Rangla Panjab Sukhshinder Shinda Mp3 Song Download
Get This Song
Play Online
Share This Song
Rangla Panjab Song Lyrics
ਓ ਕਦੇ ਨਾ ਰਾਂਝਾ ਕੰਨ ਪਰਵਾਉਂਦਾ ਜੇ ਹੀਰ ਖਵਾਉਂਦੀ ਚੂਰੀ ਨਾ
ਹੀਰ ਆਖਦਾ ਕੌਣ ਰਾਂਝੇ ਦੀ ਜੇ ਵਾਰਸ ਲਿਖਦਾ ਪੂਰੀ ਨਾ
ਸੋਹਣੀ ਨੀ ਫੇਰ ਡੁੱਬਣਾ ਕਿਉਂ ਸੀ ਜੇ ਹੁੰਦਾ ਯਾਰ ਜ਼ਰੂਰੀ ਨਾ
ਇਸ਼ਕ ਨੇ ਮਾਨਾ ਡੁੱਬ ਜਾਣਾ ਸੀ ਜੇ ਆਸ਼ਿਕ ਚੜ੍ਹਦੇ ਸੂਲੀ ਨਾ
ਜੇ ਆਸ਼ਿਕ ਚੜ੍ਹਦੇ ਸੂਲੀ ਨਾ
ਭੱਠੀਆਂ ਵਿਚ ਦਾਣੇ ਨੀ ਭੱਠੀਆਂ ਵਿਚ ਦਾਣੇ ਨੀ
ਭੱਠੀਆਂ ਵਿਚ ਦਾਣੇ ਨੀ ਭੱਠੀਆਂ ਵਿਚ ਦਾਣੇ ਨੀ
ਦੇਖੀ ਕਿਤੇ ਸਾੜ ਨਾ ਦੇਈ ਦਾਣੇ ਮਿੱਤ੍ਰਾਂ ਨੇ ਖਾਣੇ ਨੀ
ਦਾਣੇ ਮਿੱਤ੍ਰਾਂ ਨੇ ਖਾਣੇ ਨੀ ਦਾਣੇ ਮਿੱਤ੍ਰਾਂ ਨੇ ਖਾਣੇ ਨੀ
ਓ ਆਈ ਤੇਰੇ ਤੇ ਹੈ ਜਦੋਂ ਦੀ ਜਵਾਨੀ ਨੀ ਨਿਤ ਕਰਦੀ ਏ ਇਹ ਨਵੀਂ ਛੇੜਖਾਨੀ ਨੀ
ਆਈ ਤੇਰੇ ਤੇ ਹੈ ਜਦੋਂ ਦੀ ਜਵਾਨੀ ਨੀ ਨਿਤ ਕਰਦੀ ਏ ਇਹ ਨਵੀਂ ਛੇੜਖਾਨੀ ਨੀ
ਨਾ ਰੱਖੇ ਕਿਸੇ ਕੋਲੋ ਪਰਦਾ ਤੂੰ ਰੰਗ ਦੇ ਲੈਆ ਚੁਣੀ ਨੂੰ ਮੁਟਿਆਰੇ
ਨੀ ਮਿੱਤ੍ਰਾਂ ਦੀ ਪੱਗ ਵਰਗਾ ਦੇ ਲੈਆ ਚੁਣੀ ਨੂੰ ਮੁਟਿਆਰੇ
ਨੀ ਮਿੱਤ੍ਰਾਂ ਦੀ ਪੱਗ ਵਰਗਾ ਨੀ ਮਿੱਤ੍ਰਾਂ ਦੀ ਪੱਗ ਵਰਗਾ
ਲਾਲੀ ਮੁਖੜੇ ਤੇ ਘੁੰਡਵਾ ਸਰੀਰ ਨੀ ਤੈਨੂੰ ਆਖਦੇ ਸਿਆਲਾਂ ਵਾਲੀ ਹੀਰ ਨੀ
ਲਾਲੀ ਮੁਖੜੇ ਤੇ ਘੁੰਡਵਾ ਸਰੀਰ ਨੀ ਤੈਨੂੰ ਆਖਦੇ ਸਿਆਲਾਂ ਵਾਲੀ ਹੀਰ ਨੀ
ਨੀ ਹਾਂ ਮਸਾ ਮਿਲੇ ਹਾਂ ਨੂੰ ਨੀ ਤੂੰ ਮਟਕ ਮਟਕ ਪੱਬ ਧਰਦੀ ਨੀ
ਫਿਰੇ ਹਾਰੇ ਅੱਖ ਲਾਉਣ ਨੂੰ ਤੂੰ ਮਟਕ ਮਟਕ ਪੱਬ ਧਰਦੀ ਨੀ
ਫਿਰੇ ਹਾਰੇ ਅੱਖ ਲਾਉਣ ਨੂੰ ਤੂੰ ਮਟਕ ਮਟਕ ਪੱਬ ਧਰਦੀ ਨੀ ਫਿਰੇ ਹਾਰੇ ਅੱਖ ਲਾਉਣ ਨੂੰ
ਓ ਓ ਓ ਇਸ਼ਕ ਦਾ ਸੁਰਮਾ
ਰੋ ਰੋ ਖੁਰਣਾ
ਮੇਚ ਕਿਸੇ ਨੂੰ ਆਵੇ
ਅੱਖੀਆਂ ਦੇ ਵਿਚ ਹਰ ਕੋਈ ਪਾਵੇ
ਕੋਈ ਕੋਈ ਮਟਕਾਵੇ
