Rona Chad De Deepa Dumeli Mp3 Song Download
Get This Song
Play Online
Share This Song
Rona Chad De Song Lyrics
ਸਾਡੀ ਜ਼ਿੰਦਗੀ ਚ ਖਾਸ ਤੇਰੀ ਥਾਂ
ਸੋਚੀ ਨਾ ਤੈਨੂੰ ਦਿਲੋਂ ਕੱਢ’ਤਾ
ਸਾਡੀ ਜ਼ਿੰਦਗੀ ਚ ਖਾਸ ਤੇਰੀ ਥਾਂ
ਸੋਚੀ ਨਾ ਤੈਨੂੰ ਦਿਲੋਂ ਕੱਢ’ਤਾ
ਲੋਕੀ ਹੰਜੂਆਂ ਚੋ ਪੜ੍ਹ ਲੈਂਦੇ ਨਾ
ਇਸੇ ਲਈ ਅਸੀਂ ਰੋਣਾ ਛੱਡਤਾ
ਇਸੇ ਲਈ ਅਸੀਂ ਰੋਣਾ ਛੱਡਤਾ
ਇਸੇ ਲਈ ਅਸੀਂ ਰੋਣਾ ਛੱਡਤਾ
ਮਾਹੀ ਮਾਹੀ ਦਿਲ ਮੇਰਾ ਕਹਿੰਦਾ ਰਹਿੰਦਾ ਏ
ਦਰਦ ਜੁਦਾਈ ਵਾਲਾ ਸਹਿੰਦਾ ਰਹਿੰਦਾ ਏ
ਮਾਹੀ ਮਾਹੀ ਦਿਲ ਮੇਰਾ ਕਹਿੰਦਾ ਰਹਿੰਦਾ ਏ
ਦਰਦ ਜੁਦਾਈ ਵਾਲਾ ਸਹਿੰਦਾ ਰਹਿੰਦਾ ਏ
ਮਾਹੀ ਵੇ, ਮਾਹੀ ਵੇ
ਅਸੀਂ ਦਰਦਾ ਨੂੰ ਸੀਨੇ ਚ ਛੁਪਾਉਣਾ ਸਿੱਖ ਲਿਆ
ਤਨਹਾਈਆਂ ਨੂੰ ਵੀ ਗੱਲ ਨਾਲ ਲਾਉਣਾ ਸਿੱਖ ਲਿਆ
ਤਨਹਾਈਆਂ ਨੂੰ ਵੀ ਗੱਲ ਨਾਲ ਲਾਉਣਾ ਸਿੱਖ ਲਿਆ
ਲਈਏ ਡਰਦੇ ਨਾ ਕਦੇ ਤੇਰਾ ਨਾ
ਲਈਏ ਡਰਦੇ ਨਾ ਕਦੇ ਤੇਰਾ ਨਾ
ਤੇ ਹੱਕ ਵੀ ਜਤਾਉਣਾ ਛੱਡਿਤਾ
ਲੋਕੀ ਹੰਜੂਆਂ ਚੋ ਪੜ੍ਹ ਲੈਂਦੇ ਨਾ
ਇਸੇ ਲਈ ਅਸੀਂ ਰੋਣਾ ਛੱਡਤਾ
ਇਸੇ ਲਈ ਅਸੀਂ ਰੋਣਾ ਛੱਡਤਾ
ਇਸੇ ਲਈ ਅਸੀਂ ਰੋਣਾ ਛੱਡਤਾ
ਮਿਲੇ ਪਿਆਰ ਵਿਚ ਗਮ ਬੜੇ ਲੱਗਦੇ ਪਿਆਰੇ
ਪੀੜਾਂ ਦਿੰਦੀਆਂ ਦਿਲਾਸੇ ਹੌਕੇ ਦਿੰਦੇ ਨੇ ਸਹਾਰੇ
ਪੀੜਾਂ ਦਿੰਦੀਆਂ ਦਿਲਾਸੇ ਹੌਕੇ ਦਿੰਦੇ ਨੇ ਸਹਾਰੇ
ਅਸੀਂ ਹਾਸਿਆਂ ਨੂੰ ਕਰ ਦਿੱਤੀ ਨਾ
ਅਸੀਂ ਹਾਸਿਆਂ ਨੂੰ ਕਰ ਦਿੱਤੀ ਨਾ
ਤੇ ਖ਼ਵਾਬਾਂ ਨੂੰ ਸਜਾਉਣਾ ਛੱਡਤਾ
ਲੋਕੀ ਹੰਜੂਆਂ ਚੋ ਪੜ੍ਹ ਲੈਂਦੇ ਨਾ
ਇਸੇ ਲਈ ਅਸੀਂ ਰੋਣਾ ਛੱਡਤਾ
ਇਸੇ ਲਈ ਅਸੀਂ ਰੋਣਾ ਛੱਡਤਾ
ਇਸੇ ਲਈ ਅਸੀਂ ਰੋਣਾ ਛੱਡਤਾ
ਮਾਹੀ ਮਾਹੀ ਦਿਲ ਮੇਰਾ ਕਹਿੰਦਾ ਰਹਿੰਦਾ ਏ
ਦਰਦ ਜੁਦਾਈ ਵਾਲਾ ਸਹਿੰਦਾ ਰਹਿੰਦਾ ਏ
ਮਾਹੀ ਮਾਹੀ ਦਿਲ ਮੇਰਾ ਕਹਿੰਦਾ ਰਹਿੰਦਾ ਏ
ਦਰਦ ਜੁਦਾਈ ਵਾਲਾ ਸਹਿੰਦਾ ਰਹਿੰਦਾ ਏ
ਮਾਹੀ ਵੇ, ਮਾਹੀ ਵੇ
You May Also Like
» Amrika De Vise Vangu [Deepa Dumeli] » Chum Chum Sutde Rumal [Deepa Dumeli] » Asi Tere Ton Bagair [Deepa Dumeli] » Tahlaka Machaia Kurhi Ne [Deepa Dumeli] » Anakh Jatt Di [Deepa Dumeli] » Asi Talian Malde Rah Gaye [Deepa Dumeli] » Mirza [Deepa Dumeli]FAQs for Rona Chad De
Who is singer of Rona Chad De song ?
Singer of Deepa Dumeli.
Who is writer of Rona Chad De song ?
Lal-Kamal wrote this Song.
Who is the music director of Rona Chad De song ?
Rona Chad De is Tuned by Sagar Mandi Wala.
Which label release Rona Chad De song ?
Rona Chad De is released under the label of Goyal Music.
Whats the playtime (duration) of Rona Chad De song ?
Playtime of song Rona Chad De is 06:24 minute.
How can I download Rona Chad De song ?
You can download Rona Chad De song via click above download links.