Rajj Rajj Nachan Divya Kumar, Sikandar Maan Mp3 Song Download
Get This Song
Play Online
Share This Song
Rajj Rajj Nachan Song Lyrics
ਆਜਾ ਵੇ, ਆਜਾ ਢੋਲਾ
ਆਈ ਮਿਲਣ ਦੀ ਘੜੀ ਆ
ਆਜਾ ਵੇ, ਆਜਾ ਢੋਲਾ
ਆਈ ਮਿਲਣ ਦੀ ਘੜੀ ਆ
ਹੋ, ਸ਼ਗਨਾਂ ਦਾ ਵੇਲ਼ਾ ਆਇਆ
ਕਰ ਲਓ ਅੱਜ ਤਿਆਰੀ
ਰੋਜ-ਰੋਜ ਮੈਂ ਜਾਗ ਕੇ ਕੱਟਦਾ
ਰਾਤਾਂ, ਬੁੱਲਿਆ, ਸਾਰੀ
ਵੇ ਢੋਲ ਬਜਾਵਾਂ ਰੱਜ-ਰੱਜ ਕੇ
ਓਏ, ਜਸ਼ਨ ਮਨਾਵਾਂ
ਮਿਲਿਆ, ਓਏ, ਦਿਲਦਾਰ ਮੈਨੂੰ
ਮੈਂ ਭੰਗੜਾ ਪਾਉਣਾਂ
ਰੌਸ਼ਨ ਹੋਇਆ ਚਾਰ-ਚੁਫ਼ੇਰਾ
ਮੈਂ ਵੀ ਜੱਚਾਂ
ਰੱਜ-ਰੱਜ ਨੱਚਾਂ ਅੱਜ, ਯਾਰ ਵੇ
ਰੱਜ-ਰੱਜ ਨੱਚਾਂ (ਹੋਏ, ਹੋਏ)
ਰੱਜ-ਰੱਜ ਨੱਚਾਂ ਅੱਜ, ਯਾਰ ਵੇ
ਰੱਜ-ਰੱਜ ਨੱਚਾਂ (ਹੋਏ, ਹੋਏ)
ਰੱਜ-ਰੱਜ ਨੱਚਾਂ ਅੱਜ, ਯਾਰ ਵੇ
ਰੱਜ-ਰੱਜ ਨੱਚਾਂ (ਹੋਏ, ਹੋਏ)
ਰੱਜ-ਰੱਜ ਨੱਚਾਂ ਅੱਜ, ਯਾਰ ਵੇ
ਰੱਜ-ਰੱਜ ਨੱਚਾਂ, ਓ (ਹੋਏ, ਹੋਏ)
ਅਸੀਂ ਤਾਂ ਤੇਰੇ ਯਾਰ ਆਸ਼ਿਕ਼
Solid ਕਰ ਲੇ ਯਾਰ Believe
ਮੈਂ ਪੁੱਤਰ ਹਾਂ ਜੱਟ ਦਾ
ਨਈਂ ਕਦੇ ਕਰਾਂਗਾ Cheat
ਲੈ ਆਇਆ ਸੂਟ Lahori
ਪਾ ਕੇ ਆਜਾ, ਬਿੱਲੋਰਾਣੀ
ਕੱਢ ਕੇ ਲੈ ਗਈ ਦਿਲ ਮੇਰਾ
ਓਏ, ਤੇਰੀ ਮਸਤ ਜਵਾਨੀ
ਰੌਸ਼ਨ ਹੋਇਆ ਚਾਰ-ਚੁਫ਼ੇਰਾ
ਮੈਂ ਵੀ ਜੱਚਾਂ
ਰੱਜ-ਰੱਜ ਨੱਚਾਂ ਅੱਜ, ਯਾਰ ਵੇ
ਰੱਜ-ਰੱਜ ਨੱਚਾਂ (ਹੋਏ, ਹੋਏ)
ਰੱਜ-ਰੱਜ ਨੱਚਾਂ ਅੱਜ, ਯਾਰ ਵੇ
ਰੱਜ-ਰੱਜ ਨੱਚਾਂ (ਹੋਏ, ਹੋਏ)
ਰੱਜ-ਰੱਜ ਨੱਚਾਂ ਅੱਜ, ਯਾਰ ਵੇ
ਰੱਜ-ਰੱਜ ਨੱਚਾਂ (ਹੋਏ, ਹੋਏ)
ਰੱਜ-ਰੱਜ ਨੱਚਾਂ ਅੱਜ, ਯਾਰ ਵੇ
ਰੱਜ-ਰੱਜ ਨੱਚਾਂ, ਓ (ਹੋਏ, ਹੋਏ)
ਆਜਾ ਵੇ, ਆਜਾ ਢੋਲਾ
ਆਈ ਮਿਲਣ ਦੀ ਘੜੀ ਆ
ਆਜਾ ਵੇ, ਆਜਾ ਢੋਲਾ
ਆਈ ਮਿਲਣ ਦੀ ਘੜੀ ਆ
ਹੋ, ਸਾਡੀ ਅੱਖਾਂ ਦਾ ਤੂੰ ਨੂਰ, ਰਾਂਝਣਾ
ਹੋਵੇਂ ਨਾ ਕਦੀ ਅੱਜ ਦੂਰ, ਰਾਂਝਣਾ
ਹੋ, ਮੈਂ ਤਾਂ ਗਿੱਧਾ ਪਾਵਾਂ ਤੇਰੇ ਨਾਂ ਦਾ
ਤੂੰਹੀਓਂ ਸਾਡਾ ਏਂ ਗੁਰੂਰ, ਰਾਂਝਣਾ
