Rangla Hassa Yugraj Mp3 Song Download
Get This Song
Play Online
Share This Song
Rangla Hassa Song Lyrics
ਰੰਗਲਾ ਰੰਗਲਾ ਤੇਰਾ ਰੰਗਲਾ
ਰੰਗਲਾ ਰੰਗਲਾ ਤੇਰਾ ਰੰਗਲਾ
ਰੰਗਲਾ ਰੰਗਲਾ ਤੇਰਾ ਰੰਗਲਾ
ਰੰਗਲਾ ਰੰਗਲਾ ਤੇਰਾ ਰੰਗਲਾ
ਰੰਗਲਾ ਰੰਗਲਾ ਤੇਰਾ ਰੰਗਲਾ
You Are Ready
ਤੇਰਾ ਰੰਗਲਾ ਰੰਗਲਾ ਹਾਸਾ
ਸਾਨੂੰ ਲੁੱਟ ਕੇ ਲੈ ਗਿਆ
ਬੁਲਿਆਂ ਦਾ ਸੁਰਖ ਗੰਡਾਸਾ
ਸਾਨੂੰ ਲੁੱਟ ਕੇ ਲੈ ਗਿਆ
ਤੇਰਾ ਰੰਗਲਾ ਰੰਗਲਾ ਹਾਸਾ
ਸਾਨੂੰ ਲੁੱਟ ਕੇ ਲੈ ਗਿਆ
ਫੁੱਲਾਂ ਵਰਗਾ ਲੱਗਦਾ ਹੈ ਤੇਰਾ ਹੱਸਣਾ ਨੀ
ਲੁੱਟ ਕੇ ਲੈ ਗਿਆ
ਪਾ ਸੂਰਮੇ ਦੀ ਧਾਣੀ ਦਿਲ ਨੂੰ ਢਸਣਾ ਨੀ
ਲੁੱਟ ਕੇ ਲੈ ਗਿਆ
ਪਾ ਸੂਰਮੇ ਦੀ ਧਾਣੀ ਦਿਲ ਨੂੰ ਢਸਣਾ ਨੀ
ਨੰਗਾ ਰੱਖਣਾ Clip ਵਾਲਾ ਪਾਸਾ
ਸਾਨੂੰ ਲੁੱਟ ਕੇ ਲੈ ਗਿਆ
ਤੇਰਾ ਰੰਗਲਾ ਰੰਗਲਾ ਹਾਸਾ
ਸਾਨੂੰ ਲੁੱਟ ਕੇ ਲੈ ਗਿਆ
ਬੁਲਿਆਂ ਦਾ ਸੁਰਖ ਗੰਡਾਸਾ
ਸਾਨੂੰ ਲੁੱਟ ਕੇ ਲੈ ਗਿਆ
ਨਖਰੇ ਦੇ ਵਿੱਚ ਰਹਿੰਦੀ ਤੇਰੀ ਤੋਰ ਜਿਵੇ
ਅੱਖ ਰਕਾਨੇ ਲੱਗਦੀ ਤੇਰੀ ਚੋਰ ਜਿਵੇ
ਅੱਖ ਰਕਾਨੇ ਲੱਗਦੀ ਤੇਰੀ ਚੋਰ ਜਿਵੇ
ਕੋਲੋਂ ਲੱਗਣਾ ਨੀ ਵੱਟ ਕੇ ਪਾਸਾ
ਸਾਨੂੰ ਲੁੱਟ ਕੇ ਲੈ ਗਿਆ
ਤੇਰਾ ਰੰਗਲਾ ਰੰਗਲਾ ਹਾਸਾ
ਸਾਨੂੰ ਲੁੱਟ ਕੇ ਲੈ ਗਿਆ
ਬੁਲਿਆਂ ਦਾ ਸੁਰਖ ਗੰਡਾਸਾ
ਸਾਨੂੰ ਲੁੱਟ ਕੇ ਲੈ ਗਿਆ
ਜਾਦੂ ਕਰਕੇ ਲੈ ਗਿਆ ਤੇਰਾ ਚੇਹਰਾ ਨੀ
ਖੰਨੇ ਵਾਲਾ ਦਵਿੰਦਰ ਹੋ ਗਿਆ ਤੇਰਾ ਨੀ
ਖੰਨੇ ਵਾਲਾ ਦਵਿੰਦਰ ਹੋ ਗਿਆ ਤੇਰਾ ਨੀ
ਹੱਥ ਫੜਨਾ ਪੈ ਗਿਆ ਕਾਸਾ
ਸਾਨੂੰ ਲੁੱਟ ਕੇ ਲੈ ਗਿਆ
ਤੇਰਾ ਰੰਗਲਾ ਰੰਗਲਾ ਹਾਸਾ
ਸਾਨੂੰ ਲੁੱਟ ਕੇ ਲੈ ਗਿਆ
ਬੁਲਿਆਂ ਦਾ ਸੁਰਖ ਗੰਡਾਸਾ
ਸਾਨੂੰ ਲੁੱਟ ਕੇ ਲੈ ਗਿਆ
ਤੇਰਾ ਰੰਗਲਾ ਰੰਗਲਾ ਹਾਸਾ
ਸਾਨੂੰ ਲੁੱਟ ਕੇ ਲੈ ਗਿਆ
ਰੰਗਲਾ ਰੰਗਲਾ ਤੇਰਾ ਰੰਗਲਾ
You May Also Like
» Jatt [Yugraj] » Heer [Yugraj] » Introduction Rap [Cheshire Cat] » Lok Tath [Yugraj] » Kuri [Yugraj] » Raunak [Yugraj] » Ankhiyan [Yugraj] » Mundari [Yugraj]FAQs for Rangla Hassa
Who is singer of Rangla Hassa song ?
Singer of Yugraj.
Who is the music director of Rangla Hassa song ?
Rangla Hassa is Tuned by Yugraj.
Which label release Rangla Hassa song ?
Rangla Hassa is released under the label of Universal Music India.
Whats the playtime (duration) of Rangla Hassa song ?
Playtime of song Rangla Hassa is 04:19 minute.
How can I download Rangla Hassa song ?
You can download Rangla Hassa song via click above download links.