Ro Ro Dasia Karengi Manka Mp3 Song Download
Get This Song
Play Online
Share This Song
Ro Ro Dasia Karengi Song Lyrics
ਸਾਨੂੰ ਪਤਾ ਅਸੀਂ ਤੈਨੂੰ ਚੰਗੇ ਲਗਦੇ ਨਹੀਂ
ਤੈਨੂੰ ਆਉਂਦੇ ਨਾ ਖਿਆਲ ਸਾਡੇ ਲਗਦੇ ਨਹੀਂ
ਸਾਨੂੰ ਪਤਾ ਅਸੀਂ ਤੈਨੂੰ ਚੰਗੇ ਲਗਦੇ ਨਹੀਂ
ਤੈਨੂੰ ਆਉਂਦੇ ਨਾ ਖਿਆਲ ਸਾਡੇ ਲਗਦੇ ਨਹੀਂ
ਫਿਰ ਲੰਬੇਂਗਾ ਲੋਕਾਂ ਨੂੰ ਸਾਡਾ ਹੋ ਕੇ ਦੱਸੇਂਗਾ
ਹਾਂ ਆ
ਅਸੀਂ ਕਿੰਨਾ ਤੈਨੂੰ ਚਾਹਿਆ ਵੇ ਰੋ ਰੋ ਕੇ ਦੱਸੇਂਗਾ
ਅਸੀਂ ਕਿੰਨਾ ਤੈਨੂੰ ਚਾਹਿਆ ਵੇ ਰੋ ਰੋ ਕੇ ਦੱਸੇਂਗਾ
ਵੇ ਰੋ ਰੋ ਕੇ ਦੱਸੇਂਗਾ, ਵੇ ਰੋ ਰੋ ਕੇ ਦੱਸੇਂਗਾ
ਤੇਰੇ ਨੈਣਾ ਵਾਲੀ ਬਦਲੀ ਵਰਸਣਾ ਜਦੋਂ
ਮੇਰੇ ਇੱਕ ਇੱਕ ਬੋਲ ਨੂੰ ਤਰਸਣਾ ਜਦੋਂ, ਓ ਓ
ਤੇਰੇ ਨੈਣਾ ਵਾਲੀ ਬਦਲੀ ਵਰਸਣਾ ਜਦੋਂ
ਮੇਰੇ ਇੱਕ ਇੱਕ ਬੋਲ ਨੂੰ ਤਰਸਣਾ ਜਦੋਂ
ਮੇਰੇ ਇੱਕ ਇੱਕ ਬੋਲ ਨੂੰ ਤਰਸਣਾ ਜਦੋਂ
ਫਿਰ ਫੋਟੋਆਂ ਚੁੰਮੇਂਗਾ ਟੋਹ ਟੋਹ ਕੇ ਦੱਸੇਂਗਾ
ਹਾਂ ਆ
ਅਸੀਂ ਕਿੰਨਾ ਤੈਨੂੰ ਚਾਹਿਆ ਵੇ ਰੋ ਰੋ ਕੇ ਦੱਸੇਂਗਾ
ਅਸੀਂ ਕਿੰਨਾ ਤੈਨੂੰ ਚਾਹਿਆ ਵੇ ਰੋ ਰੋ ਕੇ ਦੱਸੇਂਗਾ
ਗਲਤੀਆਂ ਹੋਈਆਂ ਮੇਰੇ ਤੋਂ
ਮਾਫੀਆਂ ਮੰਗੀਆਂ ਤੇਰੇ ਤੋਂ
ਆ ਵੀ ਜਾ ਵਾਪਸ ਆਜਾ ਤੂੰ
ਖੁਸ਼ੀਆਂ ਵੀ ਉੱਡੀਆਂ ਚਿਹਰੇ ਤੋਂ
ਗਲਤੀਆਂ ਹੋਈਆਂ ਮੇਰੇ ਤੋਂ
ਮਾਫੀਆਂ ਮੰਗੀਆਂ ਤੇਰੇ ਤੋਂ
ਆ ਵੀ ਜਾ ਵਾਪਸ ਆਜਾ ਤੂੰ
ਖੁਸ਼ੀਆਂ ਵੀ ਉੱਡੀਆਂ ਚਿਹਰੇ ਤੋਂ
ਤੇਰੀ ਮਾਫੀਆਂ ਦਾ ਮੇਰੇ ਤੇ ਅਸਰ ਹੋਣਾ ਨਹੀਂ
ਸ਼ਾਹ ਅਲੀ ਤੇਰਾ ਮੇਰਾ ਵੇ ਬਸਰ ਹੋਣਾ ਨਹੀਂ
ਤੇਰੀ ਮਾਫੀਆਂ ਦਾ ਮੇਰੇ ਤੇ ਅਸਰ ਹੋਣਾ ਨਹੀਂ
ਸ਼ਾਹ ਅਲੀ ਤੇਰਾ ਮੇਰਾ ਵੇ ਬਸਰ ਹੋਣਾ ਨਹੀਂ
ਸ਼ਾਹ ਅਲੀ ਤੇਰਾ ਮੇਰਾ ਵੇ ਬਸਰ ਹੋਣਾ ਨਹੀਂ
ਨੱਤ ਪਿੰਡ ਦੇ ਚੌਰਾਹੇ 'ਚ ਖਲੋ ਕੇ ਦੱਸੇਂਗਾ
ਹਾਂ ਆ
ਅਸੀਂ ਕਿੰਨਾ ਤੈਨੂੰ ਚਾਹਿਆ ਵੇ ਰੋ ਰੋ ਕੇ ਦੱਸੇਂਗਾ
ਅਸੀਂ ਕਿੰਨਾ ਤੈਨੂੰ ਚਾਹਿਆ ਵੇ ਰੋ ਰੋ ਕੇ ਦੱਸੇਂਗਾ
ਅਸੀਂ ਕਿੰਨਾ ਤੈਨੂੰ ਚਾਹਿਆ ਵੇ ਰੋ ਰੋ ਕੇ ਦੱਸੇਂਗਾ
You May Also Like
» Kale Bathere Ron Nu [Manka] » Jee Karda [Manka] » Mangna [Manka] » Teri Lodo Pali Dhee [Manka] » Gal La Lai Sohnia [Manka] » Murh Aaja Watna Nu [Manka] » Batian Bujaee Rakhdi [Manka]FAQs for Ro Ro Dasia Karengi
Who is singer of Ro Ro Dasia Karengi song ?
Singer of Manka.
Who is writer of Ro Ro Dasia Karengi song ?
Manka wrote this Song.
Who is the music director of Ro Ro Dasia Karengi song ?
Ro Ro Dasia Karengi is Tuned by Lal, Kamal.
Which label release Ro Ro Dasia Karengi song ?
Ro Ro Dasia Karengi is released under the label of Goyal Music.
Whats the playtime (duration) of Ro Ro Dasia Karengi song ?
Playtime of song Ro Ro Dasia Karengi is 06:03 minute.
How can I download Ro Ro Dasia Karengi song ?
You can download Ro Ro Dasia Karengi song via click above download links.