸੁਣਕੇ
ਓ ਜੱਟ ਜੇਠ ਦੇ ਦੁਪਹਿਰੇ ਘਰੇ ਮੁੜ ਚਲੇਆ
ਕਿਹੜੇ ਹਾਲ ਵਿੱਚ ਹੋਣਾ ਮੇਰਾ ਸੋਹਣਾ ਮੇਰਾ ਚੰਨ
ਵੇ ਮੈਂ ਤੁਰੀਂ ਫਿਰਾ ਘਰ ਮੇਰਾ ਤੇਰੇ ਵਿੱਚ ਮਨ
ਰੱਤੀ ਭਰ ਵੀ ਜੁਦਾ ਨੀ ਵੇ ਮੈਂ ਤੈਥੋਂ ਸੁਰਜੀਤ
ਜਦੋਂ ਮਨ ਤੈਨੂੰ ਦਿੱਤਾ ਪਿੱਛੋਂ ਫੁੱਕਣਾ ਕੀ ਤੰਨ
ਤੈਨੂੰ ਮਿਸ਼ਰੀ ਵਾਲੀ ਨੂੰ ਸੰਧੂ ਲੈਜੂਗਾ ਵਿਆਹਕੇ
ਪਿਆਰ ਨਿੱਤ ਦਾ ਹੱਡਾਂ ਚੋਂ ਇਹਨੂੰ ਕਰਦੇ ਖਾਂ ਦੂਰ
ਹਾਏ ਆਸ਼ਿਕਾਂ ਨੂੰ ਭੁੱਲੀਆਂ ਨੇ ਚੋਰ ਮੋਰੀਆਂ
ਵੇ ਤੈਨੂੰ ਮਿੱਤਰਾਂ ਬਣਾਕੇ ਮੌਕਾ ਮਿਲੂੰਗੀ ਜ਼ਰੂਰ
ਵੇ ਆਸ਼ਿਕਾਂ ਨੂੰ ਭੁੱਲੀਆਂ ਨੇ ਚੋਰ ਮੋਰੀਆਂ
ਵੇ ਤੈਨੂੰ ਮਿੱਤਰਾਂ ਬਣਾਕੇ ਮੌਕਾ ਮਿਲੂੰਗੀ ਜ਼ਰੂਰ
You May Also Like
» Bhul Gai Mainu [Sudesh Kumari, Jeet Khan] » Phone [Miss Pooja, Jeet Khan] » Sardariaan [Jeet Khan, Sudesh Kumari] » Bhul Gaee Mainu [Jeet Khan, Sudesh Kumari] » Chehra [Jeet Khan] » Panga [Miss Pooja, Jeet Khan] » Jawani [Sudesh Kumari, Jeet Khan] » Sardariyan [Sudesh Kumari, Jeet Khan]FAQs for Ruffle
Who is singer of Ruffle song ?
Singer of Sudesh Kumari, Jeet Khan.
Who is writer of Ruffle song ?
Manpreet Mani wrote this Song.
Who is the music director of Ruffle song ?
Ruffle is Tuned by Lalit Dildar.
Which label release Ruffle song ?
Ruffle is released under the label of T-Series.
Whats the playtime (duration) of Ruffle song ?
Playtime of song Ruffle is 04:32 minute.
How can I download Ruffle song ?
You can download Ruffle song via click above download links.