Regal Simran Raj, R Nait Mp3 Song Download
Get This Song
Play Online
Share This Song
Regal Song Lyrics
ਘੋੜੇ ਦੌੜੇ ਰੇਸਾਂ ਵਿਚ ਯਾਰ ਦੇ ਮੇਰੇ
ਗੱਡੀ ਨੀਵੀ ਅਸਲੇ ਵੀ ਬਾਰ ਦੇ ਜੇਡੇ
ਬਿਨਾ ਪੁੱਛੇ ਕਰਦੇ ਨਾ ਕੰਮ ਕੋਈ ਜੱਟ ਤੋ
ਨਾਲ ਨਾਲ ਚੱਲੇ ਸਰਕਾਰ ਵੀ ਤੇਰੇ
Z ਪਲੱਸ ਸਿਕਿਊਰਟੀ ਤੇ ਫਰਮ ਆ ਮੋਟੀ
ਗੱਡੀ ਉੱਤੇ ਬੱਤੀ ਨਾਲ ਉਮਰ ਵੀ ਛੋਟੀ
ਥੋੜੀ ਗੱਲ ਕਰਦਾ ਤੇ ਕਰੇ ਗੱਲ ਚੋਟੀ
ਲੰਡੂ ਬੰਦਾ ਖੜ੍ਹਦਾ ਵੀ ਕੋਲ ਨੀ ਤੇਰੇ
ਘੋੜੇ ਦੌੜੇ ਰੇਸਾਂ ਵਿਚ ਯਾਰ ਦੇ ਮੇਰੇ
ਗੱਡੀ ਨੀਵੀ ਅਸਲੇ ਵੀ ਬਾਰ ਦੇ ਜੇਡੇ
ਬਿਨਾ ਪੁੱਛੇ ਕਰਦੇ ਨਾ ਕੰਮ ਕੋਈ ਜੱਟ ਤੋ
ਨਾਲ ਨਾਲ ਚੱਲੇ ਸਰਕਾਰ ਵੀ ਤੇਰੇ
ਘੋੜੇ ਦੌੜੇ ਰੇਸਾਂ ਵਿਚ ਯਾਰ ਦੇ ਮੇਰੇ
ਗੱਡੀ ਨੀਵੀ ਅਸਲੇ ਵੀ ਬਾਰ ਦੇ ਜੇਡੇ
ਬਿਨਾ ਪੁੱਛੇ ਕਰਦੇ ਨਾ ਕੰਮ ਕੋਈ ਜੱਟ ਤੋ
ਨਾਲ ਨਾਲ ਚੱਲੇ ਸਰਕਾਰ ਵੀ ਤੇਰੇ
ਓ ਬਾਜ਼ ਵਾਂਗੂ ਰੱਖ ਦਿਆ ਵੈਰੀਆਂ ਤੇ ਅੱਖ ਨੀ
ਤਾਈਓਂ ਕੋਈ ਕਰ ਸਕਿਆ ਨਾ ਓਦਾ ਕਖ ਨੀ
ਆਪ ਹੀ ਬਣਾਇਆ ਜੋ ਵੀ ਅੱਜ ਤੱਕ ਜੱਟ ਨੇ
ਤੇ ਨਹੀਂ ਫੜਿਆ ਏ ਕਿਸੇ ਓਦਾ ਹੱਥ ਨੀ
ਵੈਰੀਆਂ ਦੇ ਗਲ ਵਿਚ ਵੀਣੀ ਪਾਕੇ ਰੱਖਦਾ
ਤੇ ਛੋਟੀ ਸੋਚ ਵਾਲੇ ਬੰਦਿਆਂ ਨਾਲ ਨਹੀਓ ਖੜ੍ਹਦਾ
ਰੁਤਬਾ ਆ ਦੇਖ ਦਿੰਦੀ ਆ ਦੁਨੀਆ ਨੀ ਜੱਟ ਦਾ
ਏਵੇਂ ਨਹੀਓ ਵੱਡੇ ਵੱਡੇ ਨਾਲ ਨੀ ਖੜ੍ਹੇ
ਘੋੜੇ ਦੌੜੇ ਰੇਸਾਂ ਵਿਚ ਯਾਰ ਦੇ ਮੇਰੇ
ਗੱਡੀ ਨੀਵੀ ਅਸਲੇ ਵੀ ਬਾਰ ਦੇ ਜੇਡੇ
ਬਿਨਾ ਪੁੱਛੇ ਕਰਦੇ ਨਾ ਕੰਮ ਕੋਈ ਜੱਟ ਤੋ
ਨਾਲ ਨਾਲ ਚੱਲੇ ਸਰਕਾਰ ਵੀ ਤੇਰੇ
ਪੈਸਾ ਇਕ ਨੰਬਰ ਤੇ ਕੰਮ ਸਾਰੇ ਵਾਈਟ
ਜੋ ਵੀ ਗੱਲ ਕਰੇ ਉਹਨੂੰ ਕਹਿੰਦੇ ਸਾਰੇ ਰਾਈਟ
ਮੇਨੂੰ ਪਤਾ ਜੱਟ ਦਾ Future Bright
ਲੈਂਦਾ ਉਠ ਤੜਕੇ ਨੀ ਨਾਗਣੀ ਦੀ ਡਾਇਟ
