Rani Haar Chandra Brar Mp3 Song Download
Get This Song
Play Online
Share This Song
Rani Haar Song Lyrics
Hey Guess Who's On The Beat Again Gaiphy
ਜੇ ਨਾ ਕੀਤੀਆਂ ਪੂਰੀਆਂ ਡੀਮਾਂਡ ਆ ਸਮਝੀ ਮੈਂ ਕੰਧ ਆਪਣੇ ਚ ਚਿੰਨਤੀ ਐ
ਕੀ ਪਾ ਕੇ ਆਵਾ ਮਿਲਣ ਮੈ ਸੋਹਣੇਯਾ ਵੇ ਮੇਰੇ ਕੋਲ ਸੂਟ ਗਿੰਨਤੀ ਦੇ
ਜੇ ਤੈਨੂੰ ਚਾਹੀਦਾ ਪਿਆਰ ਮੈਨੂੰ ਲੈਣੇ ਰਾਣੀ ਹਾਰ ਹੱਥ ਜੋੜ ਕੇ ਬੇਨਤੀ ਐ
ਕੀ ਪਾ ਕੇ ਆਵਾ ਮਿਲਣ ਮੈ ਸੋਹਣੇਯਾ ਵੇ ਮੇਰੇ ਕੋਲ ਸੂਟ ਗਿੰਨਤੀ ਦੇ ਹੋ
ਤੇਨੂੰ ਮਿਲਿਆ ਪਿਆਰ ਮੇਰਾ ਸੱਜੜਾ ਰੱਖਣ ਅੱਖ ਦਾ ਬਣਾਕੇ ਜਟਾ ਕਜਰਾ
ਮੈਨੂੰ ਝਾਂਜਰ ਲੈ ਕੇ ਚਾਂਦੀ ਦੀ ਤੇ ਸੋਨੇ ਦਾ ਇੱਕ ਗਜਰਾ
ਵਾਰੋ ਵਾਰੀ ਇਹੇ ਕਰਕੇ ਰੀਪੀਟ ਟੁੱਟ ਗਈ ਮੈਂ ਜੁੱਤੀ ਲਾਹ ਕੇ ਵੇ ਸੁੱਟ ਤੀ ਐ
ਕੀ ਪਾ ਕੇ ਆਵਾ ਮਿਲਣ ਮੈ ਸੋਹਣੇਯਾ ਵੇ ਮੇਰੇ ਕੋਲ ਸੂਟ ਗਿੰਨਤੀ ਦੇ
ਜੇ ਤੈਨੂੰ ਚਾਹੀਦਾ ਪਿਆਰ ਮੈਨੂੰ ਲੈਣੇ ਰਾਣੀ ਹਾਰ ਹੱਥ ਜੋੜ ਕੇ ਬੇਨਤੀ ਐ
ਰੱਖੀ ਥੌਟ ਤੂੰ ਮਿਲ ਕੇ ਮੇਰੀ ਮੱਤ ਦਾ
ਆਇਆ ਬਿਬਾ ਚ ਸਟਾਕ ਪੂਰਾ ਅੱਤ ਦਾ
ਮੈਨੂੰ ਸ਼ਾਪਿੰਗ ਦੀ ਲੱਗੀ ਰਹਿੰਦੀ ਟੋੜ ਵੇ
ਜਿਵੇ ਚਸਕਾ ਦਾਰੂ ਦੀ ਤੇਨੂੰ ਲੱਤ ਦਾ
ਗਲ ਸੁਣੀ ਕੰਨ ਖੋਲ ਕੇ ਚੰਦਰ ਬਰਾਰਾ ਇਕ Lakme ਦੀ Kit ਵੀ ਏ
ਕੀ ਪਾ ਕੇ ਆਵਾ ਮਿਲਣ ਮੈ ਸੋਹਣੇਯਾ ਵੇ ਮੇਰੇ ਕੋਲ ਸੂਟ ਗਿੰਨਤੀ ਦੇ
ਜੇ ਤੈਨੂੰ ਚਾਹੀਦਾ ਪਿਆਰ ਮੈਨੂੰ ਲੈਣੇ ਰਾਣੀ ਹਾਰ ਹੱਥ ਜੋੜ ਕੇ ਬੇਨਤੀ ਐ
ਨੋਟਾਂ ਦੇ ਨਾਲ ਫੁੱਲ ਐ ਬਟੂਆ ਦੋ ਤਿੰਨ ਖਰਚ ਦੇ ਗਾਂਧੀ ਵੇ
ਸੂਟ ਖਰੀਦੇ ਤੋਂ ਬਿਨਾ ਮੈਂ ਵਾਪਸ ਨਾ ਜਾਣਦੀ ਵੇ ਸੂਟ ਖਰੀਦੇ ਤੋਂ ਬਿਨਾ
ਮੈਂ ਵਾਪਸ ਨਾ ਜਾਣਦੀ ਵੇ ਸੂਟ ਖਰੀਦੇ ਤੋਂ
You May Also Like
» Aura [Jaskaran Riarr] » Mad Bunny [Jasmine Sandlas, Sukh E Muzical Doctorz] » Just You [Simar Doraha] » Lowkey [Shivjot] » Behave [Surjit Bhullar, Sudesh Kumari] » Jutti [Lakhi Ghuman] » Gaddi [Gulab Sidhu] » Feel Mundeya [Kay Vee Singh]FAQs for Rani Haar
Who is singer of Rani Haar song ?
Singer of Chandra Brar.
Who is writer of Rani Haar song ?
Chandra Brar wrote this Song.
Who is the music director of Rani Haar song ?
Rani Haar is Tuned by Gaiphy.
Which label release Rani Haar song ?
Rani Haar is released under the label of Chandra Brar.
Whats the playtime (duration) of Rani Haar song ?
Playtime of song Rani Haar is 02:16 minute.
How can I download Rani Haar song ?
You can download Rani Haar song via click above download links.