Ram Ji Bada Mere Ram Ji Pradeep Ashirwd Mp3 Song Download
Get This Song
Play Online
Share This Song
Ram Ji Bada Mere Ram Ji Song Lyrics
ਕਿਆ ਹੰਸੁ ਕਿਆ ਬਗੁਲਾ ਜਾ ਕਉ ਨਦਰਿ ਧਰੇ
ਜੇ ਤਿਸੁ ਭਾਵੈ ਨਾਨਕਾ ਕਾਗਹੁ ਹੰਸੁ ਕਰੇ
ਤੂੰ ਹੀ ਸਰ ਜਾਕ
ਤੂੰ ਵਿਨਾਸ਼ਕ
ਤੂੰ ਹੀ ਪਾਲਨਹਾਰ
ਤੂੰ ਹੀ ਪਾਲਨਹਾਰ
ਮੈਂ ਬਹੁਤ ਭੁੱਲਾ ਕਿਤਿਆ
ਤੇਰਾ ਨਾਮ ਭਕਸ਼ਨਹਾਰ
ਤੇਰਾ ਨਾਮ ਭਕਸ਼ਨਹਾਰ
ਮੇਰੀ ਆਤਮਾ ਬੇਚੈਨ ਹੈ
ਮੈਨੂੰ ਗਲੇ ਲਗਾ ਲੋ ਅੱਜ
ਮੈਂ ਦਲ-ਦੱਲਾ ਦਾ ਜੀਵ ਹਾਂ
ਉੱਡਣਾ ਸਿਖਾ ਦਿਉ ਜੀ
ਰਾਮ ਜੀ, ਮੇਰੇ ਰਾਮ ਜੀ
ਰਾਮ ਜੀ, ਮੇਰੇ ਰਾਮ ਜੀ
ਕਿਆ ਹੰਸੁ ਕਿਆ ਬਗੁਲਾ ਜਾ ਕਉ ਨਦਰਿ ਧਰੇ
ਜੇ ਤਿਸੁ ਭਾਵੈ ਨਾਨਕਾ ਕਾਗਹੁ ਹੰਸੁ ਕਰੇ
ਕੋਈ ਡੋਰ ਖਿੱਚ ਲੈ ਜਾ ਰਹੀ
ਤੇਰੇ ਪਾਣੀਆਂ ਅੰਦਰ
ਮੇਰੇ ਨੈਣਾ ਮੂਰੇ ਉੱਸਰਿਆ
ਤੇਰੇ ਪ੍ਰੇਮ ਦਾ ਮੰਦਰ
ਮੇਰੇ ਨੈਣਾ ਮੂਰੇ ਉੱਸਰਿਆ
ਤੇਰੇ ਪ੍ਰੇਮ ਦਾ ਮੰਦਰ
ਉਮਰਾ ਤੋਂ ਲੰਬੀ ਪੀੜ ਦੀ
ਭਟਕਣ ਮੁਕਾ ਦਿਉ ਜੀ
ਇਸ ਤੁਰਦੀ ਫਿਰਦੀ ਲਾਸ਼
ਦੇ ਵਿੱਚ ਪ੍ਰਾਣ ਪਾ ਦਿਉ ਜੀ
ਰਾਮ ਜੀ, ਮੇਰੇ ਰਾਮ ਜੀ
ਰਾਮ ਜੀ, ਮੇਰੇ ਰਾਮ ਜੀ
ਕਿਆ ਹੰਸੁ ਕਿਆ ਬਗੁਲਾ ਜਾ ਕਉ ਨਦਰਿ ਧਰੇ
ਜੇ ਤਿਸੁ ਭਾਵੈ ਨਾਨਕਾ ਕਾਗਹੁ ਹੰਸੁ ਕਰੇ
ਇਹ ਜਲ ਨੀ ਪਰਮਾਤਮਾ ਦਾ ਗਰਬ ਹੈ
ਨਮ ਜਨਮ ਹੈ ਵਿਸ਼ਵਾਸ ਹੈ ਦਰਜ ਹੈ
ਕਾਲੀ ਬੋਲੀ ਰਾਤ ਚੜਿਆ ਚੰਦ ਹੈ
ਕਨ ਕਨ ਅੰਦਰ ਨਾਚ ਰਿਹਾ ਬੇਮਨ ਹੈ
ਆਨੰਦ ਹੈ ਤੂੰ ਆਨੰਦ ਹੈ ਆਨੰਦ ਹੈ ਤੂੰ ਆਨੰਦ ਹੈ ਆਨੰਦ ਹੈ ਤੂੰ ਆਨੰਦ ਹੈ ਆਨੰਦ ਹੈ ਤੂੰ ਆਨੰਦ ਹੈ
ਰਾਮ ਜੀ, ਮੇਰੇ ਰਾਮ ਜੀ
ਰਾਮ ਜੀ, ਮੇਰੇ ਰਾਮ ਜੀ
ਕਿਆ ਹੰਸੁ ਕਿਆ ਬਗੁਲਾ ਜਾ ਕਉ ਨਦਰਿ ਧਰੇ
ਜੇ ਤਿਸੁ ਭਾਵੈ ਨਾਨਕਾ ਕਾਗਹੁ ਹੰਸੁ ਕਰੇ
ਜੇ ਤਿਸੁ ਭਾਵੈ ਨਾਨਕਾ ਕਾਗਹੁ ਹੰਸੁ ਕਰੇ
ਜੇ ਤਿਸੁ ਭਾਵੈ ਨਾਨਕਾ ਕਾਗਹੁ ਹੰਸੁ ਕਰੇ
You May Also Like
» Sab Dhayan Lagakar Sunlo [Divya Ashirwad] » Mera Shayam Aaj Yu Sawara [Divya Ashirwad] » Chae Ram Kaho Chae Shayam [Pradeep Ashirwd] » Itna Bta Do Humko [Pradeep Ashirwd] » Meri Sunkar Karun Pukar [Pradeep Ashirwd] » Awadh Mein Ram [Pradeep Ashirwd] » Rango Ka Mausam Aaya [Pradeep Ashirwd] » Tera Mera Rishta Purana [Pradeep Ashirwd]FAQs for Ram Ji Bada Mere Ram Ji
Who is singer of Ram Ji Bada Mere Ram Ji song ?
Singer of Pradeep Ashirwd.
Who is writer of Ram Ji Bada Mere Ram Ji song ?
Pradeep Ashirwad wrote this Song.
Who is the music director of Ram Ji Bada Mere Ram Ji song ?
Ram Ji Bada Mere Ram Ji is Tuned by Ravi Kumar, Santosh Kumar.
Which label release Ram Ji Bada Mere Ram Ji song ?
Ram Ji Bada Mere Ram Ji is released under the label of Yuki Cassettes .
Whats the playtime (duration) of Ram Ji Bada Mere Ram Ji song ?
Playtime of song Ram Ji Bada Mere Ram Ji is 06:49 minute.
How can I download Ram Ji Bada Mere Ram Ji song ?
You can download Ram Ji Bada Mere Ram Ji song via click above download links.