Ronde Ne Nain Shama Lovely Mp3 Song Download
Get This Song
Play Online
Share This Song
Ronde Ne Nain Song Lyrics
ਹੋ ਨਬਜ਼ਾਂ ਫੜ ਫੜ ਰੋਗ ਲੱਭਦੀਆਂ ਨੇ
ਨਬਜ਼ਾਂ ਫੜ ਫੜ ਰੋਗ ਲੱਭਦੀਆਂ ਨੇ
ਤੇਥੋਂ ਕਾਦਾਂ ਪਰਦਾ
ਨੀ ਇਸ਼ਕੇ ਨਾ ਨੰਗ ਕਰਤਾ
ਮੁੰਡਾ ਘਰੋਂ ਸੀ ਸਰਦਾ ਵਰਦਾ
ਨੀ ਇਸ਼ਕੇ ਨਾ ਨੰਗ ਕਰਤਾ
ਮੁੰਡਾ ਘਰੋਂ ਸੀ ਸੜਦਾ ਬੜਦਾ
ਨੀ ਇਸ਼ਕੇ ਨਾ ਨੰਗ ਕਰਤਾ
ਮੁੰਡਾ ਘਰੋਂ ਸੀ ਸਰਦਾ ਵਰਦਾ ਨੀ ਨੀ ਹੋ ਨੀ
ਓ 3 ਵਾਲ ਖਾ ਕੇ ਤੁਰਦੀ
ਪਟਾਸੇ ਅੰਗੂ ਭਰਦੀ
ਹਾਏ ਮੋਡ ਉੱਤੋਂ ਮੁੜ’ਦੀ ਸੀ
ਝਾਕਾ ਗਲੂਕੋਸ ਸੀ
ਸਰੀਂਹ ਅੰਗੂ ਜਾਨ ਟੰਗੇ
ਵਾਲ ਸੀ ਸਲੇਟ ਰੰਗੇ
ਸਹੇਲੀਆਂ ਨੇ ਨਾਗ ਡੰਗੇ
ਅੱਖਾਂ ਵਿੱਚ ਡੋਸ ਸੀ
ਸੁਰਮਾ ਸੀ ਕਾਲਾ ਕਾਲਾ ਤਿਲ ਮਿੱਤਰੋ
ਸਾਰਿਆਂ ਤੋਂ ਕਾਲਾ ਉਡਾ ਦਿਲ ਮਿੱਤਰੋ
ਸੁਰਮਾ ਸੀ ਕਾਲਾ ਕਾਲਾ ਤਿਲ ਮਿੱਤਰੋ
ਸਾਰਿਆਂ ਤੋਂ ਕਾਲਾ ਉਡਾ ਦਿਲ ਮਿੱਤਰੋ
ਅਸ਼ਕਾਂ ਦੀ ਰੀਤ ਵਾਂਗੂ ਗਾਲੇ ਉਡੇ Deep ਵਾਂਗੂ
ਅਸ਼ਕਾਂ ਦੀ ਰੀਤ ਵਾਂਗੂ ਗਾਲੇ ਉਡੇ Deep ਵਾਂਗੂ
ਡੁਗੀਆਂ ਸੋਚਾਂ ਚ ਜਾਵਾਂ ਵੱਡਦਾ
ਡੁਗੀਆਂ ਸੋਚਾਂ ਚ ਜਾਵਾਂ ਵੱਡਦਾ
ਨੀ ਇਸ਼ਕੇ ਨਾ ਨੰਗ ਕਰਤਾ
ਮੁੰਡਾ ਘਰੋਂ ਸੀ ਸੜਦਾ ਬੜਦਾ
ਨੀ ਇਸ਼ਕੇ ਨਾ ਨੰਗ ਕਰਤਾ
ਮੁੰਡਾ ਘਰੋਂ ਸੀ ਸੜਦਾ ਬੜਦਾ
ਨਬਜ਼ਾਂ ਫੜ ਫੜ
ਨਬਜ਼ਾਂ ਫੜ ਫੜ ਰੋਗ ਲੱਭਦੀਆਂ ਨੇ
ਨਬਜ਼ਾਂ ਫੜ ਫੜ ਰੋਗ ਲੱਭਦੀਆਂ ਨੇ
ਤੇਥੋਂ ਕਾ ਦਾਂ ਪਰਦਾ
ਨੀ ਇਸ਼ਕੇ ਨਾ ਨੰਗ ਕਰਤਾ
ਮੁੰਡਾ ਘਰੋਂ ਸੀ ਸੜਦਾ ਬੜਦਾ
ਨੀ ਇਸ਼ਕੇ ਨਾ ਨੰਗ ਕਰਤਾ
ਮੁੰਡਾ ਘਰੋਂ ਸੀ ਸੜਦਾ ਬੜਦਾ
ਨੀ ਇਸ਼ਕੇ ਨਾ ਨੰਗ ਕਰਤਾ
