Rangeen Gurnam Bhullar Mp3 Song Download
Get This Song
Play Online
Share This Song
Rangeen Song Lyrics
ਕੰਨਾ ਨੂੰ ਵਾਲ਼ੀਆਂ ਤੇ ਨੱਕ ਨੂੰ ਕੋਕਾ ਨੀ
ਜਿਸ ਦਿਨ ਤੂੰ ਹਾਂ ਕਰ ਦੇਣੀ, ਕਰ ਲਾਂਗੇ ਰੋਕਾ ਨੀ
ਤੇਰੀ ਤਾਰੀਫ਼ 'ਚ ਗਾਣੇ ਲਿਖਣੇ ਮੈਂ ਸਿਖ ਲੈਣੇ
ਕੁਝ ਕੁ Gurnam Bhullar ਦੇ Copy 'ਤੇ ਲਿਖ ਲੈਣੇ
ਕਰੂੰ ਹਰ Promise ਪੂਰਾ...
ਕਰੂੰ ਹਰ Promise ਪੂਰਾ, ਦਿੰਦਾ ਨਾ ਧੋਖਾ ਨੀ
ਕੰਨਾ ਨੂੰ ਵਾਲ਼ੀਆਂ ਤੇ ਨੱਕ ਨੂੰ ਕੋਕਾ ਨੀ
ਜਿਸ ਦਿਨ ਤੂੰ ਹਾਂ ਕਰ ਦੇਣੀ, ਕਰ ਲਾਂਗੇ ਰੋਕਾ ਨੀ
ਕਰ ਲਾਂਗੇ ਰੋਕਾ ਨੀ
L.a. ਵਿੱਚ Marriage, Paris Honeymoon ਲਈ Done ਕਰਤਾ
ਮੇਰੀ ਜਾਨ ਤੋਂ ਘੱਟ ਸੋਹਣਾ ਤੂੰ, ਕੱਲ੍ਹ Anxious ਮੈਂ ਚੰਨ ਕਰਤਾ
L.a. ਵਿੱਚ Marriage, Paris Honeymoon ਲਈ Done ਕਰਤਾ
ਮੇਰੀ ਜਾਨ ਤੋਂ ਘੱਟ ਸੋਹਣਾ ਤੂੰ, ਕੱਲ੍ਹ Anxious ਮੈਂ ਚੰਨ ਕਰਤਾ
Unlimited ਪਿਆਰ ਮੇਰਾ ਐ, ਲਵੀਂ ਸੰਭਾਲ਼, ਬਿੱਲੋ
ਮੁੰਡਾ ਐ Diamond ਵਰਗਾ, ਦੇਵੀਂ ਨਾ ਟਾਲ਼, ਬਿੱਲੋ
तेरे पे मरता जाऊँ...
तेरे पे मरता जाऊँ, ख़ुद को मैंने टोका नहीं
ਕੰਨਾ ਨੂੰ ਵਾਲ਼ੀਆਂ ਤੇ ਨੱਕ ਨੂੰ ਕੋਕਾ ਨੀ
ਜਿਸ ਦਿਨ ਤੂੰ ਹਾਂ ਕਰ ਦੇਣੀ, ਕਰ ਲਾਂਗੇ ਰੋਕਾ ਨੀ
(ਕੋਕਾ-ਕੋਕਾ ਨੀ, ਤੇ ਨੱਕ ਨੂੰ...)
(ਕੰਨਾ ਨੂੰ-, ਕੋਕਾ-ਕੋਕਾ ਨੀ, ਤੇ ਨੱਕ ਨੂੰ...)
ਹੱਥਾਂ ਵਿੱਚ ਹੱਥ ਹੋਣਗੇ, ਵੀਣੀ ਵਿੱਚ ਕੰਗਣਾ ਨੀ
ਦਿਲ ਦੀ ਗੱਲ ਦਿਲ ਨੂੰ ਕਹਿ ਦੇ, ਛੱਡ ਦੇ ਹੁਣ ਸੰਗਣਾ ਨੀ
ਹੱਥਾਂ ਵਿੱਚ ਹੱਥ ਹੋਣਗੇ, ਵੀਣੀ ਵਿੱਚ ਕੰਗਣਾ ਨੀ
ਦਿਲ ਦੀ ਗੱਲ ਦਿਲ ਨੂੰ ਕਹਿ ਦੇ, ਛੱਡ ਦੇ ਹੁਣ ਸੰਗਣਾ ਨੀ
ਬੜੀ Amazing ਹੋਣੀ ਸਾਡੀ Love Story ਆ
Date 'ਤੇ ਲੈ ਜਾਣਾ ਮੈਂ ਦੁਨੀਆ ਤੋਂ ਚੋਰੀ ਆ
ਮੇਰੇ ਤੋਂ ਦੂਰ ਹੋਣ ਦਾ...
ਮੇਰੇ ਤੋਂ ਦੂਰ ਜਾਣ ਦਾ ਦੇਣਾ ਨਾ ਮੌਕਾ ਨੀ
ਕੰਨਾ ਨੂੰ ਵਾਲ਼ੀਆਂ ਤੇ ਨੱਕ ਨੂੰ ਕੋਕਾ ਨੀ
ਜਿਸ ਦਿਨ ਤੂੰ ਹਾਂ ਕਰ ਦੇਣੀ, ਕਰ ਲਾਂਗੇ ਰੋਕਾ ਨੀ
ਕੰਨਾ ਨੂੰ ਵਾਲ਼ੀਆਂ ਤੇ ਨੱਕ ਨੂੰ ਕੋਕਾ ਨੀ
ਜਿਸ ਦਿਨ ਤੂੰ ਹਾਂ ਕਰ ਦੇਣੀ, ਕਰ ਲਾਂਗੇ ਰੋਕਾ ਨੀ
Sharry Nexus
You May Also Like
» Mitti De Bawe [Prabh Gill] » Puttran Da Daani [Resham Singh Anmol] » Gachak Vargi [Preet Pablo] » Memory Clocks [Jassi Sohal] » Saffran Ch [Deep Bajwa] » Kande Kadde [Azaad G, Labh Heera] » Doha'n De Pinda'n Nu [Sheera Jasvir] » More Beautiful [Gurnam Bhullar]FAQs for Rangeen
Who is singer of Rangeen song ?
Singer of Gurnam Bhullar.
Who is writer of Rangeen song ?
Gill Raunta wrote this Song.
Who is the music director of Rangeen song ?
Rangeen is Tuned by Master Mind.
Which label release Rangeen song ?
Rangeen is released under the label of DiamondStar Worldwide.
Whats the playtime (duration) of Rangeen song ?
Playtime of song Rangeen is 03:05 minute.
How can I download Rangeen song ?
You can download Rangeen song via click above download links.