DjPunjab.Com.Se

Raazi Baazi Roh Malkeet Singh Mp3 Song Download

Raazi Baazi Roh
Raazi Baazi Roh Mp3 Download Malkeet Singh
Title : Raazi Baazi Roh
Singer : Malkeet Singh ,
Lyric : Malkit
Music : C Ahuja
Label : Saga Music
Duration : 04:59
Released : 01, Sep 2004
Description: Raazi Baazi Roh Malkeet Singh Mp3 Song Download from Raazi Baazi Roh Album, Raazi Baazi Roh Song Sung by Malkeet Singh, This Latest Song Music composed By C Ahuja and Lyrics written by Malkit, Raazi Baazi Roh Song Ringtone Download. Download Raazi Baazi Roh Malkeet Singh mp3 song in 128Kbps, 192Kbps and 320Kbps - in HD High Quality Audio Music.

Get This Song

Download In 128 KBPS [6.98 mb]

Play Online

Cover
Raazi Baazi Roh Malkeet Singh
0:00
0:00

Share This Song

Raazi Baazi Roh Song Lyrics

ਪਿਆਰ ਹੁੰਦਾ ਫ਼ੁੱਲਾਂ ਤੋਂ ਮਲੂਕ, ਸੋਹਣਿਆਂ
ਜਿਵੇਂ ਹੁੰਦੀ ਮੋਰਨੀ ਦੀ ਕੂਕ, ਸੋਹਣਿਆਂ
ਦੂਰ ਕਿਤੇ ਜੰਗਲਾਂ 'ਚ ਨੱਚਦੀ ਫ਼ਿਰੇ
ਸ਼ਹਿਰ ਤੱਕ ਸੁਣ ਜਾਂਦੀ ਹੂਕ, ਸੋਹਣਿਆਂ (ਸੋਹਣਿਆਂ)

ਸੱਜਣ ਰਾਜ਼ੀ ਹੋ ਜਵੇ
ਫ਼ਿਰ ਵੀ, ਓ, ਰੌਲ਼ਾ ਨਹੀਓਂ ਪਾਈ ਦਾ, ਪਾਗ਼ਲਾ
ਸੱਜਣ ਰਾਜ਼ੀ ਹੋ ਜਵੇ
ਫ਼ਿਰ ਵੀ, ਓ, ਰੌਲ਼ਾ ਨਹੀਓਂ ਪਾਈ ਦਾ, ਪਾਗ਼ਲਾ

ਇਸ਼ਕ ਹੁੰਦਾ ਹੀਰਿਆਂ ਦੇ ਵਰਗਾ
ਓ, ਜੱਗ ਤੋਂ ਲੁਕਾਈ ਦਾ, ਪਾਗ਼ਲਾ
ਸੱਜਣ ਰਾਜ਼ੀ ਹੋ ਜਵੇ
ਫ਼ਿਰ ਵੀ, ਓ, ਰੌਲ਼ਾ ਨਹੀਓਂ ਪਾਈ ਦਾ

ਕਿ ਰੌਲ਼ੇ ਵਿੱਚ ਹਾਨੀਆਂ ਈ ਹਾਨੀਆਂ
ਕਿ ਕੋਈ ਮਾਰੂ ਭਾਨੀਆਂ ਤੇ ਕਾਨੀਆਂ
ਤੂੰ ਕਰ ਨਾ ਨਾਦਾਨੀਆਂ
ਵੀਰਾਨੀਆਂ 'ਚ ਰੁੱਲ ਜੂ ਜਵਾਨੀਆਂ, ਵੇ ਜਾਨੀਆਂ

ਇਹ ਜ਼ਿੰਦਗੀ ਲਾਸਾਨੀ ਆਂ
ਇਸ ਨੂੰ, ਓ, ਐਵੇਂ ਨਹੀਂ ਗਵਾਈ ਦਾ, ਪਾਗ਼ਲਾ
ਇਹ ਜ਼ਿੰਦਗੀ ਲਾਸਾਨੀ ਆਂ
ਇਸ ਨੂੰ, ਓ, ਐਵੇਂ ਨਹੀਂ ਗਵਾਈ ਦਾ, ਪਾਗ਼ਲਾ

ਇਸ਼ਕ ਹੁੰਦਾ ਹੀਰਿਆਂ ਦੇ ਵਰਗਾ
ਓ, ਜੱਗ ਤੋਂ ਲੁਕਾਈ ਦਾ, ਪਾਗ਼ਲਾ
ਸੱਜਣ ਰਾਜ਼ੀ ਹੋ ਜਵੇ
ਫ਼ਿਰ ਵੀ, ਓ, ਰੌਲ਼ਾ ਨਹੀਓਂ ਪਾਈ ਦਾ, ਪਾਗ਼ਲਾ