ਮੁੰਡਾ ਘਰੋਂ ਸੀ ਸਰਦਾ ਵਰਦਾ ਨੀ ਨੀ ਹੋ
ਵਾਲਾ ਚਿਰ ਰਹਿੰਦੀ ਨ੍ਹਿਓ ਸ੍ਹਾ ਕੱਚੀ ਕੰਡ ਦੀ
ਅਰਜਾਨਾ ਪਿਆਰ ਸਾਡਾ ਕਈਆ ਦੀ ਪਸੰਦ ਸੀ
ਉੱਦੇ ਉੱਤੇ ਮਰਦੇ ਸੀ ਤਾਹੀ ਗੱਲਾ ਜਰਦੇ ਸੀ
ਉੱਦੇ ਉੱਤੇ ਮਰਦੇ ਸੀ ਤਾਹੀ ਗੱਲਾ ਜਰਦੇ ਸੀ
ਬੰਦਾ ਮਰਦਾ ਕੀ ਨੀ ਕਰਦਾ
ਬੰਦਾ ਮਰਦਾ ਕੀ ਨੀ ਕਰਦਾ
ਨੀ ਇਸ਼ਕੇ ਨਾ ਨੰਗ ਕਰਤਾ
ਮੁੰਡਾ ਘਰੋਂ ਸੀ ਸੜਦਾ ਬੜਦਾ
ਨੀ ਇਸ਼ਕੇ ਨਾ ਨੰਗ ਕਰਤਾ
ਮੁੰਡਾ ਘਰੋਂ ਸੀ ਸੜਦਾ ਬੜਦਾ
ਨਬਜ਼ਾਂ ਫੜ ਫੜ
ਨਬਜ਼ਾਂ ਫੜ ਫੜ ਰੋਗ ਲੱਭਦੀਆਂ ਨੇ
ਨਬਜ਼ਾਂ ਫੜ ਫੜ ਰੋਗ ਲੱਭਦੀਆਂ ਨੇ
ਤੇਥੋਂ ਕਾਦਾ ਪਰਦਾ
ਨੀ ਇਸ਼ਕੇ ਨਾ ਨੰਗ ਕਰਤਾ
ਮੁੰਡਾ ਘਰੋਂ ਸੀ ਸੜਦਾ ਬੜਦਾ
ਨੀ ਇਸ਼ਕੇ ਨਾ ਨੰਗ ਕਰਤਾ
ਮੁੰਡਾ ਘਰੋਂ ਸੀ ਸੜਦਾ ਬੜਦਾ
ਨੀ ਇਸ਼ਕੇ ਨਾ ਨੰਗ ਕਰਤਾ
ਮੁੰਡਾ ਘਰੋਂ ਸੀ ਸਰਦਾ ਵਰਦਾ ਨੀ ਨੀ ਹੋ
ਉੱਦੇ ਨਾਲ ਨਾਲ ਕਿੰਨੇ ਮਾਡੇ ਚੰਗੇ ਹਾਲ ਕਿੰਨੇ
ਖਰਚੇ ਨੇ ਸਾਲ ਕਿੰਨੇ ਉਨੂੰ ਕਿੱਥੇ ਹਿਸਾਬ ਹੋਣਾ
ਰੇਤੇ ਵਾਂਗ ਰੁਲ ਗਿਆ ਪਾਣੀ ਵਾਂਗੁ ਡੁੱਲ ਗਿਆ
ਉਨੂੰ ਕਿੱਥੇ ਭੁਲਦੇ ਆ ਉਨੂੰ ਕਿੱਥੇ ਯਾਦ ਹੋਣਾ
ਡੇਢ ਗਿਠ ਲੱਕ ਦੇ ਓ ਮੀਚੇ ਅਲੀ ਨੂੰ
ਸੱਬ ਭੁਲ ਗਿਆ ਮਾੜੇ ਚੇਤੇ ਅਲੀ ਨੂੰ
ਡੇਢ ਗਿਠ ਲੱਕ ਦੇ ਓ ਮੀਚੇ ਅਲੀ ਨੂੰ
ਸੱਬ ਭੁਲ ਗਿਆ ਮਾੜੇ ਚੇਤੇ ਅਲੀ ਨੂੰ
ਚੀਜ਼ ਮਾਸਾ ਟੋਲੀ ਜਿਵੇਂ ਕੋਕੇ ਨਾਲ ਕੋਲੀ
ਉਦਾ ਸਾਡੇ ਬਿਨਾ ਕਿੱਥੇ ਸੀਗਾ ਸੜਦਾ
ਸਾਡੇ ਬਿਨਾ ਕਿੱਥੇ ਸੀਗਾ ਸੜਦਾ
ਨੀ ਇਸ਼ਕੇ ਨਾ ਨੰਗ ਕਰਤਾ
ਮੁੰਡਾ ਘਰੋਂ ਸੀ ਸੜਦਾ ਬੜਦਾ
ਨੀ ਇਸ਼ਕੇ ਨਾ ਨੰਗ ਕਰਤਾ
ਮੁੰਡਾ ਘਰੋਂ ਸੀ ਸੜਦਾ ਬੜਦਾ
ਨਬਜ਼ਾਂ ਫੜ ਫੜ
ਨਬਜ਼ਾਂ ਫੜ ਫੜ ਰੋਗ ਲੱਭਦੀਆਂ ਨੇ
