Rang Tamaashe Udate Reindege Harbhajan Mann Mp3 Song Download
Get This Song
Play Online
Share This Song
Rang Tamaashe Udate Reindege Song Lyrics
Punjabi ਗੀਤ ਸੰਗੀਤ ਨੂੰ ਪਿਆਰ ਮਹੋਬਤ ਕਰਨ ਵਾਲੇ
ਸਾਰੇ ਸੰਸਾਰ ਚ ਵਸਦੇ ਦੋਸਤੋ
ਅੱਜ ਤੋਂ ਪੂਰੇ 20 ਸਾਲ ਪਹਿਲਾ
ਮੈ ਆਪਣੀ ਪਹਿਲੀ Album ਚਿੱਠੀਏ ਨੀ ਚਿੱਠੀਏ ਨਾਲ
Punjabi ਗਾਇਕੀ ਦੀ ਦਹਿਲੀਜ ਉਤੇ ਦਸਤਕ ਦਿਤੀ ਸੀ
ਤੁਹਾਡੀ ਹੱਲਾ ਸ਼ੇਰੀ ਤੇ ਹੋਂਸਲਾ ਅਵਾਜਾਈ ਸਦਕਾ
ਅੱਜ ਫੇਰ ਮੈ ਤੁਹਾਡਾ ਆਪਣਾ Harbhajan Maan
ਤੇ ਮੇਰਾ ਛੋਟਾ ਵੀਰ Gursewak Mann
ਪ੍ਰਸਿੱਧ Music Director Jaidev ਕੁਮਾਰ ਦੇ ਸਹਿਯੋਗ
ਅਤੇ ਪੰਜਾਬੀ ਜੁਬਾਨ ਦੇ Legendary ਗੀਤਕਾਰ
Babbu Singh Maan ਮਰਾੜਾ ਵਾਲਾ
ਅਤੇ ਸਵਰਗਵਾਸੀ ਸ਼੍ਰੋਮਣੀ Commission
Karnail Singh ਪਾਰਸ ਦੀਆਂ ਰਚਨਾ ਨਾਲ
Punjab ਦੀ ਲੋਕ ਰੰਗ ਚ ਰੰਗਿ ਆਪਣੀ
ਨਵੀ Album ਸਤਰੰਗੀ ਪੀਂਗ -2 ਤੋਂ ਲੈ ਕੇ
ਹਾਜ਼ਰ ਹੋ ਰਿਹਾ ਹਾਂ
ਇਕ ਯਾਦਗਾਰ ਵਜੋਂ ਕਿਉਕਿ ਇਨਸਾਨ ਦੀਆਂ
ਪਿੱਛੇ ਯਾਦਾਂ ਹੀ ਤਾਂ ਰਹਿ ਜਾਣਿਆ ਨੇ
ਕਹਿਣਾ ਕੁਛ ਹੋਰ ਨਾ ਲਿਖਿਆ ਤੇ ਜ਼ੋਰ ਨਾ
ਕਹਿਣਾ ਕੁਛ ਹੋਰ ਨਾ ਲਿਖਿਆ ਤੇ ਜ਼ੋਰ ਨਾ
ਮਰ ਗਿਆ ਦੇ ਮਗਰੋਂ ਲੋਕਿ ਪੌਂਦੇ ਕਹਾਣੀਆਂ
ਮਾਨਾ ਮਾਰ ਜਾਣਾ ਓਏ ਪਿਛਹੇ ਯਾਦਾਂ ਰਿਹ ਜਾਣਿਆ
ਮਾਨਾ ਮਾਰ ਜਾਣਾ ਪਿਛਹੇ ਯਾਦਾਂ ਰਿਹ ਜਾਣਿਆ
ਮਾਨਾ ਮਾਰ ਜਾਣਾ
ਹੁਣ ਤਕ ਵੀ ਲੋਕ ਜਿਨਾ ਦੇ ਪਿਆਰ ਦਿਆਂ ਬਾਤਾਂ ਪੌਂਦੇ
ਓ ਕੈਸੇ ਲੋਕ ਸੀ ਜਿਹੜੇ ਲਾਕੇ ਸਨ ਤੋੜ ਨਿਭੌਂਦੇ
ਹੁਣ ਤਕ ਵੀ ਲੋਕ ਜਿਨਾ ਦੇ ਪਿਆਰ ਦਿਆਂ ਬਾਤਾਂ ਪੌਂਦੇ
ਓ ਕੈਸੇ ਲੋਕ ਸੀ ਜਿਹੜੇ ਲਾਕੇ ਸਨ ਤੋੜ ਨਿਭੌਂਦ
ਵਾਪਿਸ ਨੀ ਔਣਾ ਓਹ੍ਨਾ ਨਦੀਆਂ ਦੇ ਪਾਣੀਆਂ
ਮਾਨਾ ਮਾਰ ਜਾਣਾ ਓਏ ਪਿਛਹੇ ਯਾਦਾਂ ਰਿਹ ਜਾਣਿਆ
ਮਾਨਾ ਮਾਰ ਜਾਣਾ ਪਿਛਹੇ ਯਾਦਾਂ ਰਿਹ ਜਾਣਿਆ
ਮਾਨਾ ਮਾਰ ਜਾਣਾ
ਰਬ ਦੇ ਸ਼ਹਿਜ਼ਾਦੇ ਬਣ ਕੇ ਦੁਨਿਆ ਤੇ ਔਂਦੇ ਜਿਹੜੇ
ਜ਼ਿੰਦਗੀ ਦੇ ਅਸ਼ਿਕ ਬਣ ਕੇ ਜ਼ਿੰਦਗੀ ਨੂ ਜੇਓਂਦੇ ਜਿਹੜੇ
ਰਬ ਦੇ ਸ਼ਹਿਜ਼ਾਦੇ ਬਣ ਕੇ ਦੁਨਿਆ ਤੇ ਔਂਦੇ ਜਿਹੜੇ
ਜ਼ਿੰਦਗੀ ਦੇ ਅਸ਼ਿਕ ਬਣ ਕੇ ਜ਼ਿੰਦਗੀ ਨੂ ਜੇਓਂਦੇ ਜਿਹੜੇ
ਜ਼ਿੰਦਗੀ ਦੀਆਂ ਮੌਜਾ ਓਹ੍ਨਾ
ਜ਼ਿੰਦਗੀ ਦੀਆਂ ਮੌਜਾ ਓਹ੍ਨਾ ਰੱਜ ਰੱਜ ਕੇ ਮਾਣਿਆ