ਸਾਡੇ ਦਿਲ ਵਿੱਚ ਵੱਸਦੀ ਐ ਸਾਡੇ ਦਿਲ ਵਿੱਚ ਵੱਸਦੀ ਐ ਸਾਡੇ ਦਿਲ ਵਿੱਚ ਵੱਸਦੀ ਐ ਸਾਡੇ ਦਿਲ ਵਿੱਚ ਵੱਸਦੀ ਐ
ਓ ਬੁੱਲਿਆਂ ਚੋਂ ਲੋਕ ਹੱਸਦੇ ਨੀ ਤੂੰ ਅੱਖੀਆਂ ਚੋਂ ਹੱਸਦੀ ਐ
ਨੀ ਤੂੰ ਅੱਖੀਆਂ ਚੋਂ ਹੱਸਦੀ ਐ ਨੀ ਤੂੰ ਅੱਖੀਆਂ ਚੋਂ ਹੱਸਦੀ ਐ
ਚੀਕੂ ਚੀਕੂ ਕਰੇ ਜੁੱਤੀ ਟੀਲੈਹਦਾਰ ਨੀ ਨੀ ਤੇਰਾ ਫੁੱਲਾਂ ਨਾਲੋ ਹੌਲਾ ਜਾਪੇ ਭਾਰ ਨੀ
ਚੀਕੂ ਚੀਕੂ ਕਰੇ ਜੁੱਤੀ ਟੀਲੈਹਦਾਰ ਨੀ ਨੀ ਤੇਰਾ ਫੁੱਲਾਂ ਨਾਲੋ ਹੌਲਾ ਜਾਪੇ ਭਾਰ ਨੀ
ਨੀ ਸਾਧ ਕੇ ਨੀ ਤੇਰੀ ਠੋੜ ਦੇ ਉੱਡ ਗਏ ਨੀ ਹੋਸ਼ ਮੁਟਿਆਰੇ
ਦੇਖ ਕੇ ਕਲਿਹਰੀ ਮੋੜ ਦੇ ਉੱਡ ਗਏ ਨੀ ਹੋਸ਼ ਮੁਟਿਆਰੇ ਦੇਖ ਕੇ ਕਲਿਹਰੀ ਮੋੜ ਦੇ
ਉੱਡ ਗਏ ਨੀ ਹੋਸ਼ ਮੁਟਿਆਰੇ ਦੇਖ ਕੇ ਕਲਿਹਰੀ ਮੋੜ ਦੇ
ਤੇਰੀ ਅੱਗਾ ਜਿਹੀ ਜਵਾਨੀ ਨੀ ਤੇਰੇ ਗੱਲ ਵਿਚ ਕਾਲੀ ਗਾਨੀ ਨੀ
ਕੋਈ ਰੂਪ ਤੇਰੇ ਦਾ ਸਾਨੀ ਨੀ ਹੁਣ ਹੋ ਗਈ ਅੱਖ ਮਸਤਾਨੀ ਨੀ
ਹੁਣ ਹੋ ਗਈ ਅੱਖ ਮਸਤਾਨੀ ਨੀ ਤੇਰੇ ਬਣ ਨਾ ਦਿਲਬਾਰ ਜਾਨੀ ਨੀ
ਨਸ਼ਾ ਤੇਰੀਆਂ ਹੀ ਤੇਰੀਆਂ ਮੁਹੱਬਤਾਂ ਦਾ
ਬਿਲੋ ਨੀ ਜੱਟ ਤੇਰੇ ਉੱਤੇ ਉੱਤੇ ਮਰਦਾ ਤੇਰੇ ਉੱਤੇ ਉੱਤੇ ਮਰਦਾ
ਹਾਰਾ ਨੀ ਮੁੰਡਾ ਤੇਰੇ ਉੱਤੇ ਉੱਤੇ ਮਰਦਾ ਤੇਰੇ ਉੱਤੇ ਉੱਤੇ ਮਰਦਾ
ਰੂਪ ਜਾਪੇ ਤੇਰਾ ਚੌਦਵੀਂ ਦਾ ਚਾਂਦ ਨੀ ਮੋਤੀ ਲੱਗਦੇ ਨੀ ਚਿੱਟੇ ਚਿੱਟੇ ਦੰਦ ਨੀ
ਰੂਪ ਜਾਪੇ ਤੇਰਾ ਚੌਦਵੀਂ ਦਾ ਚਾਂਦ ਨੀ ਮੋਤੀ ਲੱਗਦੇ ਨੀ ਚਿੱਟੇ ਚਿੱਟੇ ਦੰਦ ਨੀ
ਨੀ ਹਰ ਕੋਈ ਖੜਾ ਤਾੜ੍ਹਦਾ ਆ ਜਾ ਨੱਚ ਲੈ ਗਿੱਧੇ ਚ ਮੁਟਿਆਰੇ ਨੀ ਜੱਟ ਤੈਨੂੰ ਵਾਜਾ ਮਰਦਾ
ਨੱਚ ਲੈ ਗਿੱਧੇ ਚ ਮੁਟਿਆਰੇ ਨੀ ਜੱਟ ਤੈਨੂੰ ਵਾਜਾ ਮਰਦਾ
ਆ ਜਾ ਨੱਚ ਲੈ ਗਿੱਧੇ ਚ ਮੁਟਿਆਰੇ ਨੀ ਜੱਟ ਤੈਨੂੰ ਵਾਜਾ ਮਰਦਾ
ਓ ਓ ਬੈਠ ਜਾ ਬੈਠ ਜਾ ਸਾਨੂੰ ਸੋਹਣੀਏ ਦਿਲਾਂ ਦੀ ਨੀ ਤੂੰ ਕਹਿ ਜਾ
ਬੈਠ ਜਾ ਬੈਠ ਜਾ ਸਾਨੂੰ ਸੋਹਣੀਏ ਦਿਲਾਂ ਦੀ ਨੀ ਤੂੰ ਕਹਿ ਜਾ
