Roi Hovengi Jaidev Kumar, Tarun Rishi, Sukh Pal Sukh Mp3 Song Download
Get This Song
Play Online
Share This Song
Roi Hovengi Song Lyrics
ਬੁਝ ਤਾਂ ਗਿਆ ਸੀ ਮੇਰੇ ਨੈਣ ਦੇਖ ਕੇ
ਬੁਝ ਤਾਂ ਗਿਆ ਸੀ ਮੇਰੇ ਨੈਣ ਦੇਖ ਕੇ
ਕੇ ਗੱਲ ਮੈਂ ਕੋਈ ਦਿਲ 'ਚ ਲਕੋਈ ਹੋਵੇਗੀ
ਕੇ ਗੱਲ ਮੈਂ ਕੋਈ ਦਿਲ 'ਚ ਲਕੋਈ ਹੋਵੇਗੀ
ਮੇਰੇ ਅੱਗੇ ਝੂਠਾ ਜਿਹਾ ਹਸ ਚੰਦਰੀ
ਮੇਰੇ ਅਗੇ ਝੂਠਾ ਜਿਹਾ ਹਸ ਚੰਦਰੀ
ਮੈਂ ਜਾਣਦਾ ਹਾਂ ਓਹ ਵੀ ਕਿੰਨਾ ਰੋਈ ਹੋਵੇਗੀ
ਮੈਂ ਜਾਣਦਾ ਹਾਂ ਓਹ ਵੀ ਕਿੰਨਾ ਰੋਈ ਹੋਵੇਗੀ
ਚਲੀ ਹਾਂ ਕਿਉਂ ਕਰਕੇ ਬੇਹਾਲ ਨਹੀਂ ਸੀ ਪੁੱਛਿਆ
ਦੇ ਗਈ ਜਵਾਬ ਜੋ ਸਵਾਲ ਨਹੀਂ ਸੀ ਪੁੱਛਿਆ
ਚਲੀ ਹਾਂ ਕਿਉਂ ਕਰਕੇ ਬੇਹਾਲ ਨਹੀਂ ਸੀ ਪੁੱਛਿਆ
ਦੇ ਗਈ ਜਵਾਬ ਜੋ ਸਵਾਲ ਨਹੀਂ ਸੀ ਪੁੱਛਿਆ
ਦੋਹਾਂ ਨੂੰ ਹੀ ਪਿਆਰੀ ਸੀ ਓਹ ਪਿਆਰ ਵਾਲੀ ਬੇੜੀ
ਦੋਹਾਂ ਨੂੰ ਹੀ ਪਿਆਰੀ ਸੀ ਓਹ ਪਿਆਰ ਵਾਲੀ ਬੇੜੀ
ਓਹਨੇ ਕੇਹੜਾ ਜਾਣ ਕੇ ਡਬੋਈ ਹੋਵੇਗੀ
ਓਹਨੇ ਕੇਹੜਾ ਜਾਣ ਕੇ ਡਬੋਈ ਹੋਵੇਗੀ
ਬੁਝ ਤਾਂ ਗਿਆ ਸੀ ਮੇਰੇ ਨੈਣ ਦੇਖ ਕੇ
ਬੁਝ ਤਾਂ ਗਿਆ ਸੀ ਮੇਰੇ ਨੈਣ ਦੇਖ ਕੇ
ਕੇ ਗੱਲ ਮੈਂ ਕੋਈ ਦਿਲ 'ਚ ਲਕੋਈ ਹੋਵੇਗੀ
ਕੇ ਗੱਲ ਮੈਂ ਕੋਈ ਦਿਲ 'ਚ ਲਕੋਈ ਹੋਵੇਗੀ
ਦਿਲ 'ਚ ਕੀ ਓਹਦੇ ਚੰਗੀ ਤਰ੍ਹਾਂ ਮੈਂ ਪਛਾਣਦਾ
ਮੇਰੇ ਬਾਰੇ ਮੇਰੇ ਨਾਲੋਂ ਜ਼ਿਆਦਾ ਹੈ ਓਹ ਜਾਣਦਾ
ਦਿਲ 'ਚ ਕੀ ਓਹਦੇ ਚੰਗੀ ਤਰ੍ਹਾਂ ਮੈਂ ਪਛਾਣਦਾ
ਮੇਰੇ ਬਾਰੇ ਮੇਰੇ ਨਾਲੋਂ ਜ਼ਿਆਦਾ ਹੈ ਓਹ ਜਾਣਦਾ
ਸੋਚਦਾ ਤਾਂ ਹੋਣਾ ਗੱਲ ਜਾਨ ਵਾਲੀ ਕਹਿ ਕੇ
ਸੋਚਦਾ ਤਾਂ ਹੋਣਾ ਗੱਲ ਜਾਨ ਵਾਲੀ ਕਹਿ ਕੇ
ਜਾਨ ਓਹਦੀ ਕਿੰਨੇ ਵਾਰੀ ਮੋਈ ਹੋਵੇਗੀ
ਕੇ ਜਾਨ ਓਹਦੀ ਕਿੰਨੇ ਵਾਰੀ ਮੋਈ ਹੋਵੇਗੀ
ਮੇਰੇ ਅੱਗੇ ਝੂਠਾ ਜਿਹਾ ਹੱਸ ਚੰਦਰੀ
ਮੇਰੇ ਅੱਗੇ ਝੂਠਾ ਜਿਹਾ ਹੱਸ ਚੰਦਰੀ
ਮੈਂ ਜਾਣਦਾ ਹਾਂ ਓਹ ਵੀ ਕਿੰਨਾ ਰੋਈ ਹੋਵੇਗੀ
ਮੈਂ ਜਾਣਦਾ ਹਾਂ ਓਹ ਵੀ ਕਿੰਨਾ ਰੋਈ ਹੋਵੇਗੀ
ਟੁੱਟਦੀ ਨਾ ਸਾਂਝ ਲੱਖ ਆਈ ਹਾਂ ਮੈਂ ਤੋੜ੍ਹ ਕੇ
ਹੰਝੂਆਂ ਨਾ' ਨਾਤਾ ਮੇਰਾ ਗਈ ਸੀ ਜੋ ਜੋੜ੍ਹ ਕੇ
ਟੁੱਟਦੀ ਨਾ ਸਾਂਝ ਲੱਖ ਆਈ ਹਾਂ ਮੈਂ ਤੋੜ੍ਹ ਕੇ
ਹੰਝੂਆਂ ਨਾ' ਨਾਤਾ ਮੇਰਾ ਗਈ ਸੀ ਜੋ ਜੋੜ੍ਹ ਕੇ