ਨਬਜ਼ਾਂ ਫੜ ਫੜ ਰੋਗ ਲੱਭਦੀਆਂ ਨੇ
ਤੇਥੋਂ ਕਾ ਦਾ ਪਰਦਾ
ਨੀ ਇਸ਼ਕੇ ਨਾ ਨੰਗ ਕਰਤਾ
ਮੁੰਡਾ ਘਰੋਂ ਸੀ ਸੜਦਾ ਬੜਦਾ
ਨੀ ਇਸ਼ਕੇ ਨਾ ਨੰਗ ਕਰਤਾ
ਮੁੰਡਾ ਘਰੋਂ ਸੀ ਸੜਦਾ ਬੜਦਾ
ਨੀ ਇਸ਼ਕੇ ਨਾ ਨੰਗ ਕਰਤਾ
ਮੁੰਡਾ ਘਰੋਂ ਸੀ ਸਰਦਾ ਵਰਦਾ ਨੀ ਨੀ ਹੋ
You May Also Like
» Vyah Karva Leya Ve [Shama Lovely] » Maar Maar Taane [Shama Lovely] » Jind Na Karva Lei [Shama Lovely] » Hove Na Aulad Marhi [Shama Lovely] » Chhad Thekeaan Te Jaana [Shama Lovely] » Hove Naa Aulad Marhi [Shama Lovely] » Russi Hove Mashooq [Shama Lovely] » Jind Naa Karva Lei [Shama Lovely]FAQs for Ronde Ne Nain
Who is singer of Ronde Ne Nain song ?
Singer of Shama Lovely.
Who is writer of Ronde Ne Nain song ?
Rathod wrote this Song.
Who is the music director of Ronde Ne Nain song ?
Ronde Ne Nain is Tuned by Sanjeev, Santosh.
Which label release Ronde Ne Nain song ?
Ronde Ne Nain is released under the label of T-Series.
Whats the playtime (duration) of Ronde Ne Nain song ?
Playtime of song Ronde Ne Nain is 05:02 minute.
How can I download Ronde Ne Nain song ?
You can download Ronde Ne Nain song via click above download links.