ਦੋ ਪਲ ਮਿੱਤ੍ਰਾਂ ਦੇ ਕੋਲ ਕੋਲ ਤੂੰ ਦੁੱਖ ਦਿਲਾਂ ਦੇ ਫੋਲ ਫੋਲ
ਨੀ ਆ ਮਿੱਠੇ ਜਿਹੇ ਬੋਲ ਬੋਲ ਤੂੰ ਕਹਿ ਜਾ
ਬੈਠ ਜਾ ਬੈਠ ਜਾ ਸਾਨੂੰ ਸੋਹਣੀਏ ਦਿਲਾਂ ਦੀ ਨੀ ਤੂੰ ਕਹਿ ਜਾ
ਤੋੜੀ ਤੋੜੀ ਤੋੜੀ ਤੋੜੀ ਤੋੜੀ ਤੋੜੀ
ਓ ਦੁਨੀਆਂ ਲੱਖ ਵੱਸਦੀ
ਦਿਲ ਮਿਲੇਆ ਦੀ ਜੋੜੀ
ਪਾਣੀ ਵਿੱਚ ਮਧਾਣੀ ਪਾਉਂਦੇ
ਅਕਲ ਜਿਹਨਾਂ ਨੂੰ ਤੋੜੀ
ਗੁੱਸੇ ਕਰ ਕੇ ਘਰੋ ਭਜਾ ਲਈ
ਮਿੰਤਾ ਕਰ ਕੇ ਮੋੜੇ
ਕਾਬੂ ਕਰਨੀ ਮੁਸ਼ਕਿਲ ਹੁੰਦੀ
ਬਿਨਾ ਲਗਾਮਾਂ ਘੋੜੀ
ਯਾਰੀ ਮਿੱਤ੍ਰਾਂ ਨੇ ਸਿਖਰ ਚੜਾ ਕੇ ਤੋੜੀ
ਯਾਰੀ ਮਿੱਤ੍ਰਾਂ ਨੇ ਸਿਖਰ ਚੜਾ ਕੇ ਤੋੜੀ
ਯਾਰੀ ਮਿੱਤ੍ਰਾਂ ਨੇ ਸਿਖਰ ਚੜਾ ਕੇ ਤੋੜੀ
ਯਾਰੀ ਮਿੱਤ੍ਰਾਂ ਨੇ ਸਿਖਰ ਚੜਾ ਕੇ ਤੋੜੀ
ਯਾਰੀ ਮਿੱਤ੍ਰਾਂ ਨੇ
You May Also Like
» Ishk [Sukhshinder Shinda] » Jazzy Boly [Sukhshinder Shinda, Jazzy B] » The Folk Groove [Sukhshinder Shinda] » Dhamiwala Da Dhol [Sukhshinder Shinda] » Dhulla [Sukhshinder Shinda, Kuldip Manak, Jazzy B] » Hoopeh [Sukhshinder Shinda, K S Makhan] » Putt Sardaran Da [Sukhshinder Shinda, Bhinda Jatt]FAQs for Rangla Panjab
Who is singer of Rangla Panjab song ?
Singer of Sukhshinder Shinda.
Which label release Rangla Panjab song ?
Rangla Panjab is released under the label of Kiss Records.
Whats the playtime (duration) of Rangla Panjab song ?
Playtime of song Rangla Panjab is 05:52 minute.
How can I download Rangla Panjab song ?
You can download Rangla Panjab song via click above download links.