ਮਾਨਾ ਮਰ ਜਾਣਾ ਓਏ ਪਿਛਹੇ ਯਾਦਾਂ ਰਿਹ ਜਾਣਿਆ
ਮਾਨਾ ਮਰ ਜਾਣਾ ਪਿਛਹੇ ਯਾਦਾਂ ਰਿਹ ਜਾਣਿਆ
ਮਾਨਾ ਮਰ ਜਾਣਾ
ਗੁਜ਼ਰੇ ਹੋਏ ਵਕ਼ਤ ਨੂ ਵੇਲੇ ਬਿਹ ਬਿਹ ਕੇ ਰੋਈਏ ਕਾਨੂੰ
ਆਪਣੀ ਹੀ ਨਜਰ ਚ ਅੱਪੇ ਹੌਲੇ ਜੇ ਹੋਈਏ ਕਾਨੂ
ਗੁਜ਼ਰੇ ਹੋਏ ਵਕ਼ਤ ਨੂ ਵੇਲੇ ਬਿਹ ਬਿਹ ਕੇ ਰੋਈਏ ਕਾਨੂੰ
ਆਪਣੀ ਹੀ ਨਜਰ ਚ ਅੱਪੇ ਹੌਲੇ ਜੇ ਹੋਈਏ ਕਾਨੂ
ਜੋ ਕੁਛ ਵ ਕਰਣਾ ਹੁਣ ਹੀ ਕਰ ਜਾਈਏ ਹਾਣੀਆਂ
ਮਾਨਾ ਮਰ ਜਾਣਾ ਓਏ ਪਿਛਹੇ ਯਾਦਾਂ ਰਿਹ ਜਾਣਿਆ
ਮਾਨਾ ਮਰ ਜਾਣਾ ਪਿਛਹੇ ਯਾਦਾਂ ਰਿਹ ਜਾਣਿਆ
ਮਾਨਾ ਮਰ ਜਾਣਾ
You May Also Like
» Pooran Putt Pardesi Tore [Harbhajan Mann] » Vaari Vaari Mein Jaan [Harbhajan Mann] » Na Jaa Sohiyan Sajna [Harbhajan Mann] » Rang Tamaashe [Harbhajan Mann] » Call Jalandhar Ton [Harbhajan Mann] » Pooran Putt Pardesi [Harbhajan Mann] » Nachi Ni Jado Nachi [Harbhajan Mann] » Dilbariyan Tu Jo Kite [Harbhajan Mann]FAQs for Rang Tamaashe Udate Reindege
Who is singer of Rang Tamaashe Udate Reindege song ?
Singer of Harbhajan Mann.
Who is writer of Rang Tamaashe Udate Reindege song ?
Babu Singh Maan, KS Paras Ramuwalia wrote this Song.
Who is the music director of Rang Tamaashe Udate Reindege song ?
Rang Tamaashe Udate Reindege is Tuned by Jaidev Kumar.
Which label release Rang Tamaashe Udate Reindege song ?
Rang Tamaashe Udate Reindege is released under the label of T-Series.
Whats the playtime (duration) of Rang Tamaashe Udate Reindege song ?
Playtime of song Rang Tamaashe Udate Reindege is 04:19 minute.
How can I download Rang Tamaashe Udate Reindege song ?
You can download Rang Tamaashe Udate Reindege song via click above download links.