Ready Sheady Shivjot Mp3 Song Download
Get This Song
Play Online
Share This Song
Ready Sheady Song Lyrics
ਹੋ Lambo ਸ਼ੰਬੋ ਬਹੁਤ ਨੇ ਉਡਾਈਆਂ Road ਤੇ
ਜੱਟ ਨੂੰ ਸੁਕੂਨ ਪਰ ਮਿਲੇ Ford ਤੇ
ਮੇਰੀ Race ਬਸ ਮੇਰੇ ਤੱਕ ਮਿੱਠੀਏ
ਤਹੀਓ ਆਪੇ ਹੀ ਬਣਾ ਕੇ ਮੈਂ Record ਤੋੜਤਾ
ਤੂ ਦੇਖੀ ਚਲ ਅੱਲੜਾ ਨੇ Time ਚਕਣਾ
Time ਲਾ ਕੇ ਜੱਟ ਜੇ ਤਿਆਰ ਹੋ ਗਿਆ
ਕੁੜੀਆਂ ਦਾ ਦਿਲ ਤੇਜ਼ ਤੇਜ਼ ਧੜਕੂ
ਜੇ Ready ਹੋਏ ਜੱਟ ਦਾ ਦੀਦਾਰ ਹੋ ਗਿਆ
Ready ਹੋਏ ਜੱਟ ਦਾ ਦੀਦਾਰ ਹੋ ਗਿਆ
ਓ Motor ਤੇ Cool ਬਿੱਲੋ ਰਹਿੰਦੇ ਬਡੇ Cool ਬਿੱਲੋ
ਗੱਲ ਤਾ ਕਿਸੇ ਮੁੰਡਾ ਮੰਨ ਦਾ ਏ ਨਹੀਂ
Old Skool ਬਿੱਲੋ ਪੱਕੇ ਨੇ ਉਸੂਲ ਬਿੱਲੋ
ਗੱਲ ਕੋਈ ਫ਼ਿਜ਼ੁਲ ਮੁੰਡਾ ਕਰਦਾ ਏ ਨਹੀਂ
ਦੱਸ ਕੀ Problem ਤੇਰੀ ਮਿੱਠੀਏ
ਮਿੱਤਰਾਂ ਦੇ ਕੋਲ ਸਾਰੇ ਹੀ ਇਲਾਜ ਨੇ
ਸਡੇ ਹੋਏ ਲੋਕ ਸਾਡੇ ਕੋਲੋਂ ਪੁੱਛ ਲਏ
ਪੁੱਛਦੇ ਤਰੱਕੀਆਂ ਦੇ ਕੀ ਰਾਜ ਨੇ
ਕਹਿੰਦੇ ਉੱਚੀ ਸੋਚ ਵਾਲੇ ਕੀ ਰਾਜ ਨੇ
ਨੀ ਇਹ ਤਾ ਸਾਡੇ ਬੇਬੇ ਦੇ ਆ ਭਾਗ ਗੋਰੀਏ
ਨੀ ਜਿਸਦੇ ਘਰੇ Born Star ਹੋ ਗਿਆ
ਨੀ ਸਮਾਂ ਬਿੱਲੋ ਸਾਰਿਆਂ ਦਾ ਭਲਾ ਕੱਢ ਦੂੰ
ਜੋ ਇੱਥੇ ਹੁਣ ਕਈਆਂ ਨੂੰ ਹੰਕਾਰ ਹੋ ਗਿਆ
ਤੂ ਦੇਖੀ ਚਲ ਅਲਹਦਾ ਨੇ Time ਚਕਣਾ
ਹਾਂ Time ਲਾ ਕੇ ਜੱਟ ਜੇ ਤਿਆਰ ਹੋ ਗਿਆ
ਹੋ ਕੁੜੀਆਂ ਦਾ ਦਿਲ ਤੇਜ਼ ਤੇਜ਼ ਧੜਕੂ
ਜੇ Ready ਹੋਏ ਜੱਟ ਦਾ ਦੀਦਾਰ ਹੋ ਗਿਆ
ਓ Ready ਹੋਏ ਜੱਟ ਦਾ ਦੀਦਾਰ ਹੋ ਗਿਆ
ਕੰਮ ਕਰੀ ਜਾਣੇ ਆ ਕਰੀ ਜਾਣੇ ਆ
ਕਿਸੇ ਦਾ ਕੀ ਜਾਂਦਾ ਕੰਮ ਕਰੀ ਜਾਣੇ ਆ
Raise ਕਰੀ ਜਾਣੇ ਆ ਕਰੀ ਜਾਣੇ ਆ
ਕਿਸੇ ਨੂੰ ਸਿੱਟੇ ਬਿਨਾ Rise ਕਰੀ ਜਾਣੇ ਆ
ਮਿਰਚਾਂ ਉਹਨਾਂ ਦੇ ਹੋਣ ਲੱਗੀਆਂ ਲੱਗੀਆਂ ਲੱਗੀਆਂ
ਜਾਗੀਆਂ ਜੋ ਮਾਰਦੇ ਸੀ ਠੱਗੀਆਂ ਠੱਗੀਆਂ ਠੱਗੀਆਂ
ਹੋ ਚਲੋ ਅੱਜ Party ਆ Chill ਕਰੀਏ
Calender ਤਾ ਵੇਖ ਸ਼ਨੀਵਾਰ ਹੋ ਗਿਆ
ਨੀ ਦੱਸ ਬਿੱਲੋ ਕਿਹੜਾ ਲਾ ਕੇ ਅੱਜ ਨੱਚਣਾ
ਲੈ ਗੀਤਾਂ ਦੀ ਤਾਂ ਜੱਟ ਭਰਮਾਰ ਹੋ ਗਿਆ
ਨੀ ਇਹ ਤਾ ਸਾਡੇ ਬੇਬੇ ਦੇ ਆ ਭਾਗ ਗੋਰੀਏ
