Reshami Rumal Rohanpreet Singh, Bohemia Mp3 Song Download
Get This Song
Play Online
Share This Song
Reshami Rumal Song Lyrics
Baby Girl I Need You By My Side
Bohemia
Baby Girl I Need You By My Side
Mix, Mix, Mixsingh In The House
ਵੇ ਮੇਰਾ ਰੇਸ਼ਮੀ ਰੁਮਾਲ ਬਿਨਾ ਸਰ ਜੁ
ਗੋਲ ਗੱਪੇ ਦੇ ਸਟਾਲ ਬਿਨਾ ਸਰ ਜੁ
ਮੇਰਾ ਰੇਸ਼ਮੀ ਰੁਮਾਲ ਬਿਨਾ ਸਰ ਜੁ
ਗੋਲ ਗੱਪੇ ਦੇ ਸਟਾਲ ਬਿਨਾ ਸਰ ਜੁ
ਚਾਹੇ Goa ਚ ਵੀ Move ਅੱਪਾਂ ਹੋ ਜਾਈਏ
ਤੇਰੇ ਨਾਲ ਤਾ ਸਿਆਲ ਬਿਨਾ ਸਿਰ ਜੁ
ਸੁਬਹ ਤੋ ਦੁਪਹਿਰ ਆਥਣੇ
ਵੇ ਸੋਣ ਲੱਗੀ ਨੂੰ ਚਾਹੀਦਾ
ਖੱਸਮਾ ਨੂੰ ਖਾਵੇ ਦੁਨੀਆਂ
ਵੇ ਮੈਨੂੰ ਬਸ ਤੂ ਚਾਹੀਦਾ
ਖੱਸਮਾ ਨੂੰ ਖਾਵੇ ਦੁਨੀਆਂ
ਵੇ ਮੈਨੂੰ ਬਸ ਤੂ ਚਾਹੀਦਾ
ਦਿਸਨਾ ਸਵੇਰੇ ਉਠ ਕੇ
ਵੇ ਮੈਨੂੰ ਤੇਰਾ ਮੂੰਹ ਚਾਹੀਦਾ
ਦਿਨ ਲੰਘਦਾ ਨੀ ਚੰਗਾ
ਜਿਸ ਦਿਨ ਤੂੰ ਸਾਨੂੰ ਦਿਸਦੀ ਨਈ
ਮੇਰੇ ਜਿਡੀ ਦਿਲ ਵਿਚ
ਟੌਰ ਤੇਰੀ ਕਿਸੇ ਦੀ ਨਈ
Baby Girl I Need You By My Side
ਓਹਦੇ ਬਾਅਦ ਸਾਰੇ ਜਗ ਵਿੱਛੋਂ ਹੋਰ ਸਾਨੂੰ ਦਿਸਦੀ ਨਈ
ਹੁਣ ਪਿਆਰ ਤੇਰਾ ਇਬਾਦਤ ਲੱਗੇ ਮੈਨੂੰ
ਨਾਲ ਨਾਲ ਤੇਰੇ ਰਹਵਾਂ ਆਦਤ ਲੱਗੇ ਮੈਨੂੰ
ਬਿਨਾ ਤੇਰੇ ਜਿੰਦ ਸਾਰੀ ਮੁਕਦੀ ਲੱਗੇ
ਤੇਰੇ ਨਾਲ ਸਾਰਾ ਜੱਗ ਸਲਾਮਤ ਲੱਗੇ ਮੈਨੂੰ
ਸਾਥ ਰਵਾਂਗਾ ਮੈ ਇਹਦੇ ਹੀ ਰਹਵਾਂਗਾ ਮੈ
ਸਾਥ ਰਵਾਂਗਾ ਮੈ ਇਹਦੇ ਹੀ ਰਹਵਾਂਗਾ ਮੈ
ਦਿਲ ਵਾਲੀ ਗੱਲ ਦਿਲੋ ਤੈਨੂੰ ਕਹਵਾਂਗਾ ਮੈ
ਦਿਲ ਵਾਲੀ ਗੱਲ ਦਿਲੋ ਤੈਨੂੰ ਕਹਵਾਂਗਾ ਮੈ
ਜੱਗ ਸਾਰਾ ਤੇਰੇ ਕਦਮਾਂ ਚ ਰੱਖਾਂਗਾ ਮੈ
ਜੋ ਤੂੰ ਮੰਗੇ ਬਿੱਲੋ ਤੈਨੂੰ ਦਿਆਂਗਾ ਮੈ
ਨਜ਼ਰਾਂ ਚੁਰਾਕੇ ਚੋਰ ਹੋਈ ਨਾ
ਇਹਦਾ ਦਾ ਹੀ ਰਹੀ ਹੋਰ ਹੋਈ ਨਾ
ਨਜ਼ਰਾਂ ਚੁਰਾਕੇ ਚੋਰ ਹੋਈ ਨਾ
ਇਹਦਾ ਦਾ ਹੀ ਰਹੀ ਹੋਰ ਹੋਈ ਨਾ
ਹੋ ਪਤਾ ਮੈਨੂੰ Over ਮੈ ਬੋਲਦੀ
ਮੇਰੀਆਂ ਗੱਲਾਂ ਤੋ ਬੋਰ ਹੋਈ ਨਾ
ਚੁਪ ਨਾ ਰਹੀ ਵੇ ਹਰ ਗੱਲ ਉੱਤੇ
ਤੇਰਾ ਹੂੰ ਹੂੰ ਚਾਹੀਦਾ
ਖੱਸਮਾ ਨੂੰ ਖਾਵੇ ਦੁਨੀਆਂ