ਕਿ ਲੋਕੀ ਕਿੱਥੇ ਜਰਦੇ ਨੇ ਯਾਰੀਆਂ?
ਕਿ ਇਹ ਤਾਂ ਰਹਿੰਦੇ ਕਰਦੇ ਤਿਆਰੀਆਂ
ਹਾਂ, Ranjhe ਨੇ ਤਾਂ ਮੱਝੀਆਂ ਵੀ ਚਾਰੀਆਂ
ਤੇ ਅੰਤ ਵੇਖ ਹੋ ਗਈਆਂ ਖ਼ੁਆਰੀਆਂ

ਆਹ ਜੱਗ ਦੀਆਂ ਰਸਮਾਂ ਨਿਆਰੀਆਂ
ਓ, ਖ਼ੁਦ ਨੂੰ ਬਚਾਈ ਦਾ, ਪਾਗ਼ਲਾ
ਆਹ ਜੱਗ ਦੀਆਂ ਰਸਮਾਂ ਨਿਆਰੀਆਂ
ਓ, ਖ਼ੁਦ ਨੂੰ ਬਚਾਈ ਦਾ, ਪਾਗ਼ਲਾ

ਇਸ਼ਕ ਹੁੰਦਾ ਹੀਰਿਆਂ ਦੇ ਵਰਗਾ
ਓ, ਜੱਗ ਤੋਂ ਛੁਪਾਈ ਦਾ, ਪਾਗ਼ਲਾ
ਸੱਜਣ ਰਾਜ਼ੀ ਹੋ ਜਵੇ
ਫ਼ਿਰ ਵੀ, ਓ, ਰੌਲ਼ਾ ਨਹੀਓਂ ਪਾਈ ਦਾ, ਪਾਗ਼ਲਾ (ਪਾਗ਼ਲਾ)

ਹੋ, ਤੇਰੀਆਂ ਤਾਂ ਸੱਚੀਆਂ ਪ੍ਰੀਤੀਆਂ
ਸਾਹਾਂ 'ਚ ਤੇਰੇ ਰਚੀਆਂ ਪ੍ਰੀਤੀਆਂ
ਜਦੋਂ ਵੀ ਕਦੇ ਨੱਚੀਆਂ ਪ੍ਰੀਤੀਆਂ
ਕਿਸੇ ਨੂੰ ਕਦੋਂ ਜੱਚੀਆਂ ਪ੍ਰੀਤੀਆਂ?

ਪਿਆਰ ਕੰਧਾਂ ਕੱਚੀਆਂ, ਬੇਵਕੂਫ਼ਾ
ਓਏ, ਸਮਾਂ ਨਹੀਂ ਭਲਾਈ ਦਾ, ਪਾਗ਼ਲਾ
ਪਿਆਰ ਕੰਧਾਂ ਕੱਚੀਆਂ, ਬੇਵਕੂਫ਼ਾ
ਇਹ ਸਮਾਂ ਨਹੀਂ ਭਲਾਈ ਦਾ, ਪਾਗ਼ਲਾ

ਇਸ਼ਕ ਹੁੰਦਾ ਹੀਰਿਆਂ ਦੇ ਵਰਗਾ
ਓ, ਜੱਗ ਤੋਂ ਲੁਕਾਈ ਦਾ, ਪਾਗ਼ਲਾ
ਸੱਜਣ ਰਾਜ਼ੀ ਹੋ ਜਵੇ
ਫ਼ਿਰ ਵੀ, ਓ, ਰੌਲ਼ਾ ਨਹੀਓਂ ਪਾਈ ਦਾ, ਪਾਗ਼ਲਾ (ਪਾਗ਼ਲਾ)

ਕਿ ਦੁਨੀਆਂ ਤਾਂ ਮਸਲੇ ਹੀ ਭਾਲ਼ਦੀ
ਕਿ ਮਾੜੀ ਜਿਹੀ ਗੱਲ ਵੀ ਉਛਾਲਦੀ
ਉਤਾਰ ਦਿੰਦੀ ਖੱਲ ਵੀ ਇਹ ਵਾਲ਼ ਦੀ
ਤੇ ਆਸ਼ਿਕਾਂ ਦੀ ਜਿੰਦੜੀ ਨੂੰ ਗਾਲ਼ਦੀ

ਆਹ ਰੂਹ ਤੇਰੀ ਸੱਧਰਾਂ ਨੂੰ ਭਾਲ਼ਦੀ
ਓ, ਦਿਲ ਨਹੀਂ ਦੁਖਾਈ ਦਾ, ਪਾਗ਼ਲਾ
ਕਿ ਰੂਹ ਤੇਰੀ ਸੱਧਰਾਂ ਨੂੰ ਭਾਲ਼ਦੀ
ਓਏ, ਦਿਲ ਨਹੀਂ ਦੁਖਾਈ ਦਾ, ਪਾਗ਼ਲਾ

