Rakh Honsla Gippy Grewal Mp3 Song Download
Get This Song
Play Online
Share This Song
Rakh Honsla Song Lyrics
ਹੋ, ਤੇਰੇ ਯਾਰ ਦਾ ਪਹਾੜ ਜਿੱਡਾ ਜੇਰਾ ਬੱਲੀਏ
ਹੋ, ਵੈਲੀ ਜੱਟ ਦਾ ਡਾਂਗ ਉੱਤੇ ਡੇਰਾ ਬੱਲੀਏ
ਹੋ, ਤੇਰੇ ਯਾਰ ਦਾ ਪਹਾੜ ਜਿੱਡਾ ਜੇਰਾ ਬੱਲੀਏ
ਨੀ ਵੈਲੀ ਜੱਟ ਦਾ ਡਾਂਗ ਉੱਤੇ ਡੇਰਾ ਬੱਲੀਏ
ਹੋਏ ਉੱਡੀ ਫਿਰਦੀ ਮੰਡੀਰ, ਫੋਕੀ ਬੱਲੇ-ਬੱਲੇ ਨੂੰ
ਫਿਰਦੀ ਮੰਡੀਰ, ਫੋਕੀ ਬੱਲੇ-ਬੱਲੇ ਨੂੰ
ਰੱਖ ਹੋਂਸਲਾ ਨੀ ਬਿੱਲੋ ਰੱਖ ਹੋਂਸਲਾ
ਦੇਖਲੁ ਗਾ ਯਾਰ ਤੇਰਾ ਕੱਲੇ-ਕੱਲੇ ਨੂੰ
(ਰੱਖ ਹੋਂਸਲਾ ਨੀ ਬਿੱਲੋ ਰੱਖ ਹੋਂਸਲਾ)
(ਦੇਖਲੁ ਗਾ ਯਾਰ ਤੇਰਾ ਕੱਲੇ-ਕੱਲੇ ਨੂ)
ਹੋ ਰੱਖ ਹੋਂਸਲਾ ਨੀ ਬਿੱਲੋ ਰੱਖ ਹੋਂਸਲਾ
ਦੇਖਲੁ ਗਾ ਯਾਰ ਤੇਰਾ ਕੱਲੇ-ਕੱਲੇ ਨੂੰ
ਹੋ ਡਰਿਆ ਦੇ ਲੰਗਦੇ ਨਾ ਦਿਨ ਜੱਟੀਏ
ਨੀ ਉਂਗਲਾਂ ਤੇ ਦਿਨ ਬਸ ਗਿਣ ਜੱਟੀਏ
ਹਾਏ, ਡਰਿਆ ਦੇ ਲੰਗਦੇ ਨਾ ਦਿਨ ਜੱਟੀਏ
ਹੋ ਉਂਗਲਾਂ ਤੇ ਦਿਨ ਬਸ ਗਿਣ ਜੱਟੀਏ
ਹਾਏ, ਕੇਹੜਾ ਵੇਲਾ ਲੰਗਿਆ ਐ ਗੋਲੀ ਚੱਲੀ ਨੂੰ?
ਕੇਹੜਾ ਵੇਲਾ ਲੰਗਿਆ ਐ ਗੋਲੀ ਚੱਲੀ ਨੂੰ?
ਰੱਖ ਹੋਂਸਲਾ ਨੀ ਬਿੱਲੋ ਰੱਖ ਹੋਂਸਲਾ
ਦੇਖਲੁ ਗਾ ਯਾਰ ਤੇਰਾ ਕੱਲੇ-ਕੱਲੇ ਨੂੰ
(ਰੱਖ ਹੋਂਸਲਾ ਨੀ ਬਿੱਲੋ ਰੱਖ ਹੋਂਸਲਾ)
(ਦੇਖਲੁ ਗਾ ਯਾਰ ਤੇਰਾ ਕੱਲੇ-ਕੱਲੇ ਨੂ)
ਹੋ ਰੱਖ ਹੋਂਸਲਾ ਨੀ ਬਿੱਲੋ ਰੱਖ ਹੋਂਸਲਾ
ਦੇਖਲੁ ਗਾ ਯਾਰ ਤੇਰਾ ਕੱਲੇ-ਕੱਲੇ ਨੂੰ
ਏ ਨਾਲੀਆਂ, ਦੁਨਾਲੀਆਂ ਖਿਡੌਣੇ ਜੱਟ ਦੇ
ਕਦੋ ਹਥਿਆਰ ਕੰਮ ਆਉਣੇ ਜੱਟ ਦੇ
ਏ ਨਾਲੀਆਂ, ਦੁਨਾਲੀਆਂ ਖਿਡੌਣੇ ਜੱਟ ਦੇ
ਹਾਏ, ਕਦੋ ਹਥਿਆਰ ਕੰਮ ਆਉਣੇ ਜੱਟ ਦੇ
ਹਾਏ, ਪਾਜੜਾ ਪਵਾਦੁ ਜੱਟ ਪਹਿਲੇ ਹੱਲੇ ਨੂੰ
ਪਾਜੜਾ ਪਵਾਦੁ ਜੱਟ ਪਹਿਲੇ ਹੱਲੇ ਨੂੰ
ਰੱਖ ਹੋਂਸਲਾ ਨੀ ਬਿੱਲੋ ਰੱਖ ਹੋਂਸਲਾ
ਦੇਖਲੁ ਗਾ ਯਾਰ ਤੇਰਾ ਕੱਲੇ-ਕੱਲੇ ਨੂੰ
(ਰੱਖ ਹੋਂਸਲਾ ਨੀ ਬਿੱਲੋ ਰੱਖ ਹੋਂਸਲਾ)
(ਦੇਖਲੁ ਗਾ ਯਾਰ ਤੇਰਾ ਕੱਲੇ-ਕੱਲੇ ਨੂ)
ਹੋ ਰੱਖ ਹੋਂਸਲਾ ਨੀ ਬਿੱਲੋ ਰੱਖ ਹੋਂਸਲਾ
ਦੇਖਲੁ ਗਾ ਯਾਰ ਤੇਰਾ ਕੱਲੇ-ਕੱਲੇ ਨੂੰ
