Rove Na Tan Hor Ki Surjit Bhullar Mp3 Song Download
Get This Song
Play Online
Share This Song
Rove Na Tan Hor Ki Song Lyrics
ਨੀ ਦਿਲ ਕਰਦਾ ਬਠਾਕੇ ਤੇਨੂੰ ਸਾਹਮਣੇ
ਮੈਂ ਵੇਖੀ ਜਾਵਾ ਜੀ ਭਰਕੇ
ਮੇਨੂੰ ਸਮਝ ਨਹੀਂ ਆਉਂਦੀ ਚੰਨ ਮੇਰੇਯਾ
ਵੇਹ ਤੂੰ ਰੱਖ ਦਿੱਤਾ ਕੀ ਕਰਕੇ
ਨੀ ਦਿਲ ਕਰਦਾ ਬਠਾਕੇ ਤੇਨੂੰ ਸਾਹਮਣੇ
ਨੀ ਮੈਂ ਵੇਖੀ ਜਾਵਾ ਜੀ ਭਰਕੇ
ਮੇਨੂੰ ਸਮਝ ਨਹੀਂ ਆਉਂਦੀ ਚੰਨ ਮੇਰੇਯਾ
ਵੇਹ ਤੂੰ ਰੱਖ ਦਿੱਤਾ ਕੀ ਕਰਕੇ
ਨੀ ਦਿਲ ਕਰਦਾ ਬਠਾਕੇ ਤੇਨੂੰ ਸਾਹਮਣੇ
ਨੀ ਮੈਂ ਵੇਖੀ ਜਾਵਾ ਜੀ ਭਰਕੇ
ਹਾਏ ਮੇਨੂੰ ਸਮਝ ਨਹੀਂ ਆਉਂਦੀ ਚੰਨ ਮੇਰੇਯਾ
ਵੇਹ ਤੂੰ ਰੱਖ ਦਿੱਤਾ ਕੀ ਕਰਕੇ
ਵੇਹ ਇੱਕ ਗੱਲ ਦੱਸ ਮੇਨੂੰ
ਨੀ ਪਿਆਰ ਹੋ ਗਿਆ ਹੈ ਸਾਨੂੰ
ਨੀਂਦ ਰਾਤਾਂ ਨੂੰ ਨਹੀਂ ਆਉਂਦੀ
ਮੈਂ ਵੀ ਯਾਦ ਕਰਾ ਤੇਨੂੰ
ਵੇਹ ਇੱਕ ਗੱਲ ਦੱਸ ਮੇਨੂੰ
ਨੀ ਪਿਆਰ ਹੋ ਗਿਆ ਹੈ ਸਾਨੂੰ
ਨੀਂਦ ਰਾਤਾਂ ਨੂੰ ਨਹੀਂ ਆਉਂਦੀ
ਮੈਂ ਵੀ ਯਾਦ ਕਰਾ ਤੇਨੂੰ
ਆਉਂ ਲਗਦੇ ਖਿਆਲ ਤੇਰੇ ਹਾਨੀਯਾ
ਜਦੋ ਸੌਂ ਜਾ ਅੱਖਾਂ ਬੰਦ ਕਰਕੇ
ਨੀ ਦਿਲ ਕਰਦਾ ਬਠਾਕੇ ਤੇਨੂੰ ਸਾਹਮਣੇ
ਮੈਂ ਵੇਖੀ ਜਾਵਾ ਜੀ ਭਰਕੇ
ਮੇਨੂੰ ਸਮਝ ਨਹੀਂ ਆਉਂਦੀ ਚੰਨ ਮੇਰੇਯਾ
ਵੇਹ ਤੂੰ ਰੱਖ ਦਿੱਤਾ ਕੀ ਏਹ ਕਰਕੇ
ਤੇਰੀ ਮੇਰੀ ਹੋਵੇ ਮੁਲਾਕਾਤ ਗੋਰੀਏ
ਪੈ ਹੋਵੇ ਇਸ਼ਕੇ ਦੀ ਗੱਲ ਗੋਰੀਏ
ਤੇਰੀ ਮੇਰੀ ਹੋਵੇ ਮੁਲਾਕਾਤ ਗੋਰੀਏ
ਪੈ ਹੋਵੇ ਇਸ਼ਕੇ ਦੀ ਗੱਲ ਗੋਰੀਏ
ਨੀ ਹੋਵੇ ਵੱਖਰਾ ਨਜ਼ਰਾ
ਵੇਹ ਹੋਏ ਦੋਵੇਂ ਦਿਲਦਾਰਾ
ਬਸ ਗੱਲਾਂ ਕਰੀ ਜਾਈਏ
ਬਾਕੀ ਸੌਂ ਜਾ ਜੇ ਜਗ ਸਾਰਾ
ਹੋਵੇ ਵੱਖਰਾ ਨਜ਼ਰਾ
ਹੋਏ ਦੋਵੇਂ ਦਿਲਦਾਰਾ
ਬਸ ਗੱਲਾਂ ਕਰੀ ਜਾਈਏ
ਬਾਕੀ ਸੌਂ ਜਾ ਜੇ ਜਗ ਸਾਰਾ
ਪਹਿਲੀ ਤੱਕਨੀ ਦੇ ਵਿਚ ਜਾਏ ਮੇਰੀਏ
ਤੇਨੂੰ ਬਹ ਗਏ ਸਭ ਕੁਝ ਹਾਰਕੇ
ਮੇਨੂੰ ਸਮਝ ਨਹੀਂ ਆਉਂਦੀ ਚੰਨ ਮੇਰੇਯਾ
ਵੇਹ ਤੂੰ ਰੱਖ ਦਿੱਤਾ ਕੀ ਏਹ ਕਰਕੇ
ਦਿਲ ਕਰਦਾ ਬਠਾਕੇ ਤੇਨੂੰ ਸਾਹਮਣੇ
