Rooh Ton Rooh Vichhadi Rajminder Maan Mp3 Song Download
Get This Song
Play Online
Share This Song
Rooh Ton Rooh Vichhadi Song Lyrics
ਜੇ ਸੁਪਨੇ ਚ ਆ ਕੇ ਦਸਦਾ ਗਲ ਸਾਹਮਣੇ ਨੀ ਹੋਣੀ ਮੁਟਿਆਰੇ
ਆਪਣੀ ਮੈਂ ਰੂਹ ਵੇਖਣੀ ਤੇਰੀ ਆਖਾ ਚੋ ਸੁਨਖੀਏ ਨਾਰੇ
ਆਪਣੀ ਮੈਂ ਰੂਹ ਵੇਖਣੀ
ਲ ਵੇਖ ਲ ਮੈਂ ਸਾਹਮਣੇ ਖਡ਼ੀ
ਜੀ ਭਰ ਕੇ ਤੁਹ ਵੇਖ ਲ ਵੇ ਯਾਰਾ
ਵੇਖ ਕੇ ਤੁਹ ਪਗ ਬਣ ਲ
ਆਖਿਯਾ ਚੋ ਸੁਨਾਖੇਯਾ ਯਾਰਾ
ਵੇਖ ਕੇ ਤੁਹ ਪਗ ਬਣ ਲ
ਚੁੰਨੀ ਦਾ ਮੈਂ ਲਦ ਫੈਡ ਕੇ
ਵੇਖਣੇ ਜੋ ਹਥ ਪਾਏ ਗਾਨੇ ਤੇਰੇ
ਕਦੇ ਕਦੇ ਇੰਜ ਲੱਗੇ ਨੀ
ਏ ਤਾ ਧੁਰੋ ਹੀ ਹੋਏ ਨਈ ਆਨੰਦ ਮੇਰੇ
ਕਦੇ ਕਦੇ ਇੰਜ ਲੱਗੇ ਨੀ
ਏ ਤਾ ਧੁਰੋ ਹੀ ਹੋਏ ਨਈ ਆਨੰਦ ਮੇਰੇ
ਇਕ ਹਥ ਜਿੰਦ ਰਖੂਗਾ
ਹਾਏ ਇਕ ਹਥ ਜਿੰਦ ਰਖੂਗਾ
ਦੂਜੇਹਥ ਚ ਰਖੂਗਾ ਛਾ ਸਾਰੇ
ਜੇ ਸੁਪਨੇ ਚ ਆ ਕੇ ਦਸਦਾ
ਗਲ ਸਾਹਮਣੇ ਨੀ ਹੋਣੀ ਮੁਟਿਆਰੇ
ਆਪਣੀ ਮੈਂ ਰੂਹ ਵੇਖਣੀ
ਤੇਰੀ ਆਖਾ ਚੋ ਸੁਨਖੀਏ ਨਾਰੇ
ਆਪਣੀ ਮੈਂ ਰੂਹ ਵੇਖਣੀ
ਹੁਸਨ ਵਡੋਂਦਾ ਸੋਹਣੇਯਾ
ਕਡ਼ਾ ਪਾਯਾ ਜੋ ਸੋਨੇ ਦਾ ਹਥ ਤੇਰੇ
ਮੇਨੂ ਪ੍ਤਾ ਪੂਰਾ ਕਰੇਗਾ
ਛਕੀ ਫਿਰਦਾ ਹਥਾ ਤੇ ਛਾ ਮੇਰੇ
ਇਕ ਤੁਹ ਉਮੀਦ ਆ ਚੰਨਾ
ਹਾਏ ਇਕ ਤੁਹ ਉਮੀਦ ਆ ਚੰਨਾ
ਦੂਜਾ ਮੇਰਿਯਾ ਆਖਾ ਦਾ ਤੁਹ ਤਰਾ
ਲ ਵੇਖ ਲ ਮੈਂ ਸਾਹਮਣੇ ਖਡ਼ੀ
ਜੀ ਭਰ ਕੇ ਤੁਹ ਵੇਖ ਲ ਵੇ ਯਾਰਾ
ਵੇਖ ਕੇ ਤੁਹ ਪਗ ਬਣ ਲ
ਆਖਿਯਾ ਚੋ ਸੁਨਾਖੇਯਾ ਯਾਰਾ
ਵੇਖ ਕੇ ਤੁਹ ਪਗ ਬਣ ਲ
ਸੋਹਣੀਯਾ ਆਖਾ ਬੁੱਲ ਸੁਰਖ ਤੇਰੇ
ਹਥ ਗੁਲਾਬ ਤੇ ਵਾਲ ਸ਼ਾਹ ਕਾਲੇ
ਤੇਰੇ ਗਲ ਨਾਲ ਖਾਈ ਕੇ ਸੋਨਾ ਹੋਰ ਚਮਕੇ
ਤੇ ਗੇਹਣੇ ਕਰ੍ਮਾ ਆਲੇ ਨਈ
ਤੁਹ ਨਜਰ ਪਤੀ ਅਸੀ ਪਰ ਲਾਂਗ ਗਾਏ
ਓ ਅਸੀ ਆਖੀਰ ਚ ਖਾਦੇ ਸੀ ਕਾਰਮੇ ਵੇਲ ਨ
ਅਸੀ ਦਿਲਵਾਲੇ ਨੀ ਓ ਅਸੀ ਦਿਲਵਾਲੇ ਨੀ
You May Also Like
» Chadd Ke Dariveri [Rajminder Maan] » Surma Ban Mitra [Rajminder Maan] » Sucha Surma [Rajminder Maan] » Mai Haan Cheez Begaani [Rajminder Maan] » Sorry Feel [Rajminder Maan] » Surmeya Di Than [Rajminder Maan] » Sassi [Rajminder Maan]FAQs for Rooh Ton Rooh Vichhadi
Who is singer of Rooh Ton Rooh Vichhadi song ?
Singer of Rajminder Maan.
Who is writer of Rooh Ton Rooh Vichhadi song ?
Jasveer Sandhu wrote this Song.
Who is the music director of Rooh Ton Rooh Vichhadi song ?
Rooh Ton Rooh Vichhadi is Tuned by Tejwant Kittu.
Which label release Rooh Ton Rooh Vichhadi song ?
Rooh Ton Rooh Vichhadi is released under the label of Anand Music.
Whats the playtime (duration) of Rooh Ton Rooh Vichhadi song ?
Playtime of song Rooh Ton Rooh Vichhadi is 04:11 minute.
How can I download Rooh Ton Rooh Vichhadi song ?
You can download Rooh Ton Rooh Vichhadi song via click above download links.