ਨੀ ਜਿਸਦੇ ਘਰੇ Born Star ਹੋ ਗਿਆ
ਕੇ ਕੁੜੀਆਂ ਦਾ ਦਿਲ ਤੇਜ਼ ਤੇਜ਼ ਧੜਕੂ
ਜੇ Ready ਹੋਏ ਜੱਟ ਦਾ ਦੀਦਾਰ ਹੋ ਗਿਆ
ਓ Ready ਹੋਏ ਜੱਟ ਦਾ ਦੀਦਾਰ ਹੋ ਗਿਆ
ਓ ਖੜਜੋ ਹਲੇ ਤਾ ਹੋਰ ਪਿਆ
ਤੂ ਸੋਚੀ ਜਾਵੇ ਇਹਨੀ ਛੇਤੀ ਗੱਲ ਬਣ ਗਈ
ਨੀ ਤੇਰੇ ਨਾਲ Time ਕੀ ਗੁਜਾਰ ਹੋ ਗਿਆ
ਹੋ ਕਦਾ ਬਿੱਲੋ ਗਬਰੂ ਸ਼ਿਕਾਰੀ ਰਹਿ ਗਿਆ
ਜੇ ਤੇਰੇ ਆਲੇ ਨਖਰੇ ਦੀ ਮਾਰ ਹੋ ਗਿਆ
ਆ ਨਾਮ ਰਹਿੰਦੀ ਦੁਨੀਆਂ ਤਾਂ ਹੀ ਆ ਚਲਨਾ
ਨੀ ਹੁਣ ਕੁਝ ਇਹਦਾ ਦਾ ਆਸਾਰ ਹੋ ਗਿਆ
ਓ ਤਹੀਂ Shivjot Shivjot ਬੱਲਿਏ
ਗੀਤਾਂ ਚੋਂ ਵੀ ਮੇਰੇ ਤੋਂ ਵੀ ਬਾਰ ਬਾਰ ਹੋ ਗਿਆ
Yeah Yeah
Check
The Boss On The Beat
ਮੇਰਾ ਭਾਈ Shivjot
See How We Do It 2021 Remake
Anthem ਗੱਲ ਸੁਨ ਲੈ ਐਡਾ ਹੀ ਕਰਾਂਗੇ ਰੁਕਦੇ ਨੀ ਹੁਣ ,ਬੈਂਗ ਬੈਂਗ
You May Also Like
» True Talks [Jassa Dhillon] » Shehenshah [Jenny Johal] » Trending Reel [Kay Vee Singh] » Judge [Amrinder Gill] » Gol Chowk [Hustinder, Gurlez Akhtar] » Pair Di Mitti [Parry Sidhu] » Tere Bin [Jaspinder Narula, Firoz Khan] » Athra Ghora [Surjit Bhullar, Sudesh Kumari]FAQs for Ready Sheady
Who is singer of Ready Sheady song ?
Singer of Shivjot.
Who is writer of Ready Sheady song ?
Shivjot wrote this Song.
Who is the music director of Ready Sheady song ?
Ready Sheady is Tuned by The Boss.
Which label release Ready Sheady song ?
Ready Sheady is released under the label of T-Series Apna Punjab.
Whats the playtime (duration) of Ready Sheady song ?
Playtime of song Ready Sheady is 03:43 minute.
How can I download Ready Sheady song ?
You can download Ready Sheady song via click above download links.