ਨੀ ਮੈਂ ਵੇਖੀ ਜਾਵਾ ਜੀ ਭਰਕੇ
ਸਾਰਾ ਦਿਨ ਅੱਖੀਆਂ ਦੀਦਾਰ ਚਾਹੁੰਦੀਆ
ਵੇਹ ਤੇਰੇ ਵਾਲੋਂ ਰੱਜਵਾ ਪਿਆਰ ਚਾਹੁੰਦੀਆ
ਵੇਹ ਸਾਰਾ ਦਿਨ ਅੱਖੀਆਂ ਦੀਦਾਰ ਚਾਹੁੰਦੀਆ
ਵੇਹ ਤੇਰੇ ਵਾਲੋਂ ਰੱਜਵਾ ਪਿਆਰ ਚਾਹੁੰਦੀਆ
ਵੇਹ ਅੱਖਾਂ ਅੱਖਾਂ ਨਾਲ ਮਿਲਾਲੇ
ਨੀ ਮੇਨੂੰ ਨੈਣਾਂ ਚ ਵਸਾਲੇ
ਵੇਹ ਬੂਹੇ ਪਲਕਾਂ ਦੇ ਢੋਹ ਕੇ
ਸਾਰੇ ਜੱਗ ਤੋਂ ਲੁਕਾ ਲੈ
ਵੇਹ ਅੱਖਾਂ ਅੱਖਾਂ ਨਾਲ ਮਿਲਾਲੇ
ਮੇਨੂੰ ਨੈਣਾਂ ਚ ਵਸਾਲੇ
ਵੇਹ ਬੂਹੇ ਪਲਕਾਂ ਦੇ ਢੋਹ ਕੇ
ਸਾਰੇ ਜੱਗ ਤੋਂ ਲੁਕਾ ਲੈ
ਕਦੋ ਗਲੀ ਸਾਡੀ ਲਾਂਗੇ ਚੰਨ ਮਖਣਾ
ਰਵਾਂ ਤੱਕਦੀ ਛੁਬਾਰੇ ਛੱਡ ਕੇ
ਦਿਲ ਕਰਦਾ ਬਠਾਕੇ ਤੇਨੂੰ ਸਾਹਮਣੇ
ਨੀ ਮੈਂ ਵੇਖੀ ਜਾਵਾ ਜੀ ਭਰਕੇ
ਮੇਨੂੰ ਸਮਝ ਨਹੀਂ ਆਉਂਦੀ ਚੰਨ ਮੇਰੇਯਾ
ਵੇਹ ਤੂੰ ਰੱਖ ਦਿੱਤਾ ਕੀ ਏਹ ਕਰਕੇ
? Punjabi Lyrics
You May Also Like
» Kamliye Kuriye [Amrinder Gill] » Ja Ni Bekadre [Sudesh Lehri] » Bedarda [Ravinder Grewal] » Sanu Vi Ujarta [Akashdeep] » Yaad Bahut Aave [Inderjeet Nikku] » Rehan De Dilase [Ravinder Grewal] » Vichree Ro Ro Ke [Akashdeep]FAQs for Rove Na Tan Hor Ki
Who is singer of Rove Na Tan Hor Ki song ?
Singer of Surjit Bhullar.
Which label release Rove Na Tan Hor Ki song ?
Rove Na Tan Hor Ki is released under the label of Finetone Music.
Whats the playtime (duration) of Rove Na Tan Hor Ki song ?
Playtime of song Rove Na Tan Hor Ki is 05:25 minute.
How can I download Rove Na Tan Hor Ki song ?
You can download Rove Na Tan Hor Ki song via click above download links.