ਹਰ ਥਾਂ ਤੇ ਜੱਟ ਦੀ ਆ ਦੇਖ ਬੱਲੇ ਬੱਲੇ
ਕਿੰਨੀਆਂ ਨੂ ਰੱਖਦਾ ਦਬਾ ਕੇ ਜੁੱਤੀ ਥੱਲੇ
ਦੇਖਦੇ ਹੀ ਦੱਸ ਦਿੰਦਾ ਕਿਹੜਾ ਬੰਦਾ ਚੱਜ ਦਾ
ਤੇ ਕਿਹੜਾ ਬੰਦਾ ਦੋਗਲੇ ਜੇ ਕੰਮ ਨੀ ਕਰੇ
ਘੋੜੇ ਦੌੜੇ ਰੇਸਾਂ ਵਿਚ ਯਾਰ ਦੇ ਮੇਰੇ
ਗੱਡੀ ਨੀਵੀ ਅਸਲੇ ਵੀ ਬਾਰ ਦੇ ਜੇਡੇ
ਬਿਨਾ ਪੁੱਛੇ ਕਰਦੇ ਨਾ ਕੰਮ ਕੋਈ ਜੱਟ ਤੋ
ਨਾਲ ਨਾਲ ਚੱਲੇ ਸਰਕਾਰ ਵੀ ਤੇਰੇ
ਘੋੜੇ ਦੌੜੇ ਰੇਸਾਂ ਵਿਚ ਯਾਰ ਦੇ ਮੇਰੇ
ਗੱਡੀ ਨੀਵੀ ਅਸਲੇ ਵੀ ਬਾਰ ਦੇ ਜੇਡੇ
ਬਿਨਾ ਪੁੱਛੇ ਕਰਦੇ ਨਾ ਕੰਮ ਕੋਈ ਜੱਟ ਤੋ
ਨਾਲ ਨਾਲ ਚੱਲੇ ਸਰਕਾਰ ਵੀ ਤੇਰੇ
You May Also Like
» We Changed [Davinder Dhillon, Rubaii] » Dhokebaaz [Saajz] » Adat [Nav Dolorain] » Patti Gyi [Sukh Sandhu] » 26 [Kulwinder Sohi] » Hukam [Joban Sandhu] » Jatt Canada Chalya [Sukshinder Shinda] » BAD JATT [Jimmy Kaler, Gurlez Akhtar]FAQs for Regal
Who is singer of Regal song ?
Singer of Simran Raj, R Nait.
Who is writer of Regal song ?
Onkaar Harman wrote this Song.
Who is the music director of Regal song ?
Regal is Tuned by Onkaar Harman.
Which label release Regal song ?
Regal is released under the label of R Nait Music.
Whats the playtime (duration) of Regal song ?
Playtime of song Regal is 02:58 minute.
How can I download Regal song ?
You can download Regal song via click above download links.