ਤੂੰਹੀਓਂ ਸਾਡਾ ਏਂ ਗੁਰੂਰ, ਰਾਂਝਣਾ
ਰੌਸ਼ਨ ਹੋਇਆ ਚਾਰ-ਚੁਫ਼ੇਰਾ
ਮੈਂ ਵੀ ਜੱਚਾਂ
ਰੱਜ-ਰੱਜ ਨੱਚਾਂ ਅੱਜ, ਯਾਰ ਵੇ
ਰੱਜ-ਰੱਜ ਨੱਚਾਂ (ਹੋਏ, ਹੋਏ)
ਰੱਜ-ਰੱਜ ਨੱਚਾਂ ਅੱਜ, ਯਾਰ ਵੇ
ਰੱਜ-ਰੱਜ ਨੱਚਾਂ (ਹੋਏ, ਹੋਏ)
ਹੋ, ਬੁੱਲਿਆ, ਰੱਜ-ਰੱਜ ਨੱਚਾਂ (ਰੱਜ-ਰੱਜ ਨੱਚਾਂ ਅੱਜ, ਯਾਰ ਵੇ)
ਰੱਜ-ਰੱਜ ਨੱਚਾਂ ਅੱਜ, ਯਾਰ ਵੇ
ਅੱਜ ਮੈਂ ਰੱਜ-ਰੱਜ ਨੱਚਾਂ (ਰੱਜ-ਰੱਜ ਨੱਚਾਂ, ਹੋਏ, ਹੋਏ, ਓ)
You May Also Like
» Paon Ki Jutti [Jyoti Nooran] » Hawayein (Jab Harry Met Sejal) [Arijit Singh, Arijit Singh] » Ehsaas [Sunil Devbanshi] » Tu Mila De (De Pyaar De) [Atif Aslam] » Heer Meri [Shalmali Kholgade , Ash King, Shahzan Mujeeb] » Saiyyan [Palak Muchhal] » Younhi [c] » Ae Mere Dil [Abhay Jodhpurkar]FAQs for Rajj Rajj Nachan
Who is singer of Rajj Rajj Nachan song ?
Singer of Divya Kumar, Sikandar Maan.
Who is writer of Rajj Rajj Nachan song ?
Sanjeev Chaturvedi wrote this Song.
Who is the music director of Rajj Rajj Nachan song ?
Rajj Rajj Nachan is Tuned by Sanjeev Chaturvedi.
Which label release Rajj Rajj Nachan song ?
Rajj Rajj Nachan is released under the label of Doss Music.
Whats the playtime (duration) of Rajj Rajj Nachan song ?
Playtime of song Rajj Rajj Nachan is 03:06 minute.
How can I download Rajj Rajj Nachan song ?
You can download Rajj Rajj Nachan song via click above download links.