Ravi Da Pani Kundan Singh Mp3 Song Download
Get This Song
Play Online
Share This Song
Ravi Da Pani Song Lyrics
ਆਇਆ ਲੜੀਏ ਨੀ ਤੇਰਾ..
ਸਿਹਰੇਆ ਵਾਲਾ ਵਯਾਵਨ ਆਇਆ
ਪਾਣੀ ਰਵੀ ਦਾ ਚਢ ਕੇ ਵਿਖਤਾ ਆਏ
ਹਵਾ ਉਧ ਕੇ ਆ ਗਯੀ ਬੇਲੇਆਂ ਚੋਂ
ਸਾਡੇ ਚਾਵਾਂ ਜੋ ਹੈ ਰੰਗਦਾੜ ਸ਼ੀਸ਼ੇ
ਆ ਗਾਏ ਨੇ ਉਠ ਕੇ ਮੇਲੇ ਵਿਚੋ
ਲਾਟੂ ਘੁਮਦੇ ਵੇ ਵਿਹਦੇ ਚੁਂਦੇ ਵੇ ਉੱਡੀ ਮੋਰੇ ਜਾਂਦੇ ਸੂਰਮੇਦਨੀ ਉੱਤੇ
ਲਾਟੂ ਘੁਮਦੇ ਵੇ ਵਿਹਦੇ ਚੁਂਦੇ ਵੇ ਉੱਡੀ ਮੋਰੇ ਜਾਂਦੇ ਸੂਰਮੇਦਨੀ ਉੱਤੇ
ਧਨ ਧਨ ਬੀਬਾ ਚੀਰਾ ਬੰਨ ਬੀਬਾ ਸਾਡੇ ਘਰ ਆਯੋ ਮਿਹੇਰਬਾਣਿਯਾ ਵੇ
ਧਨ ਧਨ ਬੀਬਾ ਚੀਰਾ ਬੰਨ ਬੀਬਾ ਸਾਡੇ ਘਰ ਆਯੋ ਮਿਹੇਰਬਾਣਿਯਾ ਵੇ
ਨੀਂਦਾ ਕੱਚੀਆਂ ਤੇ ਦਿਲ ਕਰੇ ਕੂਕਦੂ ਕੂਜ੍ਯੂ
ਵੇ ਮੈਂ ਤਾ ਦਿਨੇ ਦੀ ਡਿੱਗ ਪਯੀ
ਵਿਚ ਇਸ਼ਕ਼ੇ ਦੇ ਚੰਨਾ ਖੂ
ਹਨ ਨੀਂਦਾ ਕੱਚੀਆਂ ਤੇ ਦਿਲ ਕਰੇ ਕੂਕਦੂ ਕੂਜ੍ਯੂ
ਵੇ ਮੈਂ ਡਿਗ ਪਯੀ ਵਿਚ ਇਸ਼ਕ਼ੇ ਖੁ..
ਨੈਣ ਹੋ ਗਾਏ ਨੱਤ ਬੋਰੇ
ਗੱਲਾਂ ਦਿਸ੍ਦਾ ਆਏ ਚੰਨਾ ਤੂ..
ਨੀਂਦਾ ਕੱਚੀਆਂ ਤੇ ਦਿਲ ਕਰੇ ਕੂਕਦੂ ਕੂਜ੍ਯੂ
ਵੇ ਮੈਂ ਡਿੱਗ ਪਯੀ ਵਿਚ ਇਸ਼ਕ਼ੇ ਖੁ
ਅਖਾਂ ਮੀਚ ਕੇ ਵੇ ਮੈਂ ਸੋਚਦੀ
ਦਿਲ ਉੱਦ’ਦਾ ਉੱਦ’ਦਾ ਬੋਚ ਦੀ
ਦਿਲ ਉੱਦ’ਦਾ ਉੱਦ’ਦਾ ਬੋਚ ਦੀ
ਤੇਰੀ ਰਾਣੀ ਰਾਜਾ ਜੀ ਤੇਰੀ ਰਾਣੀ
(ਤੇਰੀ ਰਾਣੀ ਰਾਣੀ..)
ਤੇਰੀ ਰਾਣੀ ਰਾਜਾ ਜੀ ਤੇਰੀ ਰਾਣੀ
ਰਾਣੀ..
ਟੱਕੇ ਯਾਰ ਸੀ ਅਖਾਂ ਫਾਰਸੀ ਸਿਂਦੀ ਕੁਤੀਯਾਂ ਅੰਗ ਪੈਰ ਚੰਨੋ
ਟੱਕੇ ਯਾਰ ਸੀ ਅਖਾਂ ਫਾਰਸੀ ਸਿਂਦੀ ਕੁਤੀਯਾਂ ਅੰਗ ਪੈਰ ਚੰਨੋ
ਜੋ ਪੰਜਾਬ ਸਾਂਝੇ ਸਾਡੇ ਖਾਬ ਸਾਂਝੇ
ਤੇਰੇ ਹਥ ਚੋਂ ਪੀ ਲਾਂ ਜ਼ਿਹੇਰ ਚੰਨੋ..
ਜੋ ਪੰਜਾਬ ਸਾਂਝੇ ਸਾਡੇ ਖਾਬ ਸਾਂਝੇ
ਤੇਰੇ ਹਥ ਚੋਂ ਪੀ ਲਾਂ ਜ਼ਿਹੇਰ ਚੰਨੋ..
ਮਿੱਤਠੀ ਮਿੱਤਠੀ ਔਂਦੀ ਹਾਏ
ਵਾਸ਼ਨਾ ਨੀ ਸਾਡੇ ਹੀਰੀਏ ਸਾਖ ਸੁਹੇਲੇਯਾ ਚੋਂ
ਹੋ.. ਰੇਤਾ ਸੱਤ ਰੰਗਾਂ ਦਾ ਉਡਦਾ ਆਏ
ਅੱਜ ਦਿਹਾ ਦੇ ਰੰਗਲੇ ਤਾ ਵੇਲੇਯਾ ਚੋਂ
You May Also Like
» Guran Da Jus [Kundan Singh] » Vadayan Mata Gujri Nu [Kundan Singh] » Tali Utte Sees Thar Ke [Kundan Singh] » Chad Anand Puri [Kundan Singh] » Mata Gujri Te Do Chote Lal [Kundan Singh] » Sant Sipai [Kundan Singh] » Baba Deep Singh [Kundan Singh] » Intro [Kundan Singh]FAQs for Ravi Da Pani
Who is singer of Ravi Da Pani song ?
Singer of Kundan Singh.
Which label release Ravi Da Pani song ?
Ravi Da Pani is released under the label of DMC Records.
Whats the playtime (duration) of Ravi Da Pani song ?
Playtime of song Ravi Da Pani is 03:25 minute.
How can I download Ravi Da Pani song ?
You can download Ravi Da Pani song via click above download links.