ਵੇ ਮੈਨੂੰ ਬਸ ਤੂ ਚਾਹੀਦਾ
ਖੱਸਮਾ ਨੂੰ ਖਾਵੇ ਦੁਨੀਆਂ
ਵੇ ਮੈਨੂੰ ਬਸ ਤੂ ਚਾਹੀਦਾ
ਦਿਸਨਾ ਸਵੇਰੇ ਉਠ ਕੇ
ਵੇ ਮੈਨੂੰ ਤੇਰਾ ਮੂੰਹ ਚਾਹੀਦਾ
ਤੂ ਚਾਹੀਦਾ
ਜਿੰਨਾ ਕਰਦੇ ਆ ਓਹਦੋ ਵੀ ਚਲ
ਜਿਆਦਾ ਕਰੀਏ ਹਾਂ ਦੇਯਾ
ਮੈ ਤੇਰੀ ਤੂੰ ਬਸ ਮੇਰਾ ਏ
ਚਲ ਵਾਅਦਾ ਕਰੀਏ ਹਾਂ ਦੇਯਾ
ਅਡਿਆ ਵੇ ਤੂੰ ਅਸਲਾ ਤਾਹੀ
ਹਾਏ ਲੋੜ ਬਣ ਗਿਆ ਜੱਟੀ ਦੀ
ਸੁਣੀ ਦਿਲ ਵਿਚ ਤੂੰ ਹੀ ਧੜਕ ਦਾ ਵੇ
ਮੇਰੇ ਦਿਲ ਦੀ ਸਭ ਜਾਣ ਦੇਯਾ
ਚੰਦਰੇ ਬਰਾੜਾ ਰਿਸ਼ਤਾ
ਵੇ ਆਉਣਾ ਕੱਲ ਨੂੰ ਚਾਹੀਦਾ
ਖੱਸਮਾ ਨੂੰ ਖਾਵੇ ਦੁਨੀਆਂ
ਵੇ ਮੈਨੂੰ ਬਸ ਤੂ ਚਾਹੀਦਾ
ਖੱਸਮਾ ਨੂੰ ਖਾਵੇ ਦੁਨੀਆਂ
ਵੇ ਮੈਨੂੰ ਬਸ ਤੂ ਚਾਹੀਦਾ
ਦਿਸਨਾ ਸਵੇਰੇ ਉਠ ਕੇ
ਵੇ ਮੈਨੂੰ ਤੇਰਾ ਮੂੰਹ ਚਾਹੀਦਾ
Mixsingh In The House (house)
You May Also Like
» Tod Ni Koi [Gippy Grewal] » Hangover [Jassie Gill] » Panchii [Talwiinder] » Dasi Ve Kalgi Valarhya [Sargi, Emanatpreet Kaur] » Gabru [Angad] » Sahibzade [Amar Sandhu] » Pyar Na Mukke [Vicky Sandhu] » Moon Shade [Advik]FAQs for Reshami Rumal
Who is singer of Reshami Rumal song ?
Singer of Rohanpreet Singh, Bohemia.
Who is writer of Reshami Rumal song ?
Chandra Brar wrote this Song.
Who is the music director of Reshami Rumal song ?
Reshami Rumal is Tuned by Mix Singh.
Which label release Reshami Rumal song ?
Reshami Rumal is released under the label of Saga Music.
Whats the playtime (duration) of Reshami Rumal song ?
Playtime of song Reshami Rumal is 02:52 minute.
How can I download Reshami Rumal song ?
You can download Reshami Rumal song via click above download links.