ਇਸ਼ਕ ਹੁੰਦਾ ਹੀਰਿਆਂ ਦੇ ਵਰਗਾ
ਓ, ਜੱਗ ਤੋਂ ਲੁਕਾਈ ਦਾ, ਪਾਗ਼ਲਾ
ਸੱਜਣ ਰਾਜ਼ੀ ਹੋ ਜਵੇ (ਹੋ ਜਵੇ)
ਫ਼ਿਰ ਵੀ, ਓ, ਰੌਲ਼ਾ ਨਹੀਓਂ ਪਾਈ ਦਾ, ਪਾਗ਼ਲਾ

ਇਹ ਰਮਜ਼ ਲਕੋ ਲਵੀਂ, ਮੂਰਖ਼ਾ
ਦਿਲਾਂ ਦਾ ਬੂਹਾ ਢੋਹ ਲਵੀਂ, ਮੂਰਖ਼ਾ
ਰਾਤਾਂ ਤੋਂ ਖ਼ਾਬ ਖੋਹ ਲਵੀਂ, ਮੂਰਖ਼ਾ
ਤੇ ਗੀਤਾਂ 'ਚ ਪਰੋ ਲਵੀਂ, ਮੂਰਖ਼ਾ

ਸੁਰਾਂ ਨੂੰ ਜ਼ਰਾ ਛੋਹ ਲਵੀਂ (ਛੋਹ ਲਵੀਂ,), Sartaaj
ਐਦਾਂ ਨਹੀਓਂ ਗਾਈ ਦਾ, ਪਾਗ਼ਲਾ
ਸੁਰਾਂ ਨੂੰ ਜ਼ਰਾ ਛੋਹ ਲਵੀਂ, Sartaaj
ਐਦਾਂ ਨਹੀਓਂ ਗਾਈ ਦਾ, ਪਾਗ਼ਲਾ

ਇਸ਼ਕ ਹੁੰਦਾ ਹੀਰਿਆਂ ਦੇ ਵਰਗਾ
ਓ, ਜੱਗ ਤੋਂ ਲੁਕਾਈ ਦਾ, ਪਾਗ਼ਲਾ
ਸੱਜਣ ਰਾਜ਼ੀ ਹੋ ਜਵੇ
ਫ਼ਿਰ ਵੀ, ਓ, ਰੌਲ਼ਾ ਨਹੀਓਂ ਪਾਈ ਦਾ

ਪਿਆਰ ਹੁੰਦਾ ਫ਼ੁੱਲਾਂ ਤੋਂ ਮਲੂਕ, ਸੋਹਣਿਆਂ
ਜਿਵੇਂ ਹੁੰਦੀ ਮੋਰਨੀ ਦੀ ਕੂਕ, ਸੋਹਣਿਆਂ
ਦੂਰ ਕਿਤੇ ਜੰਗਲਾਂ 'ਚ ਨੱਚਦੀ ਫ਼ਿਰੇ
ਸ਼ਹਿਰ ਤੱਕ ਸੁਣ ਜਾਂਦੀ ਹੂਕ, ਸੋਹਣਿਆਂ (ਸੋਹਣਿਆਂ)

You May Also Like

» Meri Gall Sun Ja [Malkeet Singh] » Punjabiyan Da Bagchu [Malkeet Singh] » Bhangra Pavan Ke Na [Malkeet Singh] » Pyar Je Mangan Te [Malkeet Singh] » Duniya Deeyan Nazran [Malkeet Singh] » Mana Laina Chahidai [Malkeet Singh] » Josh Jawana De [Malkeet Singh]

FAQs for Raazi Baazi Roh

Who is singer of Raazi Baazi Roh song ?

Singer of Malkeet Singh.

Who is writer of Raazi Baazi Roh song ?

Malkit wrote this Song.

Who is the music director of Raazi Baazi Roh song ?

Raazi Baazi Roh is Tuned by C Ahuja.

Which label release Raazi Baazi Roh song ?

Raazi Baazi Roh is released under the label of Saga Music.

Whats the playtime (duration) of Raazi Baazi Roh song ?

Playtime of song Raazi Baazi Roh is 04:59 minute.

How can I download Raazi Baazi Roh song ?

You can download Raazi Baazi Roh song via click above download links.

Google Tags :

Raazi Baazi Roh mp3 song , Raazi Baazi Roh mp3 song download , Raazi Baazi Roh song download , Raazi Baazi Roh Malkeet Singh mp3 song , Raazi Baazi Roh Prem Dhillon mp3 song download , Raazi Baazi Roh Malkeet Singh song download, Raazi Baazi Roh Mp3 Song In 128Kbps 192Kbps 320Kbps High Quality Download
© Copyright - DjPunjab.Com.Se 2026 All Rights Reserved
Privacy Policy   |   Terms of use   |   Disclaimer