ਹਾਏ, ਕਾਕੜੇ ਦਾ ਰਾਜ ਕਹਿੰਦਾ ਸੱਚ ਬੱਲੀਏ
ਮਰਨਾ, ਮਰੋਣਾ ਓਹਦੇ ਹੱਥ ਬੱਲੀਏ
ਹੋ, ਕਾਕੜੇ ਦਾ ਰਾਜ ਕਹਿੰਦਾ ਸੱਚ ਬੱਲੀਏ
ਮਰਨਾ, ਮਰੋਣਾ ਓਹਦੇ ਹੱਥ ਬੱਲੀਏ
ਲੱਗਜੇ ਨਾ ਦਾਗ ਮਿੱਤਰਾ ਦੇ ਛੱਲੇ ਨੂੰ
ਲੱਗਜੇ ਨਾ ਦਾਗ ਮਿੱਤਰਾ ਦੇ ਛੱਲੇ ਨੂੰ
ਰੱਖ ਹੋਂਸਲਾ ਨੀ ਬਿੱਲੋ ਰੱਖ ਹੋਂਸਲਾ
ਦੇਖਲੁ ਗਾ ਯਾਰ ਤੇਰਾ ਕੱਲੇ-ਕੱਲੇ ਨੂੰ
(ਰੱਖ ਹੋਂਸਲਾ ਨੀ ਬਿੱਲੋ ਰੱਖ ਹੋਂਸਲਾ)
(ਦੇਖਲੁ ਗਾ ਯਾਰ ਤੇਰਾ ਕੱਲੇ-ਕੱਲੇ ਨੂ)
ਹੋ ਰੱਖ ਹੋਂਸਲਾ ਨੀ ਬਿੱਲੋ ਰੱਖ ਹੋਂਸਲਾ
ਦੇਖਲੁ ਗਾ ਯਾਰ ਤੇਰਾ ਕੱਲੇ-ਕੱਲੇ ਨੂੰ
(ਰੱਖ ਹੋਂਸਲਾ ਨੀ ਬਿੱਲੋ ਰੱਖ ਹੋਂਸਲਾ)
(ਦੇਖਲੁ ਗਾ ਯਾਰ ਤੇਰਾ ਕੱਲੇ-ਕੱਲੇ ਨੂ)
ਹੋ ਰੱਖ ਹੋਂਸਲਾ ਨੀ ਬਿੱਲੋ ਰੱਖ ਹੋਂਸਲਾ
ਦੇਖਲੁ ਗਾ ਯਾਰ ਤੇਰਾ ਕੱਲੇ-ਕੱਲੇ ਨੂੰ
You May Also Like
» Sui [Gippy Grewal] » Halaat [Gippy Grewal] » Boliyian [Gippy Grewal] » Vakhra Nazara [Gippy Grewal] » Doli [Gippy Grewal] » Bagana Putt [Gippy Grewal] » Yaar Mera [Gippy Grewal] » Balle Balle [Gippy Grewal]FAQs for Rakh Honsla
Who is singer of Rakh Honsla song ?
Singer of Gippy Grewal.
Who is writer of Rakh Honsla song ?
Raj Kakra wrote this Song.
Who is the music director of Rakh Honsla song ?
Rakh Honsla is Tuned by Bhinda Aujla.
Which label release Rakh Honsla song ?
Rakh Honsla is released under the label of Speed Records India (Asia Only).
Whats the playtime (duration) of Rakh Honsla song ?
Playtime of song Rakh Honsla is 04:33 minute.
How can I download Rakh Honsla song ?
You can download Rakh Honsla song via click above download links.