Rights Amar Sehmbi Mp3 Song Download
Get This Song
Play Online
Share This Song
Rights Song Lyrics
Last But Not Least, I Wanna Thank Me
I Wanna Thank Me For Believing In Me
Showkidd
ਓ ਪੁੱਛ ਕਦੋਂ ਚੁੱਕਿਆ ਸੀ
ਫੋਨ ਹੁਣ ਨਾਲ ਰਹਿ ਕੇ ਫਾਇਦੇ ਲੈਣੇ ਆ ਗਏ
ਹਾਲੇ ਨੀ ਕਹਿ ਮਿਲਣਾ ਏ
ਬੜੇ ਸੋਹਣੇ ਹੁਣ ਸਾਡੇ ਨਾਲ ਬਹਿਣ ਆ ਗਏ
ਸਾਨੂੰ ਓਦੋਂ ਤਾਂ ਕਮੀਜ਼ ਵੀ ਨਹੀਂ ਦਿੱਤੀ
ਹੁਣ ਕਹਿੰਦੇ Coat ਪੈਂਟ ਦੇਣਾ ਲੈਣ ਨੂੰ ਨੇ ਨਾਪ ਖੜ ਗੇ
ਹੋ ਚੰਗਾ ਹੋਇਆ ਹੱਕ ‘ਚ ਕੋਈ ਨੀ ਖੜਿਆ
ਅਸੀਂ ਆਪਣੇ ਪੈਰਾਂ ਦੇ ਉੱਤੇ ਆਪ ਖੜ ਗਏ
ਚੰਗਾ ਹੋਇਆ ਹੱਕ ‘ਚ ਕੋਈ ਨੀ ਖੜਿਆ
ਅਸੀਂ ਆਪਣੇ ਪੈਰਾਂ ਦੇ ਉੱਤੇ ਆਪ ਖੜ ਗਏ
ਚੰਗਾ ਹੋਇਆ ਹੱਕ ‘ਚ ਕੋਈ ਨੀ ਖੜਿਆ
ਅਸੀਂ ਆਪਣੇ ਪੈਰਾਂ ਦੇ ਉੱਤੇ ਆਪ ਖੜ ਗਏ
ਅਸੀਂ ਆਪਣੇ ਪੈਰਾਂ ਦੇ ਉੱਤੇ ਆਪ ਖੜ ਗਏ
ਚਲੋ ਵਧੀਆ ਕੋਈ ਨਾਲ ਬੇਈਮਾਨ ਨੀ ਰਿਹਾ
ਨਾਲੇ ਸਿਰ ਤੇ ਕਿਸੇ ਦਾ ਇਹਸਾਨ ਨੀ ਰਿਹਾ
ਦੇਖੋ ਰੱਬ ਨੇ ਹੈ ਕਿਵੇਂ ਇਹਸਾਨ ਤੋਂ ਬਚਾਇਆ
20 ਸਾਲ ਕਹੀ ਜਾਂਦੇ ਇਹਨੂੰ ਅਸੀਂ ਹੀ ਬਣਾਇਆ
ਜਦੋ ਕੱਲੇ ਹੀ ਸੀ ਅਸੀਂ ਫਿਰ ਸਾਡਾ ਹੱਥ ਫੜ
ਸਾਡੇ ਨਾਲ ਕੀਤਾ ਅੰਮੀ ਦੇ ਸੀ ਜਾਪ ਖੜ ਗਏ
ਚੰਗਾ ਹੋਇਆ ਹੱਕ ‘ਚ ਕੋਈ ਨੀ ਖੜਿਆ
ਅਸੀਂ ਆਪਣੇ ਪੈਰਾਂ ਦੇ ਉੱਤੇ ਆਪ ਖੜ ਗਏ
ਚੰਗਾ ਹੋਇਆ ਹੱਕ ‘ਚ ਕੋਈ ਨੀ ਖੜਿਆ
ਅਸੀਂ ਆਪਣੇ ਪੈਰਾਂ ਦੇ ਉੱਤੇ ਆਪ ਖੜ ਗਏ
ਚੰਗਾ ਹੋਇਆ ਹੱਕ ‘ਚ ਕੋਈ ਨੀ ਖੜਿਆ
ਅਸੀਂ ਆਪਣੇ ਪੈਰਾਂ ਦੇ ਉੱਤੇ ਆਪ ਖੜ ਗਏ
ਅਸੀਂ ਆਪਣੇ ਪੈਰਾਂ ਦੇ ਉੱਤੇ ਆਪ ਖੜ ਗਏ
ਕਈ ਐਦਾਂ ਦੇ ਸੀ ਜਿਹੜੇ ਗਏ ਕਰਕੇ ਹੈਰਾਨ
ਕਿੰਨੇ ਕੀ ਕੀ ਕਿਹਾ ਸਾਰੇ ਯਾਦ ਨੇ ਬਿਆਨ
ਜੋ ਸੀ ਫੈਸਲੇ ਸੁਣਾਉਂਦੇ ਉਹੋ ਚੁੱਪ ਕਰਵਾਉਣੇ
ਫੜ ਫੜ ਕੇ ਜਿਤਾਏ ਕਹਿ ਕਹਿ ਕੇ ਹਰਾਉਣੇ
ਜੇਹੜਾ ਕਹਿੰਦਾ ਮੇਰੇ ਮੂਹਰੇ ਆਕੇ ਕੌਣ ਖੜੂਗਾ
ਉਹਨੂੰ ਭੇਜ ਦੋ ਸੁਨੇਹਾ ਮੂਹਰੇ ਬਾਪ ਖੜ ਗਏ
ਚੰਗਾ ਹੋਇਆ ਹੱਕ ‘ਚ ਕੋਈ ਨੀ ਖੜਿਆ