ਪਤਾ ਕੁਲਵੰਤ ਮੈਨੂੰ ਐਸ ਵੇਲੇ ਓਹ ਵੀ
ਪਤਾ ਕੁਲਵੰਤ ਮੈਨੂੰ ਐਸ ਵੇਲੇ ਓਹ ਵੀ
ਮੇਰੀਆਂ ਹੀ ਯਾਦਾਂ ਵਿੱਚ ਖੋਈ ਹੋਵੇਗੀ
ਮੇਰੀਆਂ ਹੀ ਯਾਦਾਂ ਵਿੱਚ ਖੋਈ ਹੋਵੇਗੀ
ਬੁਝ ਤਾਂ ਗਿਆ ਸੀ ਮੇਰੇ ਨੈਣ ਦੇਖ ਕੇ
ਬੁਝ ਤਾਂ ਗਿਆ ਸੀ ਮੇਰੇ ਨੈਣ ਦੇਖ ਕੇ
ਕੇ ਗੱਲ ਮੈਂ ਕੋਈ ਦਿਲ 'ਚ ਲਕੋਈ ਹੋਵੇਗੀ
ਕੇ ਗੱਲ ਮੈਂ ਕੋਈ ਦਿਲ 'ਚ ਲਕੋਈ ਹੋਵੇਗੀ
ਮੈਂ ਜਾਣਦਾ ਹਾਂ ਓਹ ਵੀ ਕਿੰਨਾ ਰੋਈ ਹੋਵੇਗੀ
ਕੇ ਗੱਲ ਮੈਂ ਕੋਈ ਦਿਲ 'ਚ ਲਕੋਈ ਹੋਵੇਗੀ
ਮੈਂ ਜਾਣਦਾ ਹਾਂ ਓਹ ਵੀ ਕਿੰਨਾ ਰੋਈ ਹੋਵੇਗੀ
ਕੇ ਗੱਲ ਮੈਂ ਕੋਈ ਦਿਲ 'ਚ ਲਕੋਈ ਹੋਵੇਗੀ
You May Also Like
» Oss Kudi Ne [Jaidev Kumar, Tarun Rishi, Sukh Pal Sukh] » Akhde Sharabi [Jaidev Kumar, Tarun Rishi, Sukh Pal Sukh] » Mohabtan [Jaidev Kumar, Tarun Rishi, Sukh Pal Sukh] » Tera Ek Dukh [Jaidev Kumar, Tarun Rishi, Sukh Pal Sukh] » Ik Pal [Jaidev Kumar, Tarun Rishi, Sukh Pal Sukh] » Yaar Tere Joge [Jaidev Kumar, Tarun Rishi, Sukh Pal Sukh] » Thokaran [Amrinder Gill] » Dil Da Dard [Jaidev Kumar, Tarun Rishi, Sukh Pal Sukh]FAQs for Roi Hovengi
Who is singer of Roi Hovengi song ?
Singer of Jaidev Kumar, Tarun Rishi, Sukh Pal Sukh.
Who is the music director of Roi Hovengi song ?
Roi Hovengi is Tuned by Jaidev Kumar, Gurmeet Singh, Tarun Rishi, Sukh Pal Sukh.
Which label release Roi Hovengi song ?
Roi Hovengi is released under the label of Finetone Music.
Whats the playtime (duration) of Roi Hovengi song ?
Playtime of song Roi Hovengi is 05:49 minute.
How can I download Roi Hovengi song ?
You can download Roi Hovengi song via click above download links.