Rok Lya Ohne Inder Pandori Mp3 Song Download
Get This Song
Play Online
Share This Song
Rok Lya Ohne Song Lyrics
ਹੋ ਕਰਦੀ ਆਉਂਦੀ ਸੀ ਮੈਂ ਤਾ
ਖੁਦ ਨਾਲ ਗੱਲਾਂ
ਫਿਰ ਮੂੰਹੋ ਬੋਲੇ ਬਿਨਾ
ਕਿਵੇਂ ਟੋਕ ਲਿਆ ਉਹਨੇ
ਬਾਂਹ ਵੀ ਨਹੀਂ ਫੜੀ
ਕੋਈ ਅੜੀ ਵੀ ਨਹੀਂ ਕਰੀ
ਬਸ ਅੱਖਾਂ ਵਿਚ ਅੱਖਾਂ ਪਾ ਕੇ
ਰੋਕ ਲਿਆ ਉਹਨੇ
ਬਾਂਹ ਵੀ ਨਹੀਂ ਫੜੀ
ਕੋਈ ਅੜੀ ਵੀ ਨਹੀਂ ਕਰੀ
ਬਸ ਅੱਖਾਂ ਵਿਚ ਅੱਖਾਂ ਪਾ ਕੇ
ਰੋਕ ਲਿਆ ਉਹਨੇ
ਹੋ ਪਤਾ ਨਹੀਂ ਪਟੰਦਰ ਸੀ ਚੇਲਾ ਕਿਸਦਾ
ਉਹਦੇ ਕੁੜਤੇ ਚੋਂ ਸ਼ੇਰ ਦਾ ਸੀ ਟੈਟੂ ਦਿੱਸਦਾ
ਹੋ ਪਤਾ ਨਹੀਂ ਪਟੰਦਰ ਸੀ ਚੇਲਾ ਕਿਸਦਾ
ਉਹਦੇ ਕੁੜਤੇ ਚੋਂ ਸ਼ੇਰ ਦਾ ਸੀ ਟੈਟੂ ਦਿੱਸਦਾ
ਮੈਂ ਤਾ ਬੜਾ ਜ਼ੋਰ ਲਾਇਆ
ਮੈਨੂੰ ਸਮਝ ਨਾ ਆਇਆ
ਜੋ ਮੈਂ ਸੋਚਦੀ ਸੀ
ਓਹੀ ਕਿਵੇਂ ਸੋਚ ਲਿਆ ਉਹਨੇ
ਬਾਂਹ ਵੀ ਨਹੀਂ ਫੜੀ
ਕੋਈ ਅੜੀ ਵੀ ਨਹੀਂ ਕਰੀ
ਬਸ ਅੱਖਾਂ ਵਿਚ ਅੱਖਾਂ ਪਾ ਕੇ
ਰੋਕ ਲਿਆ ਉਹਨੇ
ਬਾਂਹ ਵੀ ਨਹੀਂ ਫੜੀ
ਕੋਈ ਅੜੀ ਵੀ ਨਹੀਂ ਕਰੀ
ਬਸ ਅੱਖਾਂ ਵਿਚ ਅੱਖਾਂ ਪਾ ਕੇ
ਰੋਕ ਲਿਆ ਉਹਨੇ
ਉਹਦੇ ਨੈਚਰਲ ਕੁੰਦਲ ਤੇ ਕਾਲੇ ਵਾਲ ਸੀ
ਓਹੋ ਚੰਗੀ ਤਰਾਂ ਜਾਣਦਾ ਗਲੌਣੀ ਦਾਲ ਸੀ
ਉਹਦੇ ਨੈਚਰਲ ਕੁੰਦਲ ਤੇ ਕਾਲੇ ਵਾਲ ਸੀ
ਓਹੋ ਚੰਗੀ ਤਰਾਂ ਜਾਣਦਾ ਗਲੌਣੀ ਦਾਲ ਸੀ
ਇੰਦਰ ਪੰਡੋਰੀ ਕਰ ਗਿਆ ਦਿਨੇ ਚੋਰੀ
ਮੇਰੇ ਦੇਖਦੇ ਸੀਨੇ ਚੋਂ ਦਿਲ ਨੋਚ ਲਿਆ ਉਹਨੇ
ਬਾਂਹ ਵੀ ਨਹੀਂ ਫੜੀ
ਕੋਈ ਅੜੀ ਵੀ ਨਹੀਂ ਕਰੀ
ਬਸ ਅੱਖਾਂ ਵਿਚ ਅੱਖਾਂ ਪਾ ਕੇ
ਰੋਕ ਲਿਆ ਉਹਨੇ
ਬਾਂਹ ਵੀ ਨਹੀਂ ਫੜੀ
ਕੋਈ ਅੜੀ ਵੀ ਨਹੀਂ ਕਰੀ
ਬਸ ਅੱਖਾਂ ਵਿਚ ਅੱਖਾਂ ਪਾ ਕੇ
ਰੋਕ ਲਿਆ ਉਹਨੇ
ਹੋ ਪਿੰਡ ਵਿਚ ਸੀ ਉਹ ਪਹਿਲੀ ਵਾਰ ਦਿੱਖੇਗਾ
