Rab Bola Ho Gaya Smriti Minocha Mp3 Song Download
Get This Song
Play Online
Share This Song
Rab Bola Ho Gaya Song Lyrics
ਕਦ ਸਾਹਾਂ ਵਿਚ ਕੋਈ ਵੱਸ ਗਿਆ
ਕਦ ਨਾਗ ਇਸ਼ਕ ਦਾ ਡੱਸ ਗਿਆ
ਕਦ ਸਾਹਾਂ ਵਿਚ ਕੋਈ ਵੱਸ ਗਿਆ
ਕਦ ਨਾਗ ਇਸ਼ਕ ਦਾ ਡੱਸ ਗਿਆ
ਨੀ ਕਦ ਜ਼ਹਿਰ ਹੱਡਾਂ ਵਿਚ ਰਚ ਗਿਆ
ਕਦ ਇਸ ਦਿਲ ਦਾ ਦੁਨੀਆ ਦੇ ਨਾਲ ਤਕਰਾਰ ਹੋ ਗਿਆ
ਮੈਨੂੰ ਪਤਾ ਹੀ ਨਹੀਂ ਲੱਗਿਆ ਕਦ ਪਿਆਰ ਹੋ ਗਿਆ
ਮੈਨੂੰ ਪਤਾ ਹੀ ਨਹੀਂ ਲੱਗਿਆ ਕਦ ਪਿਆਰ ਹੋ ਗਿਆ
ਹੋ ਕਦ ਪਿਆਰ ਹੋ ਗਿਆ
ਐ ਲੁਕਣ ਮਿਚਾਈਆਂ ਕੌਣ ਖੇਲੇ
ਕਿਹੜਾ ਹੱਥ ਜੁਲਫਾਂ ਵਿਚ ਮੇਲੇ
ਐ ਲੁਕਣ ਮਿਚਾਈਆਂ ਕੌਣ ਖੇਲੇ
ਕਿਹੜਾ ਹੱਥ ਜੁਲਫਾਂ ਵਿਚ ਮੇਲੇ
ਆਬਾਦ ਹੋਏ ਜੰਗਲ ਵੇਲੇ
ਹੁਣ ਰੱਬ ਨਾਲੋਂ ਵੀ ਵੱਧ ਕੇ ਮੇਰਾ ਯਾਰ ਹੋ ਗਿਆ
ਮੈਨੂੰ ਪਤਾ ਹੀ ਨਹੀਂ ਲੱਗਿਆ ਕਦ ਪਿਆਰ ਹੋ ਗਿਆ
ਮੈਨੂੰ ਪਤਾ ਹੀ ਨਹੀਂ ਲੱਗਿਆ ਕਦ ਪਿਆਰ ਹੋ ਗਿਆ
ਹੋ ਕਦ ਪਿਆਰ ਹੋ ਗਿਆ
ਐ ਸੌਗਾਤਾਂ ਇਸ਼ਕ ਦੀਆਂ
ਨਾ ਮੁੱਕਣ ਬਾਤਾਂ ਇਸ਼ਕ ਦੀਆਂ
ਐ ਸੌਗਾਤਾਂ ਇਸ਼ਕ ਦੀਆਂ
ਨਾ ਮੁੱਕਣ ਬਾਤਾਂ ਇਸ਼ਕ ਦੀਆਂ
ਐ ਲੰਮੀਆਂ ਰਾਤਾਂ ਇਸ਼ਕ ਦੀਆਂ
ਸੁਣ ਰੱਬ ਦੀ ਕੱਲੇਆ ਜਿਓਣਾ ਹੁਣ ਬੇਕਾਰ ਹੋ ਗਿਆ
ਮੈਨੂੰ ਪਤਾ ਹੀ ਨਹੀਂ ਲੱਗਿਆ ਕਦ ਪਿਆਰ ਹੋ ਗਿਆ
ਮੈਨੂੰ ਪਤਾ ਹੀ ਨਹੀਂ ਲੱਗਿਆ ਕਦ ਪਿਆਰ ਹੋ ਗਿਆ
ਹੋ ਕਦ ਪਿਆਰ ਹੋ ਗਿਆ
ਕਦ ਦਿਲ ਦਿਵਾਨਾ ਹੋ ਗਿਆ
ਨਜ਼ਰਾਂ ਦਾ ਨਿਸ਼ਾਨਾ ਹੋ ਗਿਆ
ਕਦ ਦਿਲ ਦਿਵਾਨਾ ਹੋ ਗਿਆ
ਨਜ਼ਰਾਂ ਦਾ ਨਿਸ਼ਾਨਾ ਹੋ ਗਿਆ
ਜਿਓਣ ਦਾ ਬਹਾਨਾ ਹੋ ਗਿਆ
ਕਦ ਬੱਚਿਆਂ ਵਾਂਗ ਪਾ ਕੱਪੜੇ ਦਿਲ ਤਿਆਰ ਹੋ ਗਿਆ
ਮੈਨੂੰ ਪਤਾ ਹੀ ਨਹੀਂ ਲੱਗਿਆ ਕਦ ਪਿਆਰ ਹੋ ਗਿਆ
ਮੈਨੂੰ ਪਤਾ ਹੀ ਨਹੀਂ ਲੱਗਿਆ ਕਦ ਪਿਆਰ ਹੋ ਗਿਆ
ਹੋ ਕਦ ਪਿਆਰ ਹੋ ਗਿਆ
You May Also Like
» Pind De Har Pipal [Jitender Singh, Smriti Minocha] » Mera Dil Rove [Smriti Minocha] » Sun Charke Di [Jitender Singh] » Dhola Vasda Raven [Jitender Singh, Smriti Minocha] » Peengan Pyar Diyan [Smriti Minocha, Jitender Singh] » Kade Aa Ve Mahi [Jitender Singh]FAQs for Rab Bola Ho Gaya
Who is singer of Rab Bola Ho Gaya song ?
Singer of Smriti Minocha.
Who is the music director of Rab Bola Ho Gaya song ?
Rab Bola Ho Gaya is Tuned by Jitender Singh.
Which label release Rab Bola Ho Gaya song ?
Rab Bola Ho Gaya is released under the label of SMW Entertainers .
Whats the playtime (duration) of Rab Bola Ho Gaya song ?
Playtime of song Rab Bola Ho Gaya is 06:31 minute.
How can I download Rab Bola Ho Gaya song ?
You can download Rab Bola Ho Gaya song via click above download links.