ਅਸੀਂ ਆਪਣੇ ਪੈਰਾਂ ਦੇ ਉੱਤੇ ਆਪ ਖੜ ਗਏ
ਹੋ ਚੰਗਾ ਹੋਇਆ ਹੱਕ ‘ਚ ਕੋਈ ਨੀ ਖੜਿਆ
ਅਸੀਂ ਆਪਣੇ ਪੈਰਾਂ ਦੇ ਉੱਤੇ ਆਪ ਖੜ ਗਏ
ਚੰਗਾ ਹੋਇਆ ਹੱਕ ‘ਚ ਕੋਈ ਨੀ ਖੜਿਆ
ਅਸੀਂ ਆਪਣੇ ਪੈਰਾਂ ਦੇ ਉੱਤੇ ਆਪ ਖੜ ਗਏ
ਬੱਬੂ ਹੁਣ ਪਤਾ ਲਗਿਆ ਏ ਹੱਕ ਦਾ ਸਵਾਦ
ਨਾਲੇ ਪੱਕੇ ਬੰਦੇ ਰਹਿ ਗਏ ਹੁਣ ਐਨੇ Time ਬਾਦ
ਉੱਤੇ ਮਿਹਨਤਾਂ ਨਾਲ ਅਪਣੇ ‘ਚ ਆ ਗਿਆ ਨਿਖਾਰ
ਨਾਲੇ ਫਾਇਦਾ ਹੋਇਆ ਦੂਰ ਹੋ ਗਏ ਬੰਦੇ ਜੋ ਬੇਕਾਰ
ਜੇਹੜੇ ਚਲ ਰਿਹਾ ਉਹਨਾ ਨਾਲ ਚਲਦੀ ਏ ਮਿਹਰ
ਜਿਹੜੇ ਡਿੱਗੇ ਉਹਨਾ ਦੇ ਮੂਹਰੇ ਪਾਪ ਖੜ ਗਏ
ਚੰਗਾ ਹੋਇਆ ਹੱਕ ‘ਚ ਕੋਈ ਨੀ ਖੜਿਆ
ਅਸੀਂ ਆਪਣੇ ਪੈਰਾਂ ਦੇ ਉੱਤੇ ਆਪ ਖੜ ਗਏ
ਚੰਗਾ ਹੋਇਆ ਹੱਕ ‘ਚ ਕੋਈ ਨੀ ਖੜਿਆ
ਅਸੀਂ ਆਪਣੇ ਪੈਰਾਂ ਦੇ ਉੱਤੇ ਆਪ ਖੜ ਗਏ
ਚੰਗਾ ਹੋਇਆ ਹੱਕ ‘ਚ ਕੋਈ ਨੀ ਖੜਿਆ
ਅਸੀਂ ਆਪਣੇ ਪੈਰਾਂ ਦੇ ਉੱਤੇ ਆਪ ਖੜ ਗਏ
ਅਸੀਂ ਆਪਣੇ ਪੈਰਾਂ ਦੇ ਉੱਤੇ ਆਪ ਖੜ ਗਏ (ਹੋਏ)
You May Also Like
» Worth [Amar Sehmbi] » Brothers [Amar Sehmbi] » No Doubts [Amar Sehmbi] » Residence [Amar Sehmbi] » Plazo [Amar Sehmbi] » Good Habit [Amar Sehmbi] » Tere Ton [Amar Sehmbi]FAQs for Rights
Who is singer of Rights song ?
Singer of Amar Sehmbi.
Who is writer of Rights song ?
Babbu wrote this Song.
Who is the music director of Rights song ?
Rights is Tuned by ShowKidd.
Which label release Rights song ?
Rights is released under the label of Jass Records.
Whats the playtime (duration) of Rights song ?
Playtime of song Rights is 03:08 minute.
How can I download Rights song ?
You can download Rights song via click above download links.