ਲਗਦਾ ਸੀ ਵੱਡਾ ਹੰਡੇਯਾ ਤੇ ਸਿੱਖਿਆ
ਹੋ ਪਿੰਡ ਵਿਚ ਸੀ ਉਹ ਪਹਿਲੀ ਵਾਰ ਦਿੱਖੇਗਾ
ਲਗਦਾ ਸੀ ਵੱਡਾ ਹੰਡੇਯਾ ਤੇ ਸਿੱਖਿਆ
ਹਾਏ ਹਵਾ ਵਿਚ ਉੱਡਿਆ ਸੀ
ਚਾਹ ਜੋ ਕੁੰਵਾਰੀ ਦਾ ਜੀ
ਬੜੀ ਖੂਬਸੂਰਤੀ ਨਾਲ ਬੋਚ ਲਿਆ ਉਹਨੇ
ਬਾਂਹ ਵੀ ਨਹੀਂ ਫੜੀ
ਕੋਈ ਅੜੀ ਵੀ ਨਹੀਂ ਕਰੀ
ਬਸ ਅੱਖਾਂ ਵਿਚ ਅੱਖਾਂ ਪਾ ਕੇ
ਰੋਕ ਲਿਆ ਉਹਨੇ
ਬਾਂਹ ਵੀ ਨਹੀਂ ਫੜੀ
ਕੋਈ ਅੜੀ ਵੀ ਨਹੀਂ ਕਰੀ
ਬਸ ਅੱਖਾਂ ਵਿਚ ਅੱਖਾਂ ਪਾ ਕੇ
ਰੋਕ ਲਿਆ ਉਹਨੇ
Cheetah
You May Also Like
» Chit Na Lage [Sunny Kahlon, Karam Brar] » Kajla [Zehr Vibe] » Martyrs [Nirvair Pannu] » Raidan [Khan Bhaini] » Tere Bin [Deep Money] » Eye Candy [Siippyy Gill] » Born Free [Ranjit Bawa] » Duniya Di Gaddi [Surinder Baba]FAQs for Rok Lya Ohne
Who is singer of Rok Lya Ohne song ?
Singer of Inder Pandori.
Who is writer of Rok Lya Ohne song ?
Inder Pandori wrote this Song.
Who is the music director of Rok Lya Ohne song ?
Rok Lya Ohne is Tuned by Cheetah.
Which label release Rok Lya Ohne song ?
Rok Lya Ohne is released under the label of Inder Pandori.
Whats the playtime (duration) of Rok Lya Ohne song ?
Playtime of song Rok Lya Ohne is 02:32 minute.
How can I download Rok Lya Ohne song ?
You can download Rok Lya